Duniya Bhulli Bethe Aan Jassie Gill Mp3 Song Download
Get This Song
Play Online
Share This Song
Duniya Bhulli Bethe Aan Song Lyrics
(ਕਰਾਂ ਕੀ ਤਰੀਫ਼ਾਂ ਤੇਰੀਆਂ, ਤੇਰੀਆਂ?)
(ਕਰਾਂ ਕੀ ਤਰੀਫ਼ਾਂ ਤੇਰੀਆਂ, ਹਾਏ, ਤੇਰੀਆਂ?)
ਕਰਾਂ ਕੀ ਤਰੀਫ਼ਾਂ ਤੇਰੀਆਂ, ਤੇਰੀਆਂ?
ਕਰਾਂ ਕੀ ਤਰੀਫ਼ਾਂ ਤੇਰੀਆਂ, ਹਾਏ, ਤੇਰੀਆਂ?
ਕਰਾਂ ਕੀ ਤਰੀਫ਼ਾਂ ਤੇਰੀਆਂ, ਹਾਏ, ਤੇਰੀਆਂ?
ਕਰਾਂ ਕੀ ਤਰੀਫ਼ਾਂ ਤੇਰੀਆਂ, ਤੇਰੀਆਂ?
ਹੋ, ਮੁੱਖ ਉੱਤੇ ਸਾਦਗੀ ਸਮੋਈ ਐ
ਥੋੜ੍ਹੀ ਜਿਹੀ ਦੀਵਾਨਗੀ ਤਾਂ ਹੋਈ ਐ
ਓਹਦੇ ਨਾਮ ਲਾਈ ਬੈਠੇ ਜ਼ਿੰਦਗੀ
ਜੀਹਦੇ ਵਰਗਾ ਨਾ ਹੋਰ ਕੋਈ ਐ
ਤੈਨੂੰ ਨਜ਼ਰਾਂ ਲੱਗੇ ਨਾ ਮੇਰੀਆਂ, ਮੇਰੀਆਂ
ਨਜ਼ਰਾਂ ਲੱਗੇ ਨਾ ਮੇਰੀਆਂ, ਹਾਏ, ਮੇਰੀਆਂ
ਕਰਾਂ ਕੀ ਤਰੀਫ਼ਾਂ ਤੇਰੀਆਂ, ਤੇਰੀਆਂ?
ਕਰਾਂ ਕੀ ਤਰੀਫ਼ਾਂ ਤੇਰੀਆਂ, ਹਾਏ, ਤੇਰੀਆਂ?
(ਕਰਾਂ ਕੀ ਤਰੀਫ਼ਾਂ ਤੇਰੀਆਂ, ਤੇਰੀਆਂ?)
(ਕਰਾਂ ਕੀ ਤਰੀਫ਼ਾਂ ਤੇਰੀਆਂ?)
ਹੋ, ਮੈਨੂੰ ਤੇਰੀ ਹੋੜ ਲੱਗੀ ਐ
ਹੋ, ਇਸ਼ਕੇ ਦੀ ਤੋੜ ਲੱਗੀ ਐ
ਹੋ, ਫ਼ਿਰਦੀ ਏਂ ਐਨਾ ਜ਼ਿਆਦਾ ਜੱਚ ਕੇ
ਮੋਰਨੀ ਜਿਹੀ ਤੋਰ ਲੱਗੀ ਐ
ਹੋ, ਮੈਨੂੰ ਤੇਰੀ ਹੋੜ ਲੱਗੀ ਐ
ਹਾਏ, ਇਸ਼ਕੇ ਦੀ ਤੋੜ ਲੱਗੀ ਐ
ਹੋ, ਫ਼ਿਰਦੀ ਏਂ ਐਨਾ ਜ਼ਿਆਦਾ ਜੱਚ ਕੇ
ਮੋਰਨੀ ਜਿਹੀ ਤੋਰ ਲੱਗੀ ਐ
ਤੈਂਥੋਂ ਜਾਣ ਨਾ ਨਿਗਾਹਾਂ ਫ਼ੇਰੀਆਂ, ਫ਼ੇਰੀਆਂ
ਜਾਣ ਨਾ ਨਿਗਾਹਾਂ ਫ਼ੇਰੀਆਂ, ਹਾਏ, ਫ਼ੇਰੀਆਂ
ਕਰਾਂ ਕੀ ਤਰੀਫ਼ਾਂ ਤੇਰੀਆਂ, ਤੇਰੀਆਂ?
ਕਰਾਂ ਕੀ ਤਰੀਫ਼ਾਂ ਤੇਰੀਆਂ, ਤੇਰੀਆਂ?
(ਕਰਾਂ ਕੀ ਤਰੀਫ਼ਾਂ ਤੇਰੀਆਂ, ਤੇਰੀਆਂ?)
(ਕਰਾਂ ਕੀ ਤਰੀਫ਼ਾਂ ਤੇਰੀਆਂ?)
ਹੋ, ਗੱਲ ਮੇਰੀ ਸੁਣ, ਸੋਨੇ ਰੰਗੀਏ
ਨੀ ਐਨੀ ਸੋਹਣੀ ਦਿਖਦੀ ਪਈ ਆਂ
ਦੁਨੀਆਂ 'ਤੇ ਸੋਹਣੇ-ਸੋਹਣੇ ਮੁੱਖੜੇ
ਤੇਰੇ ਜਿਹਾ ਇੱਕ ਵੀ ਨਹੀਂ ਆਂ
ਹੋ, ਗੱਲ ਮੇਰੀ ਸੁਣ, ਸੋਨੇ ਰੰਗੀਏ
ਨੀ ਐਨੀ ਸੋਹਣੀ ਦਿਖਦੀ ਪਈ ਆਂ
ਦੁਨੀਆਂ 'ਤੇ ਸੋਹਣੇ-ਸੋਹਣੇ ਮੁੱਖੜੇ
ਤੇਰੇ ਜਿਹਾ ਇੱਕ ਵੀ ਨਹੀਂ ਆਂ
ਕਾਹਤੋਂ ਕਰਦੀ ਐਂ ਹੇਰਾ-ਫੇਰੀਆਂ, ਫੇਰੀਆਂ?
ਕਰਦੀ ਐਂ ਹੇਰਾ-ਫੇਰੀਆਂ, ਹਾਏ, ਫੇਰੀਆਂ?
ਕਰਾਂ ਕੀ ਤਰੀਫ਼ਾਂ ਤੇਰੀਆਂ, ਤੇਰੀਆਂ?
ਕਰਾਂ ਕੀ ਤਰੀਫ਼ਾਂ ਤੇਰੀਆਂ, ਹਾਏ, ਤੇਰੀਆਂ?
ਕਰਾਂ ਕੀ ਤਰੀਫ਼ਾਂ ਤੇਰੀਆਂ, ਹਾਏ, ਤੇਰੀਆਂ?
ਕਰਾਂ ਕੀ ਤਰੀਫ਼ਾਂ ਤੇਰੀਆਂ?
You May Also Like
» Sunflower [Jassie Gill] » Khand Wargi [Jassie Gill, Kiran Bajwa] » Bore Ho Geya [Jassie Gill] » Morni [Jassie Gill] » Hasseyan Di Vajah [Jassie Gill] » Delhi vs Punjab [Jassie Gill, Simar Kaur]FAQs for Duniya Bhulli Bethe Aan
Who is singer of Duniya Bhulli Bethe Aan song ?
Singer of Jassie Gill.
Who is writer of Duniya Bhulli Bethe Aan song ?
Raahi wrote this Song.
Who is the music director of Duniya Bhulli Bethe Aan song ?
Duniya Bhulli Bethe Aan is Tuned by Mxrci.
Which label release Duniya Bhulli Bethe Aan song ?
Duniya Bhulli Bethe Aan is released under the label of Jassie Gill.
Whats the playtime (duration) of Duniya Bhulli Bethe Aan song ?
Playtime of song Duniya Bhulli Bethe Aan is 02:58 minute.
How can I download Duniya Bhulli Bethe Aan song ?
You can download Duniya Bhulli Bethe Aan song via click above download links.