Akhiyan Sardool Sikander Mp3 Song Download
Get This Song
Play Online
Share This Song
Akhiyan Song Lyrics
ਹੇ ਮੇਰੀ ਮਾਂ, ਸ਼ੇਰਾ ਵਾਲੀ ਮਾਂ
ਹੇ ਮੇਰੀ ਮਾਂ, ਸ਼ੇਰਾ ਵਾਲੀ ਮਾਂ
ਮਾਂ ਅੱਖੀਆਂ ਨੂੰ, ਮਾਂ ਅੱਖੀਆਂ ਨੂੰ
ਕੇ ਅੱਖੀਆਂ ਨੂੰ ਰੱਜ ਲੈਣ ਦੇ ਦਾਤੀਏ ਅਜੇ ਨਾ ਜਾ
ਅੱਖੀਆਂ ਨੂੰ ਰੱਜ ਲੈਣ ਦੇ ਦਾਤੀਏ ਅਜੇ ਨਾ ਜਾ
ਦਾਤੀਏ ਅਜੇ ਨਾ ਜਾ ਜੈ ਹੋ
ਓ ਬੱਚਿਆਂ ਨੂੰ ਨਾ ਤੜਫਾ ਜੈ ਹੋ
ਓ ਸ਼ੇਰਾਂਵਾਲੀ ਅਜੇ ਨਾ ਜਾ ਜੈ ਹੋ
ਓ ਬੱਚਿਆਂ ਨੂੰ ਨਾ ਤੜਫਾ
ਕੇ ਅੱਖੀਆਂ ਨੂੰ ਰੱਜ ਲੈਣ ਦੇ ਦਾਤੀਏ ਅਜੇ ਨਾ ਜਾ
ਅੱਖੀਆਂ ਨੂੰ ਰੱਜ ਲੈਣ ਦੇ ਦਾਤੀਏ ਅਜੇ ਨਾ ਜਾ
ਮਾਂ ਅੰਬੇ ਮਾਂ, ਮਾਂ ਅੰਬੇ ਮਾਂ
ਮੁੱਦਤਾ ਤੋਂ ਮਾਂਏਂ ਨੀ ਅੱਖੀਆਂ ਪਿਆਸੀਆਂ
ਅੱਖੀਆਂ ਪਿਆਸੀਆਂ ਮਾਂ ਅੱਖੀਆਂ ਪਿਆਸੀਆਂ
ਖੁਸ਼ੀਆਂ ਦੇ ਵਿੱਚ ਵੀ ਨੇ ਤੇਰੇ ਲਈ ਉਦਾਸੀਆਂ
ਤੇਰੇ ਲਈ ਉਦਾਸੀਆਂ, ਮਾਂ ਤੇਰੇ ਲਈ ਉਦਾਸੀਆਂ
ਮੁੱਦਤਾ ਤੋਂ ਮਾਂਏਂ ਨੇ ਅੱਖੀਆਂ ਪਿਆਸੀਆਂ
ਖੁਸ਼ੀਆਂ ਦੇ ਵਿੱਚ ਵੀ ਨੇ, ਤੇਰੇ ਲਈ ਉਦਾਸੀਆਂ
ਏਹਨਾਂ ਨੂੰ ਨਾ ਤਰਸਾਵੀਂ ਜੈ ਹੋ
ਮਾਂ ਨਾ ਅਜੇ ਉੱਠ ਕੇ ਨਾ ਜਾਵੀਂ ਜੈ ਮਾਂ
ਏਹਨਾਂ ਨੂੰ ਨਾ ਤਰਸਾਵੀਂ ਜੈ ਹੋ
ਮਾਂ ਨਾ ਅਜੇ ਉੱਠ ਕੇ ਨਾ ਜਾਵੀਂ
ਏਹਨਾਂ ਨੂੰ ਪਰੇ ਹੱਟ ਲੈਣ ਦੇ ਦਾਤੀਏ ਅਜੇ ਨਾ ਜਾ
ਏ ਅੱਖੀਆਂ ਨੂੰ ਰੱਜ ਲੈਣ ਦੇ ਦਾਤੀਏ ਅਜੇ ਨਾ ਜਾ
ਹੇ ਮੇਰੀ ਮਾਂ, ਸ਼ੇਰਾ ਵਾਲੀ ਮਾਂ
ਹੇ ਮੇਰੀ ਮਾਂ, ਸ਼ੇਰਾ ਵਾਲੀ ਮਾਂ
ਨੀ ਮਾਂ ਦਿਲ ਨੂੰ ਸੀ ਤਾਂਘ ਬੜੀ ਤੇਰਿਆਂ ਦੀਦਾਰਾਂ ਦੀ
ਤੇਰਿਆਂ ਦੀਦਾਰਾਂ ਦੀ ਮਾਂ ਤੇਰਿਆਂ ਦੀਦਾਰਾਂ ਦੀ
ਮਸਾਂ ਅੱਜ ਘੜੀ ਆਈ ਤੇਰਿਆਂ ਕਰਾਰਾਂ ਦੀ
ਤੇਰਿਆਂ ਕਰਾਰਾਂ ਦੀ ਮਾਂ ਤੇਰਿਆਂ ਕਰਾਰਾਂ ਦੀ
ਦਿਲ ਨੂੰ ਸੀ ਤਾਂਘ ਬੜੀ ਤੇਰਿਆਂ ਦੀਦਾਰਾਂ ਦੀ
ਮਸਾਂ ਅੱਜ ਘੜੀ ਆਈ ਤੇਰਿਆਂ ਕਰਾਰਾਂ ਦੀ
ਅਜੇ ਤਾਂ ਤੇਰੀ ਕੰਜ਼ਕਾਂ ਨੇ ਆਉਣਾ ਜੈ ਹੋ
ਓਹਨਾਂ ਨੇ ਅੱਜ ਬੜਾ ਰੰਗ ਲਾਉਣਾ ਜੈ ਮਾਂ
ਅਜੇ ਤਾਂ ਤੇਰੀ ਕੰਜ਼ਕਾਂ ਨੇ ਆਉਣਾ ਜੈ ਹੋ
ਓਹਨਾਂ ਨੇ ਅੱਜ ਬੜਾ ਰੰਗ ਲਾਉਣਾ
ਕੇ ਕੰਜ਼ਕਾਂ ਨੂੰ ਸੱਜ ਲੈਣ ਦੇ ਦਾਤੀਏ ਅਜੇ ਨਾ ਜਾ
ਕੇ ਅੱਖੀਆਂ ਨੂੰ ਰੱਜ ਲੈਣ ਦੇ ਦਾਤੀਏ ਅਜੇ ਨਾ ਜਾ
ਮਾਂ ਅੰਬੇ ਮਾਂ, ਮਾਂ ਅੰਬੇ ਮਾਂ
ਜਿੰਨੀ ਖੁਸ਼ੀ ਅੱਜ ਤੇਰੇ ਆਣ ਨਾਲ ਦਾਤੀਏ
ਆਣ ਨਾਲ ਦਾਤੀਏ ਨੀ ਆਣ ਨਾਲ ਦਾਤੀਏ
ਓਨੀ ਹੀ ਉਦਾਸੀ ਤੇਰੇ ਜਾਣ ਨਾਲ ਦਾਤੀਏ
ਜਾਣ ਨਾਲ ਦਾਤੀਏ ਨੀ ਜਾਣ ਨਾਲ ਦਾਤੀਏ
ਜਿੰਨੀ ਖੁਸ਼ੀ ਅੱਜ ਤੇਰੇ ਆਣ ਨਾਲ ਦਾਤੀਏ
ਓਨੀ ਹੀ ਉਦਾਸੀ ਤੇਰੇ ਜਾਣ ਨਾਲ ਦਾਤੀਏ
ਅੱਖੀਆਂ ਸਰਦੂਲ ਨੇ ਭਰੀਆਂ ਜੈ ਹੋ
ਰਾਹਵਾਂ ਵਿੱਚ ਸੰਗਤਾਂ ਖੜੀਆਂ ਜੈ ਮਾਂ
ਅੱਖੀਆਂ ਸਰਦੂਲ ਨੇ ਭਰੀਆਂ ਜੈ ਹੋ
ਰਾਹਵਾਂ ਵਿੱਚ ਸੰਗਤਾਂ ਖੜੀਆਂ
ਏਹਨਾਂ ਦੀ ਆਸ ਬੱਝ ਲੈਣ ਦੇ ਦਾਤੀਏ ਅਜੇ ਨਾ ਜਾ
ਏ ਅੱਖੀਆਂ ਨੂੰ ਰੱਜ ਲੈਣ ਦੇ ਦਾਤੀਏ ਅਜੇ ਨਾ ਜਾ
ਤੂੰ ਅੱਖੀਆਂ ਨੂੰ ਰੱਜ ਲੈਣ ਦੇ ਦਾਤੀਏ ਅਜੇ ਨਾ ਜਾ
ਏ ਅੱਖੀਆਂ ਨੂੰ ਰੱਜ ਲੈਣ ਦੇ ਦਾਤੀਏ ਅਜੇ ਨਾ ਜਾ
You May Also Like
» Teeran Da Ki Karna [Sardool Sikander] » Nazraan Ton [Sardool Sikander] » Ek Khat [Sardool Sikander] » Nakhra Janab Da [Sardool Sikander] » Mere Guddiyan [Sardool Sikander] » Moti Ankh Patlo Di [Sardool Sikander] » Umeed Nahi See [Sardool Sikander]FAQs for Akhiyan
Who is singer of Akhiyan song ?
Singer of Sardool Sikander.
Who is writer of Akhiyan song ?
Jasbir Gunachauria wrote this Song.
Who is the music director of Akhiyan song ?
Akhiyan is Tuned by Jaidev.
Which label release Akhiyan song ?
Akhiyan is released under the label of Saga Music.
Whats the playtime (duration) of Akhiyan song ?
Playtime of song Akhiyan is 05:10 minute.
How can I download Akhiyan song ?
You can download Akhiyan song via click above download links.