Chuki Payi Att Ve Gurpal Gill, Raman Jot Mp3 Song Download
Get This Song
Play Online
Share This Song
Chuki Payi Att Ve Song Lyrics
ਸ਼ਰਾਬੀ ਆ ਨਾਲ ਹੁੰਦਾ ਕਾਹਦਾ ਵਿਆਹ ਦੇਖਣਾ
ਓ ਜੱਟਾ ਦੇ ਸ਼ੂਗਲ ਪੈਂਦਾ ਗਾਹ ਦੇਖਣਾ
ਓ ਸ਼ਰਾਬੀ ਆ ਨਾਲ ਹੁੰਦਾ ਕਾਹਦਾ ਵਿਆਹ ਦੇਖਣਾ
ਹਨ ਜੱਟਾ ਦੇ ਸ਼ੂਗਲ ਪੈਂਦਾ ਗਾਹ ਦੇਖਣਾ
ਓ ਚੰਦ ਨਾ ਪਰੌਣਾ ਕੋਯੀ ਚਾੜ ਦੇ
ਮੇਰੇ ਚਾਚੇ ਤਾਏ ਫਿਰਦੇ ਡਰੇ
ਨੀ ਸੁਣ ਅੰਗਰੇਜ਼ੀ ਦੀਏ Bottle
ਨੀ ਤੇਰੇ ਬਿਨਾ ਬਿੰਦ ਨਾ ਸਰੇ
ਵੇ ਤੇਰੇ ਚੋ ਦਾਰੂ ਦੀ ਔਂਦੀ ਵਾਸ਼ਨਾ
ਮੇਰੇ ਕੋਲੋ ਹੋਜਾ ਤੂ ਪਰੇ
ਹੋ ਕੌਡੀ ਕੌਡੀ ਤੈਥੋ ਔਂਦੀ ਵਾਸ਼ਨਾ
ਵੇ ਮੇਰੇ ਕੋਲੋ ਹੋਜਾ
The Boss!
ਓ ਜੱਟੀ ਨਾਰ ਪਟੋਲੇ ਵਰਗੀ
ਤੇਰਾ ਮੋਂਹ ਬਾਹ ਲਾ ਹੀ ਕਰਦੀ
ਜੱਟ ਤਾਂ ਪਿਸਤੋਲ ਤਾਂ ਹੀ ਲਕੋਹਿਤਾ
ਵਾਕਾ ਹੋਜੇ ਨਾ ਤੂ ਡਰਦੀ
ਓ ਗੀਤਾ ਦੀ Queen ਹੋਗੀ ਚੁਪ ਮਖਣਾ
ਵੇ ਸੂਰਤ ਹੀ ਤੇਰੇ ਵਿਚ ਰਿਹਾ ਲਗ ਪਯੀ
ਓ ਤਕਨੀ ਸੀ ਬੋਲੀ ਕੋਈ ਹੋਰ ਸੋਹਣੀਏ
ਤੂ ਸ਼ਿਵਜੋਤ ਸ਼ਿਵਜੋਤ ਕਿਹਨ ਲਗ ਪਯੀ
ਹੋ ਤੇਰੇ ਗਾਨੇਯਾ ਤੇ ਨਚਦੀ ਏ ਦੁਨਿਯਾ
ਵੇ ਲਿਖਦਾ ਏ ਖੜੇ ਤੋਂ ਖੜੇ
ਵੇ ਤੇਰੇ ਚੋ ਦਾਰੂ ਦੀ ਔਂਦੀ ਵਾਸ਼ਨਾ
ਮੇਰੇ ਕੋਲੋ ਹੋਜਾ ਤੂ ਪਰੇ
ਨੀ ਸੁਣ ਅੰਗਰੇਜ਼ੀ ਦੀਏ ਮੈਡਮੇ
ਨੀ ਤੇਰੇ ਬਿਨਾ ਬਿੰਦ ਨਾ ਸਾਰੇ
ਹੋ ਕੌਡੀ ਕੌਡੀ ਤੈਥੋ ਔਂਦੀ ਵਾਸ਼ਨਾ
ਵੇ ਮੇਰੇ ਕੋਲੋ ਹੋਜਾ ਤੂ ਪਰੇ
ਤੂ ਵੀ ਦੇਜਾ ਸ਼ੌਂਕ ਦਾ ਗੇੜਾ
ਕਾਹਤੋਂ ਕਰਦਾ ਏ ਵੇ ਅਡਿਯਾ
ਜਿਹਦੇ ਸੂਟ ਮੈਂ ਤੈਨੂ ਲ਼ੈਤੇ
ਤੱਕ ਕੇ ਅੱਖਾ ਰਿਹ ਜਾਣ ਖਡ਼ੀ ਆ
ਹੋ ਲੰਡੂ ਆ ਦੀ ਤਾ ਤੇ ਹੋਵੇ Leg ਬਲੀਏ
ਨੀ ਸਾਰਾ ਦਿਨ ਚਾਲੀ ਜਾਂ ਪੇਗ ਬਲੀਏ
ਫੇਰ ਦੇਖੀ ਵਿਆਹ ਚ ਕਿਵੇਂ ਰੰਗ ਬਜਣਾ
ਨੀ ਨਚ ਨਚ ਲਾ ਦੀਯਾਣਗੇ ਅੱਗ ਬਲੀਏ
ਹੋ ਟੀਨ ਪੰਝ ਕਰੀ ਜਿਨੇ ਚਕ ਲੂਨ
ਨੀ ਲੰਡੂ ਬੰਦੇ ਜਾਂਦੇ ਨਾ ਜਾਰੇ
ਵੇ ਤੇਰੇ ਚੋ ਦਾਰੂ ਦੀ ਔਂਦੀ ਵਾਸ਼ਨਾ
ਮੇਰੇ ਕੋਲੋ ਹੋਜਾ ਤੂ ਪਰੇ
ਨੀ ਸੁਣ ਅੰਗਰੇਜ਼ੀ ਦੀਏ ਮੈਡਮੇ
ਨੀ ਤੇਰੇ ਬਿਨਾ ਬਿੰਦ ਨਾ ਸਾਰੇ
ਹੋ ਕੌਡੀ ਕੌਡੀ ਤੈਥੋ ਔਂਦੀ ਵਾਸ਼ਨਾ
ਵੇ ਮੇਰੇ ਕੋਲੋ ਹੋਜਾ ਤੂ ਪਰੇ
I Love You! ਹੂ
ਓ ਬੰਜਾ Favourite ਅੱਜ ਜੀਜਾ
ਸਾਰਾ ਕਰਦੇ ਖਾਲੀ ਗੀਜਾ
ਦੱਸ ਦੇ ਰਿਹ ਗੈਯਾ ਜੋ ਫਰਮਾਸ਼ਾ
ਆਪੇ ਭੂਗ੍ਤੁ ਜੱਟ ਨਤੀਜਾ
ਹੋ ਨਚਦੀ ਤੇ ਤੈਥੋ ਅੱਜ ਰੌਂਦ ਵਾਰ੍ਨੇ
ਨੀ ਨੋਟਾ ਨਾਲ ਤੇਰਾ ਕੋਈ ਮੁਕਾਬਲਾ ਹੀ ਨਾ
ਵੇ ਸਾਲਿਆ ਦੇ ਮੂੜੇ ਜੇ ਨਂਬਰ ਕੂਟਣੇ
ਤਾ ਤੇਰਾ ਜਿੰਨਾ ਹੋਰ ਕੋਈ ਉਤਾਵ੍ਲਾ ਹੀ ਨਾ
ਹਾਂ ਤੜਕੇ ਦਿਖੌਨੀ ਤੈਨੂ Video
ਹਾਂ ਰਾਤੀ ਜਿਹਦੇ ਕਾਂਡ ਤੂ ਕਰੇ
ਨੀ ਸੁਣ ਅੰਗਰੇਜ਼ੀ ਦੀਏ ਮੇਡਮੈ
ਨੀ ਤੇਰੇ ਬਿਨਾ ਬਿੰਦ ਨਾ ਸਾਰੇ
ਵੇ ਤੇਰੇ ਚੋ ਦਾਰੂ ਦੀ ਔਂਦੀ ਵਾਸ਼ਨਾ
ਮੇਰੇ ਕੋਲੋ ਹੋਜਾ ਤੂ ਪਰੇ
ਹੋ ਕੌਡੀ ਕੌਡੀ ਤੈਥੋ ਔਂਦੀ ਵਾਸ਼ਨਾ
ਵੇ ਮੇਰੇ ਕੋਲੋ ਹੋਜਾ
You May Also Like
» Milan Sohneya Main Aundi [Gurpal Gill, Raman Jot] » Kudiya Ch Besti [Gurpal Gill, Raman Jot] » Sun Lo Mundeyo Gal [Gurpal Gill, Raman Jot] » Bhabiye Sunama Gal Ni [Gurpal Gill, Raman Jot] » Viah Da Cha [Gurpal Gill, Raman Jot] » Dab Vich 32 Bor Da [Gurpal Gill, Raman Jot]FAQs for Chuki Payi Att Ve
Who is singer of Chuki Payi Att Ve song ?
Singer of Gurpal Gill, Raman Jot.
Who is writer of Chuki Payi Att Ve song ?
Gurpal Gill wrote this Song.
Who is the music director of Chuki Payi Att Ve song ?
Chuki Payi Att Ve is Tuned by VDB Studio.
Which label release Chuki Payi Att Ve song ?
Chuki Payi Att Ve is released under the label of Prince Music.
Whats the playtime (duration) of Chuki Payi Att Ve song ?
Playtime of song Chuki Payi Att Ve is 05:11 minute.
How can I download Chuki Payi Att Ve song ?
You can download Chuki Payi Att Ve song via click above download links.