Milan Sohneya Main Aundi Gurpal Gill, Raman Jot Mp3 Song Download
Get This Song
Play Online
Share This Song
Milan Sohneya Main Aundi Song Lyrics
ਹੋ ਗਈ ਚਰਚਾ ਵੇ ਸਾਰੇ
ਤਾਣੇ ਕੁੜੀਆਂ ਨੇ ਮਾਰੇ
ਹੋ ਗਈ ਚਰਚਾ ਵੇ ਸਾਰੇ
ਤਾਣੇ ਕੁੜੀਆਂ ਨੇ ਮਾਰੇ
ਚਲਦੀ ਕਹਾਣੀ ਸਾਡੇ ਪਿਆਰ ਦੀ
ਦੇਖ ਲੈ ਚੰਨਾ ਵੇ
ਅੱਜ ਹਰ ਇੱਕ ਥਾਂ
ਸਾਡੇ ਕਾਲਜ ਦੀ ਕੰਧ ਉੱਤੇ ਹਾਣੀਆ
ਲਿਖਤਾ ਕਿਸੇ ਨੇ ਅੱਜ ਤੇਰਾ ਮੇਰਾ ਨਾਂ
ਸਾਡੇ ਕਾਲਜ ਦੀ ਕੰਧ ਉੱਤੇ ਹਾਣੀਆ
ਲਿਖਤਾ ਕਿਸੇ ਨੇ ਅੱਜ ਤੇਰਾ ਮੇਰਾ ਨਾਂ
ਹੁਣ ਕਿਹਦੀ ਗੱਲੋਂ ਡਰੇ ਏਵੇਂ ਠੰਢੇ ਹੋਣਕੇ ਭਰੇ
ਹੁਣ ਕਿਹਦੀ ਗੱਲੋਂ ਡਰੇ
ਏਵੇਂ ਠੰਢੇ ਹੋਣਕੇ ਭਰੇ
ਸੋਹਣੀ ਸੂਰਤ ਪੁਆੜੇ ਗੱਲ ਪੁਣੀਏ
ਣੀ ਅੱਜ ਦਿਨ ਦੀ ਵੀ ਚੰਨ
ਤੂੰ ਚੜਾਈ ਫਿਰਦੀ
ਉੱਤੇ ਲਿਖ ਮੇਰਾ ਨਾਂ ਬਿੱਲੋ ਰਾਣੀਏ
ਣੀ ਲਾਕਟ ਸੁਨਹਿਰੀ ਗਲ ਪਾਈ ਫਿਰਦੀ
ਉੱਤੇ ਲਿਖ ਮੇਰਾ ਨਾਂ ਬਿੱਲੋ ਰਾਣੀਏ
ਨੀ ਤੂੰ ਲਾਕਟ ਸੁਨਹਿਰੀ ਗਲ ਪਾਈ ਫਿਰਦੀ
ਰਹਿੰਦੀ ਸਦਾ ਤੇਰੇਆਂ ਖਿਆਲਾਂ ਵਿੱਚ ਖੋਈ
ਮੈਨੂੰ ਕਹਿੰਦੀਆਂ ਸਹਿਲੀਆਂ ਮੈਂ ਝੱਲੀ ਫਿਰਾਂ ਹੋਈ
ਰਹਿੰਦੀ ਸਦਾ ਤੇਰੇਆਂ ਖਿਆਲਾਂ ਵਿੱਚ ਖੋਈ
ਮੈਨੂੰ ਕਹਿੰਦੀਆਂ ਸਹਿਲੀਆਂ ਮੈਂ ਝੱਲੀ ਫਿਰਾਂ ਹੋਈ
ਉਦੋਂ ਤੱਕ ਪਰਵਾਹ ਨਹੀਂ ਸਾਰੇ ਜਗ ਦੀ
ਜਿਨ੍ਹਾਂ ਤੱਕ ਤੂੰ ਰੱਖੇਗਾ ਚੰਨਾ ਹਾਂ ਦੇ ਵਿਚ ਹਾਂ
ਸਾਡੇ ਕਾਲਜ ਦੀ ਕੰਧ ਉੱਤੇ ਹਾਣੀਆ
ਲਿਖਤਾ ਕਿਸੇ ਨੇ ਅੱਜ ਤੇਰਾ ਮੇਰਾ ਨਾਂ
ਸਾਡੇ ਕਾਲਜ ਦੀ ਕੰਧ ਉੱਤੇ ਹਾਣੀਆ
ਲਿਖਤਾ ਕਿਸੇ ਨੇ ਅੱਜ ਤੇਰਾ ਮੇਰਾ ਨਾਂ
ਕੱਖਾਂ ਵਿਚ ਅੱਗਾਂ ਦੇ ਅੰਗਾਰੇ ਨਹੀਂ ਲੁਕਦੇ
ਇਸ਼ਕ ਤੇ ਮੁਸ਼ਕ ਛੁਪਾਇਆ ਨਹੀਂ ਛੁਪਦੇ
ਕੱਖਾਂ ਵਿਚ ਅੱਗਾਂ ਦੇ ਅੰਗਾਰੇ ਨਹੀਂ ਲੁਕਦੇ
ਇਸ਼ਕ ਤੇ ਮੁਸ਼ਕ ਛੁਪਾਇਆ ਨਹੀਂ ਛੁਪਦੇ
ਧੁੱਪ ਵਰਗੀ ਜਵਾਨੀ ਤੇਰੀ ਸੋਹਣੀਏ
ਮੁੰਡਿਆਂ ਦੇ ਸੀਨੇ ਅੱਗ ਲਾਈ ਫਿਰਦੀ
ਉੱਤੇ ਲਿਖ ਮੇਰਾ ਨਾਂ ਬਿੱਲੋ ਰਾਣੀਏ
ਲਾਕਟ ਸੁਨਹਿਰੀ ਗਲ ਪਾਈ ਫਿਰਦੀ
ਉੱਤੇ ਲਿਖ ਮੇਰਾ ਨਾਂ ਬਿੱਲੋ ਰਾਣੀਏ
ਨੀ ਤੂੰ ਲਾਕਟ ਸੁਨਹਿਰੀ ਗਲ ਪਾਈ ਫਿਰਦੀ
ਤੇਰੀ ਵੱਲ ਰਹਿੰ ਸਦਾ ਵੇਖਦੀਆਂ ਅੱਖਾਂ
ਚੜ੍ਹੀ ਪਿਆਰ ਦੀ ਖੁਮਾਰੀ ਮੈਂ ਲੁਕਾ ਕੇ ਕਿੱਥੇ ਰੱਖਾਂ
ਤੇਰੀ ਵੱਲ ਰਹਿੰ ਸਦਾ ਵੇਖਦੀਆਂ ਅੱਖਾਂ
ਚੜ੍ਹੀ ਪਿਆਰ ਦੀ ਖੁਮਾਰੀ ਮੈਂ ਲੁਕਾ ਕੇ ਕਿੱਥੇ ਰੱਖਾਂ
ਪਰ ਸੋਚ ਸੋਚ ਦਿਲ ਮੇਰਾ ਧੜਕੇ
ਖੋ ਨਾ ਲਵਾਂ ਬਾਜ਼ ਕੋਲੋਂ ਪੂੰਜ ਕਿੱਥੇ ਕਾ
ਸਾਡੇ ਕਾਲਜ ਦੀ ਕੰਧ ਉੱਤੇ ਹਾਣੀਆ
ਲਿਖਤਾ ਕਿਸੇ ਨੇ ਅੱਜ ਤੇਰਾ ਮੇਰਾ ਨਾਂ
ਸਾਡੇ ਕਾਲਜ ਦੀ ਕੰਧ ਉੱਤੇ ਹਾਣੀਆ
ਲਿਖਤਾ ਕਿਸੇ ਨੇ ਅੱਜ ਤੇਰਾ ਮੇਰਾ ਨਾਂ
ਚੋਰੀ ਜੋ ਚੜ੍ਹਾਈਆਂ ਸੀ ਪਿਆਰ ਦੀਆਂ ਗੁੱਡੀਆਂ
ਦਿਸ ਪਈਆਂ ਸਭ ਨੂੰ ਹਵਾ ਦੇ ਵਿੱਚ ਉੱਡੀਆਂ
ਚੋਰੀ ਜੋ ਚੜ੍ਹਾਈਆਂ ਸੀ ਨੀ ਪਿਆਰ ਦੀਆਂ ਗੁੱਡੀਆਂ
ਦਿਸ ਪਈਆਂ ਸਭ ਨੂੰ ਹਵਾ ਦੇ ਵਿੱਚ ਉੱਡੀਆਂ
ਗੋਰੀ ਵਿਹਣੀ ਤੇ ਨਿਸ਼ਾਨ ਪਾ ਕੇ ਦਿਲ ਦਾ
I Love Lakhwinder ਖੁਣਾਈ ਫਿਰਦੀ
ਉੱਤੇ ਲਿਖ ਮੇਰਾ ਨਾਂ ਬਿੱਲੋ ਰਾਣੀਏ
ਨੀ ਤੂੰ ਲਾਕਟ ਸੁਨਹਿਰੀ ਗਲ ਪਾਈ ਫਿਰਦੀ
ਉੱਤੇ ਲਿਖ ਮੇਰਾ ਨਾਂ ਬਿੱਲੋ ਰਾਣੀਏ
ਨੀ ਤੂੰ ਲਾਕਟ ਸੁਨਹਿਰੀ ਗਲ ਪਾਈ ਫਿਰਦੀ
ਸਾਡੇ ਕਾਲਜ ਦੀ ਕੰਧ ਉੱਤੇ ਹਾਣੀਆ
ਲਿਖਤਾ ਕਿਸੇ ਨੇ ਅੱਜ ਤੇਰਾ ਮੇਰਾ ਨਾਂ
ਉੱਤੇ ਲਿਖ ਮੇਰਾ ਨਾਂ ਬਿੱਲੋ ਰਾਣੀਏ
ਨੀ ਤੂੰ ਲਾਕਟ ਸੁਨਹਿਰੀ ਗਲ ਪਾਈ ਫਿਰਦੀ
ਸਾਡੇ ਕਾਲਜ ਦੀ ਕੰਧ ਉੱਤੇ ਹਾਣੀਆ
ਲਿਖਤਾ ਕਿਸੇ ਨੇ ਅੱਜ ਤੇਰਾ ਮੇਰਾ ਨਾਂ
ਉੱਤੇ ਲਿਖ ਮੇਰਾ ਨਾਂ ਬਿੱਲੋ ਰਾਣੀਏ
ਨੀ ਤੂੰ ਲਾਕਟ ਸੁਨਹਿਰੀ ਗਲ ਪਾਈ ਫਿਰਦੀ
You May Also Like
» Kudiya Ch Besti [Gurpal Gill, Raman Jot] » Chuki Payi Att Ve [Gurpal Gill, Raman Jot] » Dab Vich 32 Bor Da [Gurpal Gill, Raman Jot] » Bhabiye Sunama Gal Ni [Gurpal Gill, Raman Jot] » Viah Da Cha [Gurpal Gill, Raman Jot] » Sun Lo Mundeyo Gal [Gurpal Gill, Raman Jot]FAQs for Milan Sohneya Main Aundi
Who is singer of Milan Sohneya Main Aundi song ?
Singer of Gurpal Gill, Raman Jot.
Who is writer of Milan Sohneya Main Aundi song ?
Gurpal Gill wrote this Song.
Who is the music director of Milan Sohneya Main Aundi song ?
Milan Sohneya Main Aundi is Tuned by VDB Studio.
Which label release Milan Sohneya Main Aundi song ?
Milan Sohneya Main Aundi is released under the label of Prince Music.
Whats the playtime (duration) of Milan Sohneya Main Aundi song ?
Playtime of song Milan Sohneya Main Aundi is 04:43 minute.
How can I download Milan Sohneya Main Aundi song ?
You can download Milan Sohneya Main Aundi song via click above download links.