Hidden Love Zehr Vibe Mp3 Song Download
Get This Song
Play Online
Share This Song
Hidden Love Song Lyrics
Rass
ਚੰਨਾ ਕਰਾਂ ਇਬਾਦਤਾਂ ਪਾਇਆ ਨੇ ਆਦਤਾਂ ਕੇ ਤੇਰੇ ਬਾਜੋਂ ਸਰਦਾ ਹੀ ਨਾ
ਦਿਲ ਚ ਰੱਖਾਂ ਮੈਂ ਜਜ਼ਬਾਤ ਨਾ ਦੱਸਾਂ ਮੈਂ ਹਾਲਾਤ ਕਾਤੋਂ ਅੱਖਾਂ ਪੜਦਾ ਹੀ ਨਾ
ਚੰਨਾ ਕਰਾਂ ਇਬਾਦਤਾਂ ਪਾਇਆ ਨੇ ਆਦਤਾਂ ਕੇ ਤੇਰੇ ਬਾਜੋਂ ਸਰਦਾ ਹੀ ਨਾ
ਦਿਲ ਚ ਰੱਖਾਂ ਮੈਂ ਜਜ਼ਬਾਤ ਨਾ ਦੱਸਾਂ ਮੈਂ ਹਾਲਾਤ ਕਾਤੋਂ ਅੱਖਾਂ ਪੜਦਾ ਹੀ ਨਾ
ਪਾਵੇਂ ਕਿਉਂ ਬੁਝਾਰਤਾ ਪਾਵੇਂ ਤੂੰ ਕਹਾਤਾ ਨਾ ਦਿਲਵਾਲੀ ਬਾਤ ਕਰੇਂ
ਕਦੇ ਸਾਡੇ ਨਾਲ ਤੂੰ ਚੰਗੀਆਂ ਨਾ ਤੇਰੀਆਂ
ਗੱਲਾਂ ਕਰੇਂ ਜੇੜੀਆਂ ਸੁਣੇ ਨਾ ਤੂੰ ਮੇਰੀਆਂ ਕੀਤਾ ਬੁਰਾ ਹਾਲ
ਤੰਗ ਕਰਦਾ ਏ ਦੀ ਅੱਧੀ ਅੱਧੀ ਰਾਤ ਨਾ
ਸੁਣੇ ਮੇਰੀ ਬਾਤਾਂ ਦਿਲ ਕਾ ਥਾਵੇਂ ਖੜਦੈ ਨਾ
ਦਿਲ ਚ ਰੱਖਾਂ ਮੈਂ ਜਜ਼ਬਾਤ ਨਾ ਦੱਸਾਂ
ਮੈਂ ਹਾਲਾਤ ਕਾਤੋਂ ਅੱਖਾਂ ਪਰਦੈ ਨਾ
ਚੰਨਾ ਕਰਾਂ ਇਬਾਦਤਾਂ ਪਾਇਆ ਨੇ ਆਦਤਾਂ ਕੇ ਤੇਰੇ ਬਾਜੋਂ ਸਰਦਾ ਹੀ ਨਾ
ਦਿਲ ਚ ਰੱਖਾਂ ਮੈਂ ਜਜ਼ਬਾਤ ਨਾ ਦੱਸਾਂ ਮੈਂ ਹਾਲਾਤ ਕਾਤੋਂ ਅੱਖਾਂ ਪੜਦਾ ਹੀ ਨਾ
ਰੂਹ ਚ ਵਸਿਆ ਆ ਮੇਰੇ ਤੂੰ ਸੋਣੀਏ ਦਿਲ ਚ ਵਸਿਆ ਮੇਰੇ ਤੂੰ
ਮਿਲਦਾ ਨਾ ਚੈਨ ਨਾ ਹੀ ਮਿਲਦਾ ਸੁਕੂਨ ਜਿੱਦਾਂ ਨਾ ਵੇਖਾਂ ਤੇਰਾ ਮੂੰਹ
ਹੱਥਾਂ ਚ ਜਾਮ ਨੇ ਆ ਬੈਠ ਸਾਮਣੇ ਦਿਲ ਸੇ ਯੇ ਦਿਲ ਤੱਕੀ ਬਾਤੇਂ ਕਰੇ
ਬਿਨ ਤੇਰੇ ਰਾਤੇਂ ਰੋ ਰੋ ਕੇ ਕੱਟੀਆਂ ਆਂਖੇਂ ਕਹੇ ਮੁਲਾਕਾਤੇਂ ਕਰੇਂ
ਚਿਹਰਿਆਂ ਤੋਂ ਚੇਤੇ ਬੇਤਾਬ ਨਾ ਚੜਦੀ ਸ਼ਰਾਬ ਨਸ਼ਾ ਕੋਈ ਸਿਰ ਫੜਦੈ ਨਾ
ਦਿਲ ਚ ਰੱਖਾਂ ਮੈਂ ਜਜ਼ਬਾਤ ਨਾ ਦੱਸਾਂ ਮੈਂ ਹਾਲਾਤ ਕਾਤੋਂ ਅੱਖਾਂ ਪੜਦਾ ਹੀ ਨਾ
ਚੰਨਾ ਕਰਾਂ ਇਬਾਦਤਾਂ ਪਾਇਆ ਨੇ ਆਦਤਾਂ ਕੇ ਤੇਰੇ ਬਾਜੋਂ ਸਰਦਾ ਹੀ ਨਾ
ਦਿਲ ਚ ਰੱਖਾਂ ਮੈਂ ਜਜ਼ਬਾਤ ਨਾ ਦੱਸਾਂ ਮੈਂ ਹਾਲਾਤ ਕਾਤੋਂ ਅੱਖਾਂ ਪੜਦਾ ਹੀ ਨਾ
ਯਾ ਤਾਂ ਸਾਨੂੰ ਰੋਣੇ ਦੇ ਦੇ ਜਾਂ ਸਾਨੂੰ ਸੀਨੇ ਲਾ ਲੇ
ਕੁਝ ਪਲ ਲਈ ਸਾਡੀ ਸੁਣ ਲੈ ਕੁਝ ਪਲ ਲਈ ਕੋਲ ਬਿਠਾ
ਲਾਵਾਂ ਗੱਲ ਦੀ ਗਾਣੀ ਮੈਂ ਰਹਿਣਾ ਨਾਲ
ਨਾਮ ਤੇਰਾ ਹੀ ਲੈਣਾ ਮੈਂ ਸਵੇਰ ਸ਼ਾਮ
ਤੇ ਬਣੇ ਸਾਡੀ ਹੋਜੂ ਜ਼ਿੰਦਗੀ ਕਮਾਲ
ਦਿਲ ਸਾਡੇ ਨੂੰ ਵੀ ਮਿਲਜੂ ਅਰਾਮ
ਹੋਇਦਾ ਉਠਿਆ ਕਿਤਾਬਾਂ ਚੋਂ ਤੇ ਆ ਲੈਂਦਾ
ਏ ਤੇਰਾ ਨਾਮ ਹੋਰ ਕੁਝ ਪੜਦਾ ਇਨਾ
ਦਿਲ ਚ ਰੱਖਾਂ ਮੈਂ ਜਜ਼ਬਾਤ ਨਾ ਦੱਸਾਂ ਮੈਂ ਹਾਲਾਤ ਕਾਤੋਂ ਅੱਖਾਂ ਪੜਦਾ ਹੀ ਨਾ
ਚੰਨਾ ਕਰਾਂ ਇਬਾਦਤਾਂ ਪਾਇਆ ਨੇ ਆਦਤਾਂ ਕੇ ਤੇਰੇ ਬਾਜੋਂ ਸਰਦਾ ਹੀ ਨਾ
ਦਿਲ ਚ ਰੱਖਾਂ ਮੈਂ ਜਜ਼ਬਾਤ ਨਾ ਦੱਸਾਂ ਮੈਂ ਹਾਲਾਤ ਕਾਤੋਂ ਅੱਖਾਂ ਪੜਦਾ ਹੀ ਨਾ
You May Also Like
» Mehrma [Zehr Vibe] » Hallucinate [Zehr Vibe] » Uff [Zehr Vibe]FAQs for Hidden Love
Who is singer of Hidden Love song ?
Singer of Zehr Vibe.
Who is writer of Hidden Love song ?
Zehr Vibe wrote this Song.
Who is the music director of Hidden Love song ?
Hidden Love is Tuned by Rass.
Which label release Hidden Love song ?
Hidden Love is released under the label of Rthyms Life Co..
Whats the playtime (duration) of Hidden Love song ?
Playtime of song Hidden Love is 03:17 minute.
How can I download Hidden Love song ?
You can download Hidden Love song via click above download links.