Mere Malka Shree Brar Mp3 Song Download
Get This Song
Play Online
Share This Song
Mere Malka Song Lyrics
ਓ ਆ ਓ ਆ ਅਸੀਂ ਦੁਨੀਆ ਲਈ ਸੀ ਖੋਟੇ ਸਿੱਕੇ, ਤੁਸੀਂ ਚਲਾ ਤੇ ਬਾਬਾ ਜੀ
ਏਨੀ ਸਾਡੀ ਔਕਾਤ ਕਿੱਥੇ, ਤੁਸੀਂ ਤਖ਼ਤ ਬਿਠਾ ਤੇ ਬਾਬਾ ਜੀ
ਜਿਨ੍ਹਾਂ ਨੂੰ ਜਿੱਤੋਂ ਤੇ ਤੂੰ ਆ ਜਾਣਾ ਜਿਨ੍ਹਾਂ ਨੂੰ ਜਿੱਤੋਂ ਤੇ ਤੂੰ ਆ ਜਾਣਾ
ਜਿਨ੍ਹਾਂ ਨੂੰ ਜਿੱਤੋਂ ਤੇ ਤੂੰ ਆ ਜਾਣਾ, ਬਾਜ਼ੀ ਜਿੱਤ ਜਾਂਦੇ ਫਿਰ ਉਹ ਹਾਰ ਕੇ
ਹੱਥ ਦੇ ਕੇ ਰੱਖੀ ਮੇਰੇ ਮਾਲਕਾ, ਦੁਨੀਆ ਤਾਂ ਸੌਂਦੀ ਸਾਨੂੰ ਮਾਰ ਕੇ
ਹੱਥ ਦੇ ਕੇ ਰੱਖੀ ਮੇਰੇ ਮਾਲਕਾ, ਦੁਨੀਆ ਤਾਂ ਸੌਂਦੀ ਸਾਨੂੰ ਮਾਰ ਕੇ
ਤੈਨੂੰ ਅਸੀਂ ਤਾਂ ਕਿਹਾ ਸੀ ਬਾਬਾ, ਰੋਟੀ ਜੋਗੇ ਕਰਦੇ
ਤੂੰ ਪਹਿਲਾਂ ਦਿੱਤੀ ਗੱਡੀ, ਫਿਰ ਕੋਠੀ ਜੋਗੇ ਕਰਤੇ
ਤੇਰੇ ਹੱਥ ਦਿੱਤੀ ਜਦੋਂ ਦੀ ਆ ਡੋਰ ਮਾਲਕਾ
ਦੁਨੀਆ ਹੀ ਹੋ ਗਈ ਸਾਡੀ ਹੋਰ ਮਾਲਕਾ
ਜਿੰਨੀ ਵਾਰੀ ਸਾਨੂੰ ਦੁਨੀਆ ਨੇ ਸੁੱਟਿਆ
ਤੂੰ ਚੁੱਕ ਤਾਹਾ ਤੋਂ ਬਿਠਾ ਤੇ ਤਾਹਾ ਹੋਰ ਮਾਲਕਾ
ਮੈਂ ਨਹੀਂ ਕਹਿੰਦਾ ਕਲਾ ਬਾਬਾ ਜੀ
ਲੋਕੀ ਖੰਦੇ ਥੋਡਾ ਹੱਥ ਸ਼੍ਰੀ ਬਰਾਰ 'ਤੇ
ਹੱਥ ਦੇ ਕੇ ਰੱਖੀ ਮੇਰੇ ਮਾਲਕਾ
ਦੁਨੀਆ ਤਾਂ ਸੌਂਦੀ ਸਾਨੂੰ ਮਾਰ ਕੇ
ਹੱਥ ਦੇ ਕੇ ਰੱਖੀ ਮੇਰੇ ਮਾਲਕਾ
ਦੁਨੀਆ ਤਾਂ ਸੌਂਦੀ ਸਾਨੂੰ ਮਾਰ ਕੇ
ਲੋਕੀ ਕਹਿੰਦੇ ਕੋਲ ਬੈਠ ਕੇ ਲਿਖਾਈ ਹੈ ਮੈਂ ਤੇਥੋਂ ਤਕਦੀਰ ਮਾਲਕਾ
ਤੂੰ ਮੈਨੂੰ ਯਾਰ ਵੀ ਦਿੱਤੇ ਹਨ ਤੇਰੇ ਵਰਗੇ ਤੇ ਝੂਠਿਆ ਜੇ ਵੀਰ ਮਾਲਕਾ
ਮੇਰੀ ਆਈ ਮੁਰੇ ਹਿਕਾ ਜਿਹੜੇ ਢੋਣੇ ਮਾਲਕਾ
ਝੁਕਣ ਨਾ ਦੇਈ ਕਿੱਥੇ ਧੋਣ ਮਾਲਕਾ
ਤੂੰ ਜਿਹਦੇ ਅੰਗ ਸੰਗ ਹੋਕੇ ਤੁਰਪੇ, ਓਦੇ ਵੱਲ ਵੇਖੇ ਫਿਰ ਕੌਣ ਮਾਲਕਾ
ਏਹੀ ਦੇਣ ਮਾਪੇ, ਏਹੀ ਯਾਰੀਆਂ ਅਸੀਂ ਮੁੜ ਮੁੜ ਆਈਏ ਸੰਸਾਰ 'ਤੇ
ਹੱਥ ਦੇ ਕੇ ਰੱਖੀ ਮੇਰੇ ਮਾਲਕਾ, ਦੁਨੀਆ ਤਾਂ ਸੌਂਦੀ ਸਾਨੂੰ ਮਾਰ ਕੇ
ਹੱਥ ਦੇ ਕੇ ਰੱਖੀ ਮੇਰੇ ਮਾਲਕਾ, ਦੁਨੀਆ ਤਾਂ ਸੌਂਦੀ ਸਾਨੂੰ ਮਾਰ ਕੇ
You May Also Like
» Put Begane [Harjit Sidhu, Parveen Dardi] » INAAM [Mankirt Aulakh] » Sohneya [Sunidhi Chauhan, Happy Raikoti] » Taare Gawah [Simar Sethi] » Knockout [Darsh Dhaliwal] » Trophies [Bhalwaan] » Khushi Di Bhaal Ch [Satinder Sartaaj] » Burj Khalifa [Ravinder Grewal]FAQs for Mere Malka
Who is singer of Mere Malka song ?
Singer of Shree Brar.
Who is writer of Mere Malka song ?
Shree Brar wrote this Song.
Who is the music director of Mere Malka song ?
Mere Malka is Tuned by Shree Brar.
Which label release Mere Malka song ?
Mere Malka is released under the label of Shree Brar.
Whats the playtime (duration) of Mere Malka song ?
Playtime of song Mere Malka is 03:04 minute.
How can I download Mere Malka song ?
You can download Mere Malka song via click above download links.