Jind Kalli Sharry Maan Mp3 Song Download
Get This Song
Play Online
Share This Song
Jind Kalli Song Lyrics
ਓ ਮੇਰੇ ਰੰਗ ਵਿੱਚ ਵੰਗਣ ਚੰਨਾਬਾ
ਪਾਕੇ ਖ਼ਾਬਾਂ ਦੀਆਂ ਜੁਰਾਬਾਂ
ਤੇ ਮੈਂ ਲੱਭਦਾ ਫਿਰਦਾ ਇੱਤਰ
ਜਿਦਾਂ ਜੁਗਨੂ ਵਿੱਚ ਗੁਲਾਬਾਂ
ਨੀ ਮੈਂ ਸ਼ਹਿਰ ਬੇਗਾਣੇ ਤੱਕਾਂ
ਮੈਨੂੰ ਦਿਸਣ ਮੂਰਤਾਂ ਲੱਖਾਂ
ਰੰਗਾਂ ਨਾਲ ਪਾਉਂਦੀਆਂ ਕਿਕਲੀ
ਐ ਰੋਸ਼ਨ ਰੋਸ਼ਨ ਅੱਖਾਂ
ਸੋਨੇ ਦਿਲ ਸੋਨੇ ਸ਼ਹਿਰ
ਸਾਡੇ ਬੱਦਲਾਂ ‘ਚ ਪੈਰ
ਸੋਨੇ ਰੰਗ ਦੀ ਦੁਪਹਿਰ ਛੱਲੇਆ
ਜਿੰਦ ਕੱਲੀ ਵੇ ਕੱਲੀ ਫਿਰੇ ਅੰਬਰਾਂ ਨੂੰ ਮੱਲੀ
ਜਿੱਥੇ ਤੁਰਿਆਂ ਹਵਾਵਾਂ ਓਥੇ ਨਾਲ ਉੱਡ ਚਲੀ
ਥੋੜਾ ਚੁੱਪ ਕਰ ਜਾਈਏ ਦਿਲ ਖੋਲ ਨਾ ਵਿਖਾਈਏ
ਤੈਨੂੰ ਸੋਨੇ ਸੋਨੇ ਚਿਹਰਿਆਂ ਨੇ ਲਾ ਲਿਆ ਏ ਗੱਲੀ
ਜਿੰਦ ਕੱਲੀ ਆ ਵੇ ਕੱਲੀ
ਹੋ ਜਿੰਦ ਕੱਲੀ ਆ ਵੇ ਕੱਲੀ
ਬਹਿ ਜਾ ਕਿੱਧਰੇ ਤੌਰ ਬਣਾ ਕੇ
ਬਨਜਰ ਵਿੱਚ ਕਿਉਂ ਕੱਟਦਾ ਫਾਕੇ
ਤੁਰ ਜਾ ਘਰ ਨੂੰ ਮਨ ਸਮਝਾ ਕੇ
ਲੋਕੀ ਕਹਿੰਦੇ ਮੁੜ ਮੁੜ ਆ ਕੇ
ਕਰੈ ਰੱਬ ਤੋਂ ਸਵਾਲ
ਤੇਰੇ ਕੋਈ ਵੀ ਨਹੀਂ ਨਾਲ
ਕਦੇ ਵੇਖ ਤੇਰੇ ਹਾਲ ਝੱਲਿਆ
ਜਿੰਦ ਕੱਲੀ ਆ ਵੇ ਕੱਲੀ ਫਿਰੇ ਅੰਬਰਾਂ ਨੂੰ ਮੱਲੀ
ਜਿੱਥੇ ਤੁਰਿਆਂ ਹਵਾਵਾਂ ਓਥੇ ਨਾਲ ਉੱਡ ਚਲੀ
ਥੋੜਾ ਚੁੱਪ ਕਰ ਜਾਈਏ ਦਿਲ ਖੋਲ ਨਾ ਵਿਖਾਈਏ
ਤੈਨੂੰ ਸੋਨੇ ਸੋਨੇ ਚਿਹਰਿਆਂ ਨੇ ਲਾ ਲਿਆ ਏ ਗੱਲੀ
ਜਿੰਦ ਕੱਲੀ ਆ ਵੇ ਕੱਲੀ
ਹੋ ਜਿੰਦ ਕੱਲੀ ਆ ਵੇ ਕੱਲੀ
ਮਿੱਟੀਆਂ ਤੁਰੀਆਂ ਭਰ ਕੇ ਪਰਾਤਾ
ਮਿਠੀਆਂ ਹੱਸਦੀਆਂ ਪਾ ਕੇ ਬਾਤਾਂ
ਖਾਕ ਨੇ ਖਾਕ ਦਾ ਸਿਹਰਾ ਲਾਇਆ
ਖਾਕ ਨੂੰ ਮਹਿੰਦੀ ਨਾਲ ਸਜਾਇਆ
ਖਾਕ ਸਾਡੇ ਕੋਈ ਰੋਂਦਿਆ ਆਇਆ
ਰਾਜ ਖਾਕ ਦੀ ਕੈਸੀ ਮਾਇਆ
ਮੇਰੇ ਵਿੱਚ ਨੀ ਪ੍ਰੇਤ
ਮੈਨੂੰ ਆਖਦਾ ਹਰਏਖ
ਸਾਰੇ ਰੱਬ ਦੇ ਨੇ ਭੇਸ ਝੱਲਿਆ
ਜਿੰਦ ਕੱਲੀ ਆ ਵੇ ਕੱਲੀ ਫਿਰੇ ਅੰਬਰਾਂ ਨੂੰ ਮੱਲੀ
ਜਿੱਥੇ ਤੁਰਿਆਂ ਹਵਾਵਾਂ ਓਥੇ ਨਾਲ ਉੱਡ ਛੱਲੀ
ਥੋੜਾ ਚੁੱਪ ਕਰ ਜਾਈਏ ਦਿਲ ਖੋਲ ਨਾ ਵਿਖਾਈਏ
ਤੈਨੂੰ ਸੋਨੇ ਸੋਨੇ ਚਿਹਰਿਆਂ ਨੇ ਲਾ ਲਿਆ ਏ ਗੱਲੀ
ਜਿੰਦ ਕੱਲੀ ਆ ਵੇ ਕੱਲੀ
ਹੋ ਜਿੰਦ ਕੱਲੀ ਆ ਵੇ ਕੱਲੀ
You May Also Like
» Panchii [Talwiinder] » Student Visa [Gurwinder Brar] » Mukhda [Mehtab Virk] » Sifat [Parmish Verma] » Dorran 2 [A Kay] » Riwaz [Karamvir Dhumi] » You N You [Ravneet] » White Brown Black [Avvy Sra,Karan Aujla]FAQs for Jind Kalli
Who is singer of Jind Kalli song ?
Singer of Sharry Maan.
Who is writer of Jind Kalli song ?
Raj Ranjodh wrote this Song.
Who is the music director of Jind Kalli song ?
Jind Kalli is Tuned by Raj Ranjodh.
Which label release Jind Kalli song ?
Jind Kalli is released under the label of Mic And Me.
Whats the playtime (duration) of Jind Kalli song ?
Playtime of song Jind Kalli is 03:29 minute.
How can I download Jind Kalli song ?
You can download Jind Kalli song via click above download links.