Mere Guddiyan Sardool Sikander Mp3 Song Download
Get This Song
Play Online
Share This Song
Mere Guddiyan Song Lyrics
ਵੱਜੀਆਂ ਵ੍ਹੇੜੇ ਵਿੱਚ ਸ਼ਹਿਨਾਈਆਂ
ਸੱਖੀਆਂ ਡੋਲੀ ਪਾਵਨ ਆਈਆਂ
ਧੀਆਂ ਜੰਮਦੀਆਂ ਹੋਣ ਪਰਾਈਆਂ
ਨਾ ਰੋ ਬਾਬਲਾ, ਵੇ ਨਾ ਰੋ ਬਾਬਲਾ
ਨਾ ਰੋ ਬਾਬਲਾ, ਵੇ ਨਾ ਰੋ ਬਾਬਲਾ
ਨਾ ਰੋ ਬਾਬਲਾ, ਨਾ ਰੋ ਬਾਬਲਾ
ਜਦੋਂ ਹੋਗੀ ਮੇਰੀ ਡੋਲੀ (ਨਾ ਰੋ ਬਾਬਲਾ)
ਮਾਏ ਅੱਖੀਆਂ ਤੋਂ ਓਹਲੇ
ਹੋਗੀ ਮੇਰੀ ਡੋਲੀ ਮਾਏ ਅੱਖੀਆਂ ਤੋਂ ਓਹਲੇ
ਪਿੱਛੋਂ ਵੇਖ ਵੇਖ ਰੋਵੀਂ
ਪਿੱਛੋਂ ਵੇਖ ਵੇਖ ਰੋਵੀਂ, ਮੇਰੇ ਗੁੱਡੀਆਂ ਪਟੋਲੇ
ਪਿੱਛੋਂ ਵੇਖ ਵੇਖ ਰੋਵੀਂ, ਮੇਰੇ ਗੁੱਡੀਆਂ ਪਟੋਲੇ
ਜਦੋਂ ਹੋਗੀ ਮੇਰੀ ਡੋਲੀ ਮਾਏ ਅੱਖੀਆਂ ਤੋਂ ਓਹਲੇ
ਪਿੱਛੋਂ ਵੇਖ ਵੇਖ ਰੋਵੀਂ, ਮੇਰੇ ਗੁੱਡੀਆਂ ਪਟੋਲੇ
ਵੇਖ ਵੇਖ ਰੋਵੀਂ, ਮੇਰੇ ਗੁੱਡੀਆਂ ਪਟੋਲੇ
ਧੀਆਂ ਕਰ ਮੁਟਿਆਰਾਂ, ਆਪੇ ਹੱਥੀਂ ਦੇਣਾ ਤੋਰ
ਧੀਆਂ ਕਰ ਮੁਟਿਆਰਾਂ, ਆਪੇ ਹੱਥੀਂ ਦੇਣਾ ਤੋਰ
ਕਾਹਦਾ ਧੀਆਂ ਪਰਦੇਸਨਾ ਦਾ ਚਲਦਾ ਐ ਜ਼ੋਰ
ਕਾਹਦਾ ਧੀਆਂ ਪਰਦੇਸਨਾ ਦਾ ਚਲਦਾ ਐ ਜ਼ੋਰ
ਧੀਆਂ ਬਹਿਨ ਜਦੋਂ ਡੋਲੀ, ਹਿੱਕ ਧਰਤੀ ਦੀ ਡੋਲੇ
ਧੀਆਂ ਬਹਿਨ ਜਦੋਂ ਡੋਲੀ, ਹਿੱਕ ਧਰਤੀ ਦੀ ਡੋਲੇ
ਪਿੱਛੋਂ ਵੇਖ ਵੇਖ ਰੋਵੀਂ
ਹਾਏ ਵੇਖ ਵੇਖ ਰੋਵੀਂ, ਮੇਰੇ ਗੁੱਡੀਆਂ ਪਟੋਲੇ
ਪਿੱਛੋਂ ਵੇਖ ਵੇਖ ਰੋਵੀਂ, ਮੇਰੇ ਗੁੱਡੀਆਂ ਪਟੋਲੇ
ਗੱਲ ਲੱਗ ਕੇ ਬਾਪੂ ਦੇ, ਰੋ ਰੋ ਭਿੱਜ ਗਏ ਕਲੀਰੇ
ਗੱਲ ਲੱਗ ਕੇ ਬਾਪੂ ਦੇ, ਰੋ ਰੋ ਭਿੱਜ ਗਏ ਕਲੀਰੇ
ਮੈਨੂੰ ਡੋਲੀ 'ਚ ਬਿਠਾ ਕੇ, ਧਾਹਾਂ ਮਾਰ ਰੋਏ ਵੀਰੇ
ਮੈਨੂੰ ਡੋਲੀ 'ਚ ਬਿਠਾ ਕੇ, ਧਾਹਾਂ ਮਾਰ ਰੋਏ ਵੀਰੇ
ਖੜੀ ਗੁੰਮ ਮਾਂ ਕਹਤੋਂ, ਕੁਝ ਮੂੰਹੋਂ ਕਿਉਂ ਨਾ ਬੋਲੇ
ਖੜੀ ਗੁੰਮ ਮਾਂ ਕਹਤੋਂ, ਕੁਝ ਮੂੰਹੋਂ ਕਿਉਂ ਨਾ ਬੋਲੇ
ਮਾਏ ਵੇਖ ਵੇਖ ਰੋਵੀਂ
ਪਿੱਛੋਂ ਵੇਖ ਵੇਖ ਰੋਵੀਂ, ਮੇਰੇ ਗੁੱਡੀਆਂ ਪਟੋਲੇ
ਵੇਖ ਵੇਖ ਰੋਵੀਂ, ਮੇਰੇ ਹਾਏ ਗੁੱਡੀਆਂ ਪਟੋਲੇ
ਰੱਬਾ ਜੁਗ ਜੁਗ ਵਸੇ, ਅੰਮੀ ਬਾਬਲੇ ਦਾ ਵ੍ਹੇੜਾ
ਰੱਬਾ ਜੁਗ ਜੁਗ ਵਸੇ, ਅੰਮੀ ਬਾਬਲੇ ਦਾ ਵ੍ਹੇੜਾ
ਹੁਣ ਵੀਰੇ ਸਰਦੂਲ ਦੇ, ਸਬੱਬੀ ਕੀਤੇ ਗੇੜਾ
ਹੁਣ ਵੀਰੇ ਸਰਦੂਲ ਦੇ, ਸਬੱਬੀ ਕੀਤੇ ਗੇੜਾ
ਵੀਰੇ ਵੱਲ ਕਰੀ ਯਾਦ, ਕਾਂ ਬਨੇਰੇ ਜਦੋਂ ਬੋਲੇ
ਵੀਰੇ ਵੱਲ ਕਰੀ ਯਾਦ, ਕਾਂ ਬਨੇਰੇ ਜਦੋਂ ਬੋਲੇ
ਪਿੱਛੋਂ ਵੇਖ ਵੇਖ ਰੋਵੀਂ
ਪਿੱਛੋਂ ਵੇਖ ਵੇਖ ਰੋਵੀਂ, ਮੇਰੇ ਗੁੱਡੀਆਂ ਪਟੋਲੇ
ਪਿੱਛੋਂ ਵੇਖ ਵੇਖ ਰੋਵੀਂ, ਮੇਰੇ ਗੁੱਡੀਆਂ ਪਟੋਲੇ
ਜਦੋਂ ਹੋ ਗਈ ਮੇਰੀ ਡੋਲੀ ਮਾਏ ਅੱਖੀਆਂ ਤੋਂ ਓਹਲੇ
ਪਿੱਛੋਂ ਵੇਖ ਵੇਖ ਰੋਵੀਂ, ਮੇਰੇ ਗੁੱਡੀਆਂ ਪਟੋਲੇ
ਵੇਖ ਵੇਖ ਰੋਵੀਂ, ਮੇਰੇ ਗੁੱਡੀਆਂ ਪਟੋਲੇ
ਵੱਜੀਆਂ ਵ੍ਹੇੜੇ ਵਿੱਚ ਸ਼ਹਿਨਾਈਆਂ
ਸੱਖੀਆਂ ਡੋਲੀ ਪਾਵਨ ਆਇਆਂ
ਧੀਆਂ ਜੰਮਦੀਆਂ ਹੋਣ ਪਰਾਈਆਂ
ਨਾ ਰੋ ਬਾਬਲਾ, ਵੇ ਨਾ ਰੋ ਬਾਬਲਾ
ਨਾ ਰੋ ਬਾਬਲਾ, ਵੇ ਨਾ ਰੋ ਬਾਬਲਾ
ਨਾ ਰੋ ਬਾਬਲਾ, ਵੇ ਨਾ ਰੋ ਬਾਬਲਾ
ਨਾ ਰੋ ਬਾਬਲਾ, ਵੇ ਨਾ ਰੋ ਬਾਬਲਾ
You May Also Like
» Ek Khat [Sardool Sikander] » Teeran Da Ki Karna [Sardool Sikander] » Akhiyan [Sardool Sikander] » Moti Ankh Patlo Di [Sardool Sikander] » Nazraan Ton [Sardool Sikander] » Nakhra Janab Da [Sardool Sikander] » Umeed Nahi See [Sardool Sikander]FAQs for Mere Guddiyan
Who is singer of Mere Guddiyan song ?
Singer of Sardool Sikander.
Who is writer of Mere Guddiyan song ?
Jasbir Gunachauria wrote this Song.
Who is the music director of Mere Guddiyan song ?
Mere Guddiyan is Tuned by Jaidev.
Which label release Mere Guddiyan song ?
Mere Guddiyan is released under the label of Saga Music.
Whats the playtime (duration) of Mere Guddiyan song ?
Playtime of song Mere Guddiyan is 06:44 minute.
How can I download Mere Guddiyan song ?
You can download Mere Guddiyan song via click above download links.