Mehndi Shagna Di Sargi Maan Mp3 Song Download
Get This Song
Play Online
Share This Song
Mehndi Shagna Di Song Lyrics
ਹੋ ਜਾਣਾ ਸਾਡਾ ਵੇਹੜਾ ਸੁੰਨਾ
ਨੀ ਤੂੰ ਮੁੜ ਕਿਕਲੀ ਨਾ ਪਾਉਣੀ
ਜਾ ਧੀਏ ਤੂੰ ਹੋਈ ਪਰੋਣੀ
ਇਹ ਰਾਤ ਨਾ ਮੁੜ ਕੇ ਆਉਣੀ
ਸਖੀਏ ਸਹੇਲੀਆਂ ਨੀ ਉਲਝੀ ਪਹੇਲੀਆਂ ਨੀ
ਸਖੀਏ ਸਹੇਲੀਆਂ ਨੀ ਉਲਝੀ ਪਹੇਲੀਆਂ ਨੀ
ਜਿੰਨੇ ਦਿਨ ਪੇਕੇ ਘਰੇ ਰੱਜ ਰੱਜ ਖੇਲੀਆਂ ਨੀ
ਨੀ ਖੇਡਣ ਗੁੱਟ ਦੇ ਨਾਲ ਕਲੀਰੇ
ਹੋ ਗਈ ਰਾਂਝੇ ਦੀ ਤੂੰ ਹੀਰੇ
ਲਾ ਮਹਿੰਦੀ ਸ਼ਗਨਾਂ ਦੀ
ਲਾ ਮਹਿੰਦੀ ਸ਼ਗਨਾਂ ਦੀ
ਹੁਣ ਤਾ ਮੁੜ ਮੁੜ ਇਹੋ ਕਹਿੰਦੀ
ਬਾਝੋਂ ਮਾਹੀ ਦੇ ਨਾ ਰਹਿੰਦੀ
ਮਹਿੰਦੀ ਸ਼ਗਨਾਂ ਦੀ
ਮਹਿੰਦੀ ਸ਼ਗਨਾਂ ਦੀ
ਮਾਏ ਨੀ ਮਾਏ ਤੂੰ ਭੇਜਣ ਲੱਗੀ ਐ ਕਿਹੜੇ ਦੇਸ਼
ਕਿਦਾਂ ਦਾ ਖਾਣਾ ਕਿਦਾਂ ਦੇ ਵੇਸ਼
ਓ ਮੇਰੀ ਉਮਰ ਆ ਚੜ੍ਹੀ ਬ੍ਰੇਸ
ਲੱਗੇ ਡਰ ਹਾਏ ਨੀ
ਮਾਏ ਨੀ
ਬਾਬਲੇ ਦੀ ਸਿਰ ਦੀ ਤੂੰ
ਸ਼ਾਨ ਮਾਨ ਮੱਤੀਏ
ਤੇਰੇ ਸਿਰੋਂ ਵਾਰੇ ਓਹ ਵੀ ਜਾਨ ਮਾਨ ਮੱਤੀਏ
ਅੰਮੀ ਦੀ ਬੁੱਕਲ ਦਾ ਵੀ ਨਿਗ ਯਾਦ ਆਊਗਾ
ਠੰਢਾ ਬੁੱਲਾ ਸ਼ੌਰੇ ਘਰੀ
ਤੇਨੂੰ ਜੇ ਸਤਾਊਗਾ
ਕਰਣੇ ਨੇ ਚਾਹ ਪੂਰੇ
ਨਚ ਨਚ ਹੋਣਾ ਦੂਰੇ
ਕਰਣੇ ਨੇ ਚਾਹ ਪੂਰੇ ਨਚ ਨਚ ਹੋਣਾ ਦੂਰੇ
ਕੁੜੀਆਂ ਕੁਵਾਰੀਆਂ ਦੇ ਅੱਜ ਨਾ ਕੋਈ ਆਵੇ ਮੂਰੇ
ਹੋ ਪਿੰਡ ਵਿੱਚ ਵਾਜ ਸ਼ੂਕਦੀ ਰਹਿਣੀ
ਅੱਜ ਤਾ ਬੋਲੀ ਤੇ ਬੋਲੀ ਪੈਣੀ
ਲਾ ਮਹਿੰਦੀ ਸ਼ਗਨਾਂ ਦੀ
ਲਾ ਮਹਿੰਦੀ ਸ਼ਗਨਾਂ ਦੀ
ਮਾਏ ਨੀ ਮਾਏ
ਨੀ ਮੈ ਨਾ ਮਾਹੀਏ ਦੀ ਝੱਲਣੀ ਘੂਰ
ਨਾ ਮੇਰੇ ਪੇਕੇ ਨੇ ਬਹੁਤੀ ਦੂਰ
ਉਹਨੂੰ ਗੱਲ ਦੱਸਿਓ ਇਹ ਜ਼ਰੂਰ
ਨਾ ਫਿਰ ਪਛਤਾਏ ਨੀ
ਮਾਏ ਨੀ
ਵਾਰੀ ਵਾਰੀ ਬਰਸੀ ਖਟਣ ਗਿਆ ਸੀ
ਖੱਟ ਕੇ ਲੈ ਆਂਦਾ ਛੈਣਾ
ਵਿਆਹ ਸਾਡੀ ਲਾਡੋ ਦਾ ਲਾਡੋ ਦਾ
ਪੌਣ ਬੋਲੀਆਂ ਭੈਣਾ
ਨੀ ਵਿਆਹ ਸਾਡੀ ਲਾਡੋ ਦਾ
ਲਾਡੋ ਦਾ
ਪੌਣ ਬੋਲੀਆਂ ਭੈਣਾ
ਨੀ ਵਿਆਹ ਸਾਡੀ ਲਾਡੋ ਦਾ
ਲਾਡੋ ਦਾ (ਆ ਆ)
ਪੌਣ ਬੋਲੀਆਂ ਭੈਣਾ (ਆ ਆ)
ਨੀ ਵਿਆਹ ਸਾਡੀ ਲਾਡੋ ਦਾ (ਆ ਆ)
ਲਾਡੋ ਦਾ (ਆ ਆ)
ਪੌਣ ਬੋਲੀਆਂ ਭੈਣਾ (ਆ ਆ)
ਨੀ ਵਿਆਹ ਸਾਡੀ ਲਾਡੋ ਦਾ (ਆ ਆ)
ਲਾਡੋ ਦਾ (ਆ ਆ)
ਪੌਣ ਬੋਲੀਆਂ ਭੈਣਾ (ਆ ਆ)
ਨੀ ਵਿਆਹ ਸਾਡੀ ਲਾਡੋ ਦਾ (ਆ ਆ)
You May Also Like
» Pta Mainu [Gurvinder Brar, Gurlez Akhtar] » Scorpio [Jaskaran Grewal] » 32 Bore [Jodha] » Richie Rich [A Kay] » Yaar Shikhari [Anmol Manepur] » Mera Ik Tu Malka [Mankirt Aulakh] » Jiju [Joban Sandhu, Deepak Dhillon] » Aida Hi Rakh [Harsh Gill]FAQs for Mehndi Shagna Di
Who is singer of Mehndi Shagna Di song ?
Singer of Sargi Maan.
Who is writer of Mehndi Shagna Di song ?
Hardeep Grewal wrote this Song.
Who is the music director of Mehndi Shagna Di song ?
Mehndi Shagna Di is Tuned by R Guru.
Which label release Mehndi Shagna Di song ?
Mehndi Shagna Di is released under the label of Speed Records.
Whats the playtime (duration) of Mehndi Shagna Di song ?
Playtime of song Mehndi Shagna Di is 03:23 minute.
How can I download Mehndi Shagna Di song ?
You can download Mehndi Shagna Di song via click above download links.