Morni Jassie Gill Mp3 Song Download
Get This Song
Play Online
Share This Song
Morni Song Lyrics
ਨਜ਼ਰ ਤੇਰੀ ਚੋਰਣੀ ਚੋਰਣੀ ਚੋਰਣੀ ਹਾਏ
ਤੂੰ ਲੱਗੇ ਜਮਾ ਮੋਰਣੀ ਮੋਰਣੀ ਮੋਰਣੀ ਹਾਏ
ਨਜ਼ਰ ਤੇਰੀ ਚੋਰਣੀ ਚੋਰਣੀ ਚੋਰਣੀ ਹਾਏ
ਤੂੰ ਲੱਗੇ ਜਮਾ ਮੋਰਣੀ ਮੋਰਣੀ ਮੋਰਣੀ ਹਾਏ
ਹਾਏ ਹਾਸਾ ਤੇਰਾ ਖੰਡ ਹੈ, ਤੂੰ ਗਰਮੀ ਚ ਠੰਡ ਹੈ
ਨੀ ਉੱਡ ਦਿਆਂ ਜੁਲਫਾਂ ਨੇ ਫਿੱਕਾ ਪਾਇਆ ਚੰਦ ਏ
ਜਿੱਦਣ ਦੇ ਨੈਨ ਜੇ ਸ਼ਰਾਬੀਆਂ ਚ ਡੂਬੇ ਕੂੜੇ
ਓਦਣ ਦੀ ਦਾਰੂ ਪੀਣੀ ਕਰ ਦਿਤੀ ਬੰਦ ਏ
ਨਸ਼ੇ ਦੀ ਕੋਈ ਲੋੜ ਨੀ, ਲੋੜ ਨੀ, ਲੋੜ ਨੀ, ਹਾਏ
ਤੂੰ ਲੱਗੇ ਜਵਾਂ, ਮੋਰਣੀ, ਮੋਰਣੀ, ਮੋਰਣੀ, ਹਾਏ
ਨਜ਼ਰ ਤੇਰੀ ਚੋਰਣੀ, ਚੋਰਣੀ, ਚੋਰਣੀ, ਹਾਏ
ਤੂੰ ਲੱਗੇ ਜਵਾਂ, ਮੋਰਣੀ, ਮੋਰਣੀ, ਮੋਰਣੀ, ਹਾਏ
ਆਇਆ ਕਰੋ, ਆਇਆ ਕਰੋ, ਸੁਪਨੇ ਦੇ ਵਿਚ ਨਾ ਜੀ ਆਇਆ ਕਰੋ
ਖਾਇਆ ਕਰੋ, ਖਾਇਆ ਕਰੋ, ਥੋੜਾ ਰਹਿਮ ਤਾ ਜੀ ਖਾਇਆ ਕਰੋ
ਮੇਰੀ ਹੋਜਾ ਤੂੰ, ਤੇਰਾ ਹੋਇਆ ਮੈਂ ਰਹਵਾਂ
ਤੇਰਿਆ ਖਿਆਲਾਂ ਵਿਚ ਖੋਇਆ ਮੈਂ ਰਹਵਾਂ
ਪੇ ਜਵੇ ਰਾਤ ਭਾਵੇਂ ਦਿਨ ਚੜ੍ਹ ਜੇ
ਬਾਹਾਂ ਤੇਰੀਆਂ ਦੇ ਵਿਚ ਸੋਇਆ ਮੈਂ ਰਹਵਾਂ
Let’s Go
ਨਾ ਹੁਣ ਦੇਵੇਂ ਬੋਰ ਨੀ, ਬੋਰ ਨੀ, ਬੋਰ ਨੀ ਹਾਏ
ਤੂੰ ਲੱਗੇ ਜਵਾਂ, ਮੋਰਣੀ, ਮੋਰਣੀ, ਮੋਰਣੀ, ਹਾਏ
ਨਜ਼ਰ ਤੇਰੀ ਚੋਰਣੀ, ਚੋਰਣੀ, ਚੋਰਣੀ, ਹਾਏ
ਤੂੰ ਲੱਗੇ ਜਵਾਂ, ਮੋਰਣੀ, ਮੋਰਣੀ, ਮੋਰਣੀ, ਹਾਏ
ਤੂੰ ਲੱਗੇ ਜਵਾਂ, ਮੋਰਣੀ, ਮੋਰਣੀ, ਮੋਰਣੀ, ਹਾਏ
ਹਾਏ ਆਈ ਲੱਗੇ, ਆਈ ਲੱਗੇ, ਹੂਰ ਆਸਮਾਨਾ ਮੈਨੂੰ ਆਈ ਲੱਗੇ
ਤਬਾਹੀ ਲੱਗੇ, ਤਬਾਹੀ ਲੱਗੇ, ਹਿਲੇ ਜਦੋ ਲੱਕ ਤਾ ਤਬਾਹੀ ਲੱਗੇ
ਹਾਏ ਕਰਦੀ ਆ ਖੈਰ ਕੁੜੇ ਅੱਖਾਂ ਅੱਖਾਂ
ਜਿਦੇ ਨਾਲ ਕਤਲ ਕਰੇ ਲੱਖਾਂ ਲੱਖਾਂ
ਗਿੱਲ ਰੋਣੀ ਨੂੰ ਤਾਂ ਬਸ ਤੂੰ ਦਿਸਦੀ
ਜਿਹੜੇ ਪਾਸੇ ਸੋਣੀਏ ਮੈ ਤੱਕਾਂ ਤਕਾ
ਹਾਏ ਚਲਦਾ ਕੋਈ ਜ਼ੋਰ ਨੀ, ਜ਼ੋਰ ਨੀ, ਜ਼ੋਰ ਨੀ, ਹਾਏ
ਤੂੰ ਲੱਗੇ ਜਵਾਂ, ਮੋਰਣੀ, ਮੋਰਣੀ, ਮੋਰਣੀ, ਹਾਏ
ਨਜ਼ਰ ਤੇਰੀ ਚੋਰਣੀ, ਚੋਰਣੀ, ਚੋਰਣੀ, ਹਾਏ
ਤੂੰ ਲੱਗੇ ਜਵਾਂ, ਮੋਰਣੀ, ਮੋਰਣੀ, ਮੋਰਣੀ, ਹਾਏ
You May Also Like
» Delhi vs Punjab [Jassie Gill, Simar Kaur] » Duniya Bhulli Bethe Aan [Jassie Gill] » Khand Wargi [Jassie Gill, Kiran Bajwa] » Bore Ho Geya [Jassie Gill] » Sunflower [Jassie Gill] » Hasseyan Di Vajah [Jassie Gill]FAQs for Morni
Who is singer of Morni song ?
Singer of Jassie Gill.
Who is writer of Morni song ?
Rony Ajnali, Gill Machhrai wrote this Song.
Who is the music director of Morni song ?
Morni is Tuned by Dilmaan.
Which label release Morni song ?
Morni is released under the label of Jassie Gill.
Whats the playtime (duration) of Morni song ?
Playtime of song Morni is 02:56 minute.
How can I download Morni song ?
You can download Morni song via click above download links.