Mehandi Nimrat Khaira, Mannat Noor, Jyotica Tangri Mp3 Song Download
Get This Song
Play Online
Share This Song
Mehandi Song Lyrics
ਹਾਏ ਜਿਹੜਾ ਰੰਗ ਮੈਂ ਭਾਲਦੀ, ਓਹਦੀ ਥੋੜੀ ਥੋੜੀ ਕਸਰ ਅਧੂਰੀ
ਨੀ ਚੜ੍ਹ ਜਾ ਤੂੰ ਹੋਰ ਮਹਿੰਦੀਏ, ਹੱਲੇ ਹੋਈ ਨਾ ਤਸੱਲੀ ਮੇਰੀ ਪੂਰੀ
ਨੀ ਚੜ੍ਹ ਜਾ ਤੂੰ ਹੋਰ ਮਹਿੰਦੀਏ, ਹੱਲੇ ਹੋਈ ਨਾ ਤਸੱਲੀ ਮੇਰੀ ਪੂਰੀ
ਕੁੜਤੀ ਦੇ ਫੁੱਲਾਂ 'ਤੇ ਤਰੇਲ ਚੋਈ ਜਾਂਦੀ ਏ
ਗੱਲ ਹੁਣ ਚੰਨਾ ਵੱਸੋਂ ਬਾਹਰ ਹੋਈ ਜਾਂਦੀ ਏ
ਤੈਨੂੰ ਵੇਖ ਵੇਖ ਨਿਕਲਦੇ ਸਾਹ ਹਾਣੀਆ
ਵੇ ਅੱਪੇ ਮਰਦੀ ਨੂੰ ਲੈ ਤੂੰ ਬਚਾ ਹਾਣੀਆ
ਵੇ ਮੈਨੂੰ ਮਰਦੀ ਨੂੰ ਲੈ ਤੂੰ ਬਚਾ ਹਾਣੀਆ
ਛੇਤੀ ਛੇਤੀ ਚੜ੍ਹ ਨੀ ਮੈਂ ਗਿੱਧਾ ਵੇ ਤਾਂ ਪਾਉਣਾ ਏ
ਸਿਰ ਉੱਤੇ ਸੋਹਣੀਏ ਨੀ ਜਾਗੋ ਨੂੰ ਸਜਾਉਣਾ ਏ
ਤੰਗੀਆਂ ਨੂੰ ਸ਼ੀਸ਼ੇ ਪੁੱਛਦੇ, ਕੰਮ ਹੋ ਗਿਆ ਐੱਡਾ ਕੀ ਜ਼ਰੂਰੀ
ਨੀ ਚੜ੍ਹ ਜਾ ਤੂੰ ਹੋਰ ਮਹਿੰਦੀਏ, ਹੱਲੇ ਹੋਈ ਨਾ ਤਸੱਲੀ ਮੇਰੀ ਪੂਰੀ
ਨੀ ਚੜ੍ਹ ਜਾ ਤੂੰ ਹੋਰ ਮਹਿੰਦੀਏ, ਹੱਲੇ ਹੋਈ ਨਾ ਤਸੱਲੀ ਮੇਰੀ ਪੂਰੀ
ਉੱਡੀ ਵੇ ਮੋਰਾ, ਉੱਡੀ ਵੇ ਮੋਰਾ, ਜਾ ਪਹੁੰਚੀ ਉਸ ਵੇਹੜੇ
ਵਾਲ ਵਾਂਦੀ ਏ ਜਿੱਥੇ ਮੋਰਾ, ਸ਼ੀਸ਼ੇ ਬੜੇ ਤਰੇੜੇ
ਰਾਂਝੇ ਨੇ ਤਾਂ, ਕੰਨ ਪਰਵਾ ਲਏ ਹੀਰ ਨੂੰ ਲੈ ਗਏ ਖੇੜੇ
ਸੁੱਕ ਕੇ ਹੋ ਗਈ ਤੇਲਾ ਜੱਟੀ, ਰੁੱਲ ਗਏ ਮੱਖਣ ਪੇੜੇ
ਬੀਤ ਗਿਆ ਸਭ ਧੁੱਪਾਂ ਛਾਵਾਂ, ਰੱਬ ਲੱਗਦਾ ਹੁਣ ਨੇੜੇ
ਦਰਦ ਜਵਾਨੀ ਦੇ, ਦਰਦ ਜਵਾਨੀ ਦੇ ਦੱਸਾਂ ਕਿਹੜੇ ਕਿਹੜੇ
ਦਰਦ ਜਵਾਨੀ ਦੇ ਦੱਸਾਂ ਕਿਹੜੇ ਕਿਹੜੇ
ਦਰਦ ਜਵਾਨੀ ਦੇ ਦੱਸਾਂ ਕਿਹੜੇ ਕਿਹੜੇ
ਮੱਥੇ ਉੱਤੇ ਟਿੱਕਾ ਨੀ, ਚੰਨ ਚੜ੍ਹਿਆ ਵਿਚ ਉਜੜ
ਮੱਥੇ ਉੱਤੇ ਟਿੱਕਾ ਨੀ, ਚੰਨ ਚੜ੍ਹਿਆ ਵਿਚ ਉਜੜ
ਨੀਲੇ ਨੀਲੇ ਨੀਲੇ ਨੀਲੇ ਨੈਣਾ ਦਾ ਸੁਰਮਾ ਬਾਡੀਗਾਰਡ
ਨੀਲੇ ਨੈਣਾ ਦਾ ਸੁਰਮਾ ਬਾਡੀਗਾਰਡ
ਨੀਲੇ ਨੈਣਾ ਦਾ ਸੁਰਮਾ ਬਾਡੀਗਾਰਡ
ਪੈਰਾਂ ਥੱਲੇ ਅੱਗ ਮੱਚੀ, ਅੱਖਾਂ ਹੋਈਆਂ ਸੀਤ ਨੀ
ਲਿਖਣੇ ਨੀ ਆਉਂਦੇ ਭਾਵੇਂ ਓਹਦੇ ਜਿਹੇ ਗੀਤ ਨੀ
ਹਾਏ ਸੁਣ ਸੁਣ ਰੱਜ ਜਾਂਦੀ ਆਂ ਓਹਦੇ ਬੋਲ ਨੇ ਘਿਓ ਦੀ ਮਿੱਠੀ ਚੂਰੀ
ਨੀ ਚੜ੍ਹ ਜਾ ਤੂੰ ਹੋਰ ਮਹਿੰਦੀਏ, ਹੱਲੇ ਹੋਈ ਨਾ ਤਸੱਲੀ ਮੇਰੀ ਪੂਰੀ
ਨੀ ਚੜ੍ਹ ਜਾ ਤੂੰ ਹੋਰ ਮਹਿੰਦੀਏ, ਹੱਲੇ ਹੋਈ ਨਾ ਤਸੱਲੀ ਮੇਰੀ ਪੂਰੀ
You May Also Like
» Chandigarh Aa Ke Vigde [Deep Bajwa] » Chandni Raat [Harnoor] » Tareef [Gur Singh] » Sajjan [Gurlej Akhtar, Kulwinder Kally] » SANG LAGDI [Deep Bajwa] » Wangan [G Khan, Afsar] » Naam Jatt Da [Davi Singh] » Jodia [Inderpal Moga]FAQs for Mehandi
Who is singer of Mehandi song ?
Singer of Nimrat Khaira, Mannat Noor, Jyotica Tangri.
Who is writer of Mehandi song ?
Harmanjeet Singh wrote this Song.
Who is the music director of Mehandi song ?
Mehandi is Tuned by Gurmoh.
Which label release Mehandi song ?
Mehandi is released under the label of Vehli Janta Records.
Whats the playtime (duration) of Mehandi song ?
Playtime of song Mehandi is 03:18 minute.
How can I download Mehandi song ?
You can download Mehandi song via click above download links.