Mere Satguru Sukhwinder Mp3 Song Download
Get This Song
Play Online
Share This Song
Mere Satguru Song Lyrics
ਮੇਰੇ ਸਤਗੁਰੂ ਜੀ ਤੁਸੀ ਮਿਹਰ ਕਰੋ
ਮੈਂ ਦਰ ਤੇਰੇ ਤੇ ਆਈ ਹੋਈ ਯਾ
ਮੇਰੇ ਕਰ੍ਮਾ ਵਲ ਨਾ ਵੇਖੇਯੋ ਜੀ
ਮੈਂ ਕਰ੍ਮਾ ਤੋ ਸ਼ਰਮਾਈਨ ਹੋਈ ਯਾ
ਮੇਰੇ ਸਤਗੁਰੂ ਜੀ ਤੁਸੀ ਮਿਹਰ ਕਰੋ
ਮੈਂ ਦਰ ਤੇਰੇ ਤੇ ਆਈ ਹੋਈ ਯਾ
ਜੋ ਦਰ ਤੇਰੇ ਤੇ ਆਜਾਂਦਾ
ਓ ਅਸਲ ਖਜਾਨੇ ਪਾ ਜਾਂਦਾ
ਮੈਨੂੰ ਵੀ ਖਾਲੀ ਮੋੜੀ ਨਾ
ਮੈਂ ਵੀ ਦਰ ਤੇ ਆਸ ਲਗਾਈ ਹੋਈ ਯਾ
ਮੇਰੇ ਕਰ੍ਮਾ ਵਲ ਨਾ ਵੇਖੇਯੋ ਜੀ
ਮੈਂ ਕਰ੍ਮਾ ਤੋ ਸ਼ਰਮਾਈਨ ਹੋਈ ਯਾ
ਤੁਸੀ ਤਾਰਨ ਹਾਰ ਕਹੋਂਦੇ ਹੋ
ਡੂਬੇਯਾ ਨੂ ਬੰਨੇ ਲਾਉਂਦੇ ਹੋ
ਮੇਰਾ ਵੀ ਵੇੜਾ ਪਾਰ ਕਰੋ
ਮੈਂ ਵੀ ਦੁਖਿਆਰਨ ਆਈ ਹੋਈ ਯਾ
ਮੇਰੇ ਸਤਿਗੁਰੂ ਜੀ ਤੁਸੀ ਮਿਹਰ ਕਰੋ
ਮੈਂ ਦਰ ਤੇਰੇ ਤੇ ਆਈ ਹੋਈ ਯਾ
ਸਬ ਸੰਗੀ ਸਾਥੀ ਛੋੜ ਗਏ
ਸਬ ਰਿਸ਼ਤੇ ਨਾਤੇ ਤੋੜ ਗਏ
ਤੂੰ ਵੀ ਕਿਦਰੇ ਠੁਕਰਾਵੀਂ ਨਾ
ਈ ਸੋਚ ਕੇ ਮੈਂ ਘਬਰਾਈਂ ਹੋਈ ਯਾ
ਮੇਰੇ ਕਰ੍ਮਾ ਵਲ ਨਾ ਵੇਖੇਯੋ ਜੀ
ਮੈਂ ਕਰ੍ਮਾ ਤੋ ਸ਼ਰਮਾਈਨ ਹੋਈ ਯਾ
ਮੇਰੇ ਸਤਿਗੁਰੂ ਜੀ ਤੁਸੀ ਮਿਹਰ ਕਰੋ
ਮੈਂ ਦਰ ਤੇਰੇ ਤੇ ਆਈ ਹੋਈ ਯਾ
ਮੈਂ ਦਰ ਤੇਰੇ ਤੇ ਆਈ ਹੋਈ ਯਾ
You May Also Like
» Samajh Greeb Mainu [Sukhwinder] » Man Vich Vasna [Sukhwinder] » Dukh Bhanjan [Sukhwinder] » Kise Nahi Rehna [Sukhwinder]FAQs for Mere Satguru
Who is singer of Mere Satguru song ?
Singer of Sukhwinder.
Who is writer of Mere Satguru song ?
Viliam Masih wrote this Song.
Who is the music director of Mere Satguru song ?
Mere Satguru is Tuned by VDB Studio.
Which label release Mere Satguru song ?
Mere Satguru is released under the label of Prince Music.
Whats the playtime (duration) of Mere Satguru song ?
Playtime of song Mere Satguru is 09:35 minute.
How can I download Mere Satguru song ?
You can download Mere Satguru song via click above download links.