5 Vaje Babbu Maan Mp3 Song Download
Get This Song
Play Online
Share This Song
5 Vaje Song Lyrics
ਸਿਖਰ ਦੁਪਹਿਰ ਪੈਣ ਲੱਗ ਜਾਂਦਾ ਹੌਲ
3, 3:30 ਬਣ ਜਾਂਦਾ ਏ ਮਾਹੌਲ
ਸੌਣ ਦੇ ਦਿਨਾਂ ਚ ਪੈਗ ਯਾਰ ਪਾਉਂਦੇ ਨੇ
ਸੌਣ ਦੇ ਦਿਨਾਂ ਚ ਪੈਗ ਯਾਰ ਪਾਉਂਦੇ ਨੇ
ਬਦਲਾਂ ਤੋਂ ਪਾਣੀ ਪਵਾ ਲੈਯਿਦਾ ਏ
5 ਵਜੇ ਪਹਿਲਾ ਪੈਗ ਲਾ ਲੈਯਿਦਾ ਏ
5 ਵਜੇ ਪਹਿਲਾ ਪੈਗ ਲਾ ਲੈਯਿਦਾ ਏ
5 ਵਜੇ ਪਹਿਲਾ ਪੈਗ ਲਾ ਲੈਯਿਦਾ ਏ
ਪੈਂਦੀ ਜਦੋਂ ਦਾਰੂ ਆਈਸ ਕਿਊਬ ਤੇ
ਉਡਦਾ ਜਹਾਜ਼ ਪਰੇ ਦੀ ਟਿਊਬ ਤੇ
ਸਿਖਰ ਦੁਪਹਿਰ ਪੈਣ ਲੱਗ ਜਾਂਦਾ ਹੌਲ 3, 3:30 ਬਣ ਜਾਂਦਾ ਏ ਮਾਹੌਲ
ਪੈਂਦੀ ਜਦੋਂ ਦਾਰੂ ਆਈਸ ਕਿਊਬ ਤੇ
ਉਡਦਾ ਜਹਾਜ਼ ਪਰੇ ਦੀ ਟਿਊਬ ਤੇ
ਹੁੰਬਲਾ ਜਿਆ ਮਾਰ ਕੰਮ ਢਾ ਲੈਯਿਦਾ ਏ
5 ਵਜੇ ਪਹਿਲਾ ਪੈਗ ਲਾ ਲੈਯਿਦਾ ਏ
5 ਵਜੇ ਪਹਿਲਾ ਪੈਗ ਲਾ ਲੈਯਿਦਾ ਏ
5 ਵਜੇ ਪਹਿਲਾ ਪੈਗ ਲਾ ਲੈਯਿਦਾ ਏ
ਕਾਲਜ ਚ ਪੰਗੇਬਾਜ਼ੀ ਦਾ ਫ਼ਿਤੂਰ ਸੀ
ਜੱਟੀਏ ਸੱਚਾਈ ਤੋਂ ਮੈਂ ਕੋਹਾਂ ਦੂਰ ਸੀ
ਸਿਖਰ ਦੁਪਹਿਰ ਪੈਣ ਲੱਗ ਜਾਂਦਾ ਹੌਲ 3, 3:30 ਬਣ ਜਾਂਦਾ ਏ ਮਾਹੌਲ
ਕਾਲਜ ਚ ਪੰਗੇਬਾਜ਼ੀ ਦਾ ਫ਼ਿਤੂਰ ਸੀ
ਜੱਟੀਏ ਸੱਚਾਈ ਤੋਂ ਮੈਂ ਕੋਹਾਂ ਦੂਰ ਸੀ
ਹੁਣ ਗੁੱਸਾ ਸਿਰ ਤੋਂ ਚੁਆ ਲੈਯਿਦਾ ਏ
5 ਵਜੇ ਪਹਿਲਾ ਪੈਗ ਲਾ ਲੈਯਿਦਾ ਏ
5 ਵਜੇ ਪਹਿਲਾ ਪੈਗ ਲਾ ਲੈਯਿਦਾ ਏ
5 ਵਜੇ ਪਹਿਲਾ ਪੈਗ ਲਾ ਲੈਯਿਦਾ ਏ
ਚੜਦੀ ਏ ਗੱਲ ਜਦ ਵੀ ਪਿਆਰ ਦੀ
ਕਬੂਤਰੀ ਬਨੇਰੇ ਉੱਤੇ ਪੰਜੇ ਮਾਰਦੀ
ਸਿਖਰ ਦੁਪਹਿਰ ਪੈਣ ਲੱਗ ਜਾਂਦਾ ਹੌਲ 3, 3:30 ਬਣ ਜਾਂਦਾ ਏ ਮਾਹੌਲ
ਚੜਦੀ ਏ ਗੱਲ ਜਦ ਵੀ ਪਿਆਰ ਦੀ
ਕਬੂਤਰੀ ਬਨੇਰੇ ਉੱਤੇ ਪੰਜੇ ਮਾਰਦੀ
ਦਰਦ ਫ਼ਿਰਾਕ ਦਾ ਸੁਣਾ ਲੈਯਿਦਾ ਏ
5 ਵਜੇ ਪਹਿਲਾ ਪੈਗ ਲਾ ਲੈਯਿਦਾ ਏ
5 ਵਜੇ ਪਹਿਲਾ ਪੈਗ ਲਾ ਲੈਯਿਦਾ ਏ
5 ਵਜੇ ਪਹਿਲਾ ਪੈਗ ਲਾ ਲੈਯਿਦਾ ਏ
ਮਾਰ ਗਿਆ ਝੋਰਾ ਸਾਨੂੰ ਤੇਰੇ ਜਾਣ ਦਾ
ਪੀਣ ਦਾ ਹੈ ਸ਼ੌਂਕ ਨਾ ਰਹਾ ਨੀ ਖਾਣ ਦਾ
ਸਿਖਰ ਦੁਪਹਿਰ ਪੈਣ ਲੱਗ ਜਾਂਦਾ ਹੌਲ 3, 3:30 ਬਣ ਜਾਂਦਾ ਏ ਮਾਹੌਲ
ਮਾਰ ਗਿਆ ਝੋਰਾ ਸਾਨੂੰ ਤੇਰੇ ਜਾਣ ਦਾ
ਪੀਣ ਦਾ ਹੈ ਸ਼ੌਂਕ ਨਾ ਰਹਾ ਨੀ ਖਾਣ ਦਾ
ਧੂੰਆ ਤੇਰੇ ਨਾਮ ਦਾ ਧੁੰਫਾ ਲੈਯਿਦਾ ਏ
5 ਵਜੇ ਪਹਿਲਾ ਪੈਗ ਲਾ ਲੈਯਿਦਾ ਏ
5 ਵਜੇ ਪਹਿਲਾ ਪੈਗ ਲਾ ਲੈਯਿਦਾ ਏ
5 ਵਜੇ ਪਹਿਲਾ ਪੈਗ ਲਾ ਲੈਯਿਦਾ ਏ
You May Also Like
» Akhan Naal [Sucha Yaar] » Graveyard [Veer Sandhu] » Salfas [Baaghi] » Dil Todeya [Akaal] » Ai [Pavitar Lassoi] » Patili Chaa Di [Sajjan Adeeb] » Take Off [Amrit Maan] » Akhiyan Chaar [Chandra Brar, Jasmeen Akhtar]FAQs for 5 Vaje
Who is singer of 5 Vaje song ?
Singer of Babbu Maan.
Who is writer of 5 Vaje song ?
Babbu Maan wrote this Song.
Who is the music director of 5 Vaje song ?
5 Vaje is Tuned by Babbu Maan.
Which label release 5 Vaje song ?
5 Vaje is released under the label of Babbu Maan.
Whats the playtime (duration) of 5 Vaje song ?
Playtime of song 5 Vaje is 03:53 minute.
How can I download 5 Vaje song ?
You can download 5 Vaje song via click above download links.