Mil Gaye O Miel Mp3 Song Download
Get This Song
Play Online
Share This Song
Mil Gaye O Song Lyrics
Aye
Nik D Gill On The Beat Baby
ਰੀਜਾਂ ਦਿਲ ਦੀਆਂ
ਪੂਰੀਆਂ ਹੋਇਆ ਨੇ
ਜਦੋ ਦੇ ਤੁਸੀਂ ਮਿਲ ਗਏ ਓ
ਜਦੋ ਦੇ ਤੁਸੀਂ ਮਿਲ ਗਏ ਓ
ਸਾਡੀ ਪਤਝੜ ਦੇ
ਮੌਸਮ ਵਰਗੀ Zindagi ਚ
ਤੁਸੀਂ ਫੁੱਲ ਬਣ ਖਿਲ ਗਏ ਹੋ
ਫੁੱਲ ਬਣ ਖਿਲ ਗਏ ਹੋ
ਸਕੂਨ ਜਿਹਾ ਮਿਲਦਾ ਐ
ਤੈਨੂੰ ਵੇਖ ਵੇਖ ਕੇ
ਰੱਬ ਕੋਲੋਂ ਮੰਗਿਆ ਐ
ਤੈਨੂੰ ਮੱਥੇ ਟੇਕ ਕੇ
ਸੀਨੇ ਨਾਲ ਲਾ ਕੇ ਤੈਨੂੰ
ਇੱਕ ਗੱਲ ਕਵਾਂਗੇ
ਹਰ ਪਲ ਯਾਰਾ
ਅਸੀਂ ਸਾਥ ਤੇਰਾ ਦਵਾਂਗੇ
ਜਿਸਦੇ ਦਿਲ ਨੂੰ ਨਾ
ਲੱਗਿਆ ਅੱਜ ਤੱਕ ਕੋਈ ਵੀ
ਲੈ ਓਹਦਾ ਤੁਸੀਂ ਦਿਲ ਗਏ ਓ
ਲੈ ਓਹਦਾ ਤੁਸੀਂ ਦਿਲ ਗਏ ਓ
ਜਦੋ ਦੇ ਤੁਸੀਂ ਮਿਲ ਗਏ ਓ
ਜਦੋ ਦੇ ਤੁਸੀਂ ਮਿਲ ਗਏ ਓ
ਰੀਜਾਂ ਦਿਲ ਦੀਆਂ
ਪੂਰੀਆਂ ਹੋਇਆ ਨੇ
ਜਦੋ ਦੇ ਤੁਸੀਂ ਮਿਲ ਗਏ ਓ
ਜਦੋ ਦੇ ਤੁਸੀਂ ਮਿਲ ਗਏ ਓ
ਤੇਰੇ ਨਾਲ ਗੱਲ ਕਰ
ਦਿਲ ਨਾਇਓ ਭਰਦਾ
ਨਾ ਕਰੀਏ ਜੇ ਗੱਲ
ਸਾਡਾ ਦਿਲ ਨਹੀਓ ਲੱਗਦਾ
ਕਰਦੇ ਆ ਕਦਰਾਂ ਵੇ
ਹੱਦੋਂ ਵੱਧ ਤੇਰੀਆਂ
ਤੇਰਾ ਨਾਮ ਲਈਏ ਜਿਵੇਂ
ਨਾਮ ਹੋਵੇ ਰੱਬ ਦਾ
ਜੋ ਰੱਬ ਤੋਂ ਮੰਗਣੀ ਆ ਸਾਰੀਆਂ ਦੁਆਵਾਂ ਚ
ਤੁਸੀਂ ਹੋ ਸ਼ਾਮਿਲ ਗਏ ਓ ਹੋ ਸ਼ਾਮਿਲ ਗਏ ਓ
ਰੀਜਾਂ ਦਿਲ ਦੀਆਂ ਪੂਰੀਆਂ ਹੋਇਆ ਨੇ
ਜਦੋ ਦੇ ਤੁਸੀਂ ਮਿਲ ਗਏ ਓ
ਜਦੋ ਦੇ ਤੁਸੀਂ ਮਿਲ ਗਏ ਓ
You May Also Like
» Teer [Manavgeet Gill, Hammy Muzic] » Jidda Jatt Chalde [Inder Dosnjh, Gurlez Akhtar] » Martyrs [Nirvair Pannu] » Vaar (Jang Chamkaur Di) [Himmat Sandhu] » Jawani Mande [Sukh Lotey] » Ainak Ni Lehni [Gurman Maan] » Mehndi [Harmeet Aulakh, Gurlez Akhtar ] » See You Soon [Kay Vee Singh]FAQs for Mil Gaye O
Who is singer of Mil Gaye O song ?
Singer of Miel.
Who is writer of Mil Gaye O song ?
Nik D Gill wrote this Song.
Who is the music director of Mil Gaye O song ?
Mil Gaye O is Tuned by Nik D Gill.
Which label release Mil Gaye O song ?
Mil Gaye O is released under the label of Agaman Productions.
Whats the playtime (duration) of Mil Gaye O song ?
Playtime of song Mil Gaye O is 02:44 minute.
How can I download Mil Gaye O song ?
You can download Mil Gaye O song via click above download links.