Meri Maa Sargi Maan Mp3 Song Download
Get This Song
Play Online
Share This Song
Meri Maa Song Lyrics
ਹਾਏ, ਯਾਦ ਨੇ ਉਹ ਲਾੜ ਜਿਹੜੇ ਕੀਤੇ ਤੇਰੇ ਹੱਥਾਂ ਨੇ
ਮਿੱਟੀ ਤੇਰੇ ਸਿੱਕਿਆਂ ਦੇ ਮੂਹਰੇ ਮੇਰੇ ਲੱਖਾਂ ਨੇ
ਹਾਏ, ਯਾਦ ਨੇ ਉਹ ਲਾੜ ਜਿਹੜੇ ਕੀਤੇ ਤੇਰੇ ਹੱਥਾਂ ਨੇ
ਮਿੱਟੀ ਤੇਰੇ ਸਿੱਕਿਆਂ ਦੇ ਮੂਹਰੇ ਮੇਰੇ ਲੱਖਾਂ ਨੇ
ਰੋਣਾ ਆਉਂਦੈ Photo'an ਪੁਰਾਣੀਆਂ ਨੂੰ ਦੇਖ
ਬੜੇ ਔਖੇ ਕਾਬੂ ਕੀਤੇ ਹੋਏ ਨੇ ਹੰਝੂ ਮੇਰੀ ਅੱਖਾਂ ਨੇ
ਦੇਖਦੇ ਹੀ ਦੇਖਦੇ ਹੱਥਾਂ ਦੇ ਵਿੱਚੋਂ
ਰੇਤੇ ਵਾਂਗੂ ਨਿਕਲ਼ਦਾ ਜਾਂਦਾ ਏ ਸਮਾਂ
ਤੁਰਨਾ ਸਿਖਾਇਆ ਜੀਹਨੇ ਹੱਥ ਫ਼ੜ ਕੇ
ਹੁਣ ਤੁਰਨੋਂ ਵੀ ਰਹਿ ਗਈ ਮੇਰੀ ਮਾਂ
ਹਾਏ, ਤੁਰਨਾ ਸਿਖਾਇਆ ਜੀਹਨੇ ਹੱਥ ਫ਼ੜ ਕੇ
ਹੁਣ ਤੁਰਨੋਂ ਵੀ ਰਹਿ ਗਈ ਮੇਰੀ ਮਾਂ
ਤੁਰਨੋਂ ਵੀ ਰਹਿ ਗਈ ਮੇਰੀ ਮਾਂ
ਕਿੰਨੀ ਵਾਟ ਲੰਮੀ ਕੱਟ ਕੇ ਤੂੰ ਪਾਲ਼ਿਆ ਏ ਮੈਨੂੰ
ਕਿੰਝ ਪੁੱਛਾਂ ਮੈਂ ਸਵਾਲ ਤੇਰੇ ਪੈਰਾਂ ਤੋਂ?
ਬਿਨਾਂ ਦੱਸਿਆਂ ਹੀ ਬੁੱਝ ਲਵੇ ਹਾਲ ਮੇਰੇ ਅੰਦਰ ਦਾ
ਇਹੋ ਜਿਹੀ ਉਮੀਦ ਕਿੱਥੇ ਗ਼ੈਰਾਂ ਤੋਂ
ਹਜੇ ਵੀ ਗਵਾਚੀ ਰਹੇ ਫ਼ਿਕਰਾਂ 'ਚ ਮੇਰੇ
ਨੂਰ ਚਿਹਰੇ ਦਾ ਤੂੰ ਲਿਆ ਏ ਗਵਾ
ਤੁਰਨਾ ਸਿਖਾਇਆ ਜੀਹਨੇ ਹੱਥ ਫ਼ੜ ਕੇ
ਹੁਣ ਤੁਰਨੋਂ ਵੀ ਰਹਿ ਗਈ ਮੇਰੀ ਮਾਂ
ਹਾਏ, ਤੁਰਨਾ ਸਿਖਾਇਆ ਜੀਹਨੇ ਹੱਥ ਫ਼ੜ ਕੇ
ਹੁਣ ਤੁਰਨੋਂ ਵੀ ਰਹਿ ਗਈ ਮੇਰੀ ਮਾਂ
ਤੁਰਨੋਂ ਵੀ ਰਹਿ ਗਈ ਮੇਰੀ ਮਾਂ
ਹੁਣ ਪਤਾ ਲੱਗਾ, ਆਪੇ ਕੈਦ ਮੁੱਲ ਲੈ ਲਈ
ਬਹਿ ਕੇ ਮੁਲਕ ਬੇਗਾਨਿਆਂ ਨੂੰ ਰੋਈਦਾ
ਖਾ ਗਿਆ ਬੁਢਾਪਾ ਰੀਝਾਂ ਤੇਰੀਆਂ ਨੂੰ, ਮਾਏ
ਤਾਂ ਵੀ ਹੱਸ ਕੇ ਜੇ ਕਹਿ ਦੇ, ਪੁੱਤ, ਕੋਈ ਨਾ
ਸਫ਼ਾ ਪਾੜ ਕੇ ਮੈਂ Dollar'an ਦਾ ਚੜ੍ਹਜਾਂ ਜਹਾਜੇ
ਦਿਆਂ ਤੇਰੀਆਂ ਉਡੀਕਾਂ ਨੂੰ ਮੁਕਾ
ਤੁਰਨਾ ਸਿਖਾਇਆ ਜੀਹਨੇ ਹੱਥ ਫ਼ੜ ਕੇ
ਹੁਣ ਤੁਰਨੋਂ ਵੀ ਰਹਿ ਗਈ ਮੇਰੀ ਮਾਂ
ਹਾਏ, ਤੁਰਨਾ ਸਿਖਾਇਆ ਜੀਹਨੇ ਹੱਥ ਫ਼ੜ ਕੇ
ਹੁਣ ਤੁਰਨੋਂ ਵੀ ਰਹਿ ਗਈ ਮੇਰੀ ਮਾਂ
ਤੁਰਨੋਂ ਵੀ ਰਹਿ ਗਈ ਮੇਰੀ ਮਾਂ
ਲਿੱਪ ਕੇ ਤੂੰ ਕੱਚੇ ਕੋਠੇ, ਹੱਥਾਂ ਦੇ ਘਿਸਾ ਲਏ ਪੋਟੇ
ਦੇਖਣ ਲਈ ਮੇਰੇ ਪੱਕੇ ਥਾਂ ਨੂੰ
ਸੁਣਿਆ ਤਾਂ ਬਹੁਤ, ਮਹਿਸੂਸ ਅੱਜ ਹੋਇਆ
ਕਿਹੜੀ ਗੱਲੋਂ ਰੱਬ ਰੂਪ ਕਹਿੰਦੇ ਮਾਂ ਨੂੰ
ਉਹ ਜਾਂਦੈ ਤੇਰਾ ਪੁੱਤ, ਸੱਦਣਗੇ ਕਹਿ ਕੇ
ਬਸ ਏਨਾ ਕੁ ਮੈਂ ਲੈਣਾ ਏ ਕਮਾ
You May Also Like
» Dilbarjaani [Simiran Kaur Dhadli] » Jeondi Reh Tu [Gill Armaan] » Top Da Group [Surjit Bhullar, Gurlej Akhtar] » Challa [Nav Dolorain] » Tinted Windows [Jimmy Wraich] » Kurte Pathani [Gunjazz] » Tere Bina Main [Inder Chahal] » Madkan [Sargi Maan]FAQs for Meri Maa
Who is singer of Meri Maa song ?
Singer of Sargi Maan.
Who is writer of Meri Maa song ?
Preet Ahluwalia wrote this Song.
Who is the music director of Meri Maa song ?
Meri Maa is Tuned by Real Sach.
Which label release Meri Maa song ?
Meri Maa is released under the label of Sargi Maan Music.
Whats the playtime (duration) of Meri Maa song ?
Playtime of song Meri Maa is 03:52 minute.
How can I download Meri Maa song ?
You can download Meri Maa song via click above download links.