Mehrma Zehr Vibe Mp3 Song Download
Get This Song
Play Online
Share This Song
Mehrma Song Lyrics
Rass
ਮੇਰਾ ਦਿਲ ਕਮਜ਼ੋਰ ਏ ਡਰਦਾ ਏ
ਕਿਤੇ ਸਾਨੂੰ ਨਜ਼ਰ ਨਾ ਲੱਗ ਜਾਵੇ
ਤਾਈਓ ਰੱਖਾ ਤੇਨੂੰ ਜਗ ਤੋਂ ਲੁਕਾ
ਐ ਮੇਰੇ ਮੇਹਰਮਾ ਜਦ ਹੋਵੇ ਮੇਰੇ ਨਾ
ਐ ਮੇਰੇ ਮੇਹਰਮਾ ਫਿਰ ਰੁਕ ਜੇ ਸਮਾਂ
ਐ ਮੇਰੇ ਮੇਹਰਮਾ ਏ ਜਗ ਤੰਦੜਾ
ਐ ਮੇਰੇ ਮੇਹਰਮਾ ਦੇ ਬਾਹਾਂ ਚ ਪਨਾਹ
ਐ ਮੇਰੇ ਮੇਹਰਮਾ
ਐ ਮੇਰੇ ਮੇਹਰਮਾ
ਤੂੰ ਹੀ ਏ ਧੜਕਨ ਤੂੰ ਹੀ ਮੇਰਾ ਅਹਿਸਾਸ
ਤੇਰੇ ਨਾਲ ਲੱਗਦਾ ਏ ਸਾਨੂੰ ਤੇ ਹਰ ਪਲ ਖਾਸ
ਓ ਤੇਰਾ ਚੰਨ ਤੋਂ ਸੋਹਣਾ ਚਿਹਰਾ
ਅੱਲੜੇ ਏ ਰੂਪ ਸੁਨਿਹਰਾ
ਡੰਗੇ ਜਿਉਂ ਸਿਖਰ ਦੁਪਹਿਰਾ
ਮੈਂ ਮੰਗਾ ਤੇਰੀਆਂ ਖੈਰਾਂ
ਤੇਰੇ ਨਾਲ ਖੁਸ਼ੀਆਂ ਖੇੜੇ
ਤੁਝ ਸੋਹਣੇ ਹੋਰ ਬਥੇਰੇ
ਸਾਨੂੰ ਜਨਮਾ ਲੀ ਆਪਣਾ ਬਣਾ
ਐ ਮੇਰੇ ਮੇਹਰਮਾ ਜਦ ਹੋਵੇ ਮੇਰੇ ਨਾ
ਐ ਮੇਰੇ ਮੇਹਰਮਾ ਫਿਰ ਰੁਕ ਜਾਏ ਸਮਾਂ
ਐ ਮੇਰੇ ਮੇਹਰਮਾ ਏ ਜਗ ਤੰਦਲਾ
ਐ ਮੇਰੇ ਮੇਹਰਮਾ ਦੇ ਬਾਹਾਂ ਚ ਪਨਾਹ
ਦੇ ਨਾ ਦੇ ਨਾ ਦੇ ਰੇ ਨਾ
ਪਹਿਲਾ ਤਾਂ ਇੰਝ ਹੋਇਆ ਨੀ
ਏ ਪਹਿਲੀ ਵਾਰੀ ਹੋ ਰਿਆਂ
ਜਾਣੇ ਨੀ ਏ ਦਿਲ ਮੇਰਾ
ਤੇਰੇ ਖਿਆਲੀ ਖੋ ਰੇ
ਲਫ਼ਜ਼ਾਂ ਚੌਂ ਕਿਦਾਂ ਬਿਆਨ ਕਰਾਂ
ਮੈਂ ਇਸ਼ਕ ਬੇਇੰਤਹਾਂ ਕਰਾਂ
ਤੂੰ ਕਹਿ ਕਦਮਾਂ ਵਿਚ ਜਾਨ ਧਰਾ
ਹਰ ਸ਼ੈ ਜਗ ਦੀ ਤੇਰੇ ਨਾਮ ਕਰਾਂ
ਤੇਰੇ ਬਿਨ ਚਿੱਤ ਨਾ ਲਾਵਾਂ
ਮੈਂ ਉੱਡ ਤੇਰੇ ਕੋਲ ਆਵਾਂ
ਹਾਲ ਦਿਲ ਦਾ ਤੂੰ ਆਪਣਾ ਸੁਣਾ
ਐ ਮੇਰੇ ਮੇਹਰਮਾ ਜਦ ਹੋਵੇ ਮੇਰੇ ਨਾ
ਐ ਮੇਰੇ ਮੇਹਰਮਾ ਫਿਰ ਰੁਕ ਜਾਏ ਸਮਾਂ
ਐ ਮੇਰੇ ਮੇਹਰਮਾ ਏ ਜਗ ਤੰਦਲਾ
ਐ ਮੇਰੇ ਮੇਹਰਮਾ ਦੇ ਬਾਹਾਂ ਚ ਪਨਾਹ
ਐ ਮੇਰੇ ਮੇਹਰਮਾ
ਐ ਮੇਰੇ ਮੇਹਰਮਾ
ਐ ਮੇਰੇ ਮੇਹਰਮਾ
ਐ ਮੇਰੇ ਮੇਹਰਮਾ
You May Also Like
» Uff [Zehr Vibe] » Hallucinate [Zehr Vibe] » Hidden Love [Zehr Vibe]FAQs for Mehrma
Who is singer of Mehrma song ?
Singer of Zehr Vibe.
Who is writer of Mehrma song ?
Zehr Vibe wrote this Song.
Who is the music director of Mehrma song ?
Mehrma is Tuned by Rass.
Which label release Mehrma song ?
Mehrma is released under the label of Rthyms Life Co..
Whats the playtime (duration) of Mehrma song ?
Playtime of song Mehrma is 03:01 minute.
How can I download Mehrma song ?
You can download Mehrma song via click above download links.