Man Vich Vasna Sukhwinder Mp3 Song Download
Get This Song
Play Online
Share This Song
Man Vich Vasna Song Lyrics
ਮੰਨ ਵਿਚ ਵੱਸਣਾ ਸੱਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ
ਤੂੰ ਕਿ ਜਾਣੇ ਸੱਜਣਾ ਮੈਂ ਇਥੇ ਕਿੰਨੀ ਮਜਬੂਰ
ਮੰਨ ਵਿਚ ਵੱਸਣਾ
ਮੰਨ ਵਿਚ ਵੱਸਣਾ ਸੱਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ
ਤੂੰ ਕਿ ਜਾਣੇ ਸੱਜਣਾ ਮੈਂ ਇਥੇ ਕਿੰਨੀ ਮਜਬੂਰ ਮੰਨ ਵਿਚ ਵੱਸਣਾ
ਇੱਕ ਤੂੰ ਹੀ ਸਾਈਂ ਸਾਡਾ ਤੂੰ ਵੀ ਮੋੜ ਗਿਆ ਮੁਖ
ਲਾਇਆ ਨਿੱਕੀ ਜਿੰਨੀ ਜਿੰਦ ਨੂੰ ਪਹਾੜ ਜਿੰਦਾ ਦੁੱਖ
ਯਾਦ ਤੇਰੀ ਬਣ ਗਈ ਸੱਜਣਾ ਵੇ ਸਾਡੇ ਸਿੱਨੇ ਚ ਨਾਸੂਰ
ਮੰਨ ਵਿਚ ਵੱਸਣਾ ਸੱਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ
ਤੂੰ ਕਿ ਜਾਣੇ ਸੱਜਣਾ ਮੈਂ ਇਥੇ ਕਿੰਨੀ ਮਜਬੂਰ
ਮੰਨ ਵਿਚ ਵੱਸਣਾ
ਲੋਕਿ ਆਖਦੇ ਤੂ ਚਲਾ ਗਯੋ ਪਰਿਯਾ ਦੇ ਦੇਸ
ਵੇ ਮੈਂ ਤੱਕਣੀ ਆਂ ਰਵਾਂ ਬੈਠੀ ਚੱਲੇਯਾ ਦੇ ਵੇਸ
ਮੈਂ ਵੀ ਰੋਵਨ ਰੋਂਦਾ ਵੇ ਤੂ ਵੀ ਹੋਵੇਂਗਾ ਜ਼ਰੂਰ
ਮੰਨ ਵਿਚ ਵੱਸਣਾ ਸੱਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ
ਤੂੰ ਕਿ ਜਾਣੇ ਸੱਜਣਾ ਮੈਂ ਇਥੇ ਕਿੰਨੀ ਮਜਬੂਰ
ਮੰਨ ਵਿਚ ਵੱਸਣਾ
You May Also Like
» Mere Satguru [Sukhwinder] » Kise Nahi Rehna [Sukhwinder] » Dukh Bhanjan [Sukhwinder] » Samajh Greeb Mainu [Sukhwinder]FAQs for Man Vich Vasna
Who is singer of Man Vich Vasna song ?
Singer of Sukhwinder.
Who is writer of Man Vich Vasna song ?
Viliam Masih wrote this Song.
Who is the music director of Man Vich Vasna song ?
Man Vich Vasna is Tuned by VDB Studio.
Which label release Man Vich Vasna song ?
Man Vich Vasna is released under the label of Prince Music.
Whats the playtime (duration) of Man Vich Vasna song ?
Playtime of song Man Vich Vasna is 10:40 minute.
How can I download Man Vich Vasna song ?
You can download Man Vich Vasna song via click above download links.