Marju Koi Gippy Grewal Mp3 Song Download
Get This Song
Play Online
Share This Song
Marju Koi Song Lyrics
ਚੱਕੀ ਕਈ ਟੱਕੂਏ ਫਿਰਦੇ
ਡੱਬਾ ਵਿੱਚ ਫੱਟੇ ਲੱਗੇ
ਥਾਣੇ ਇਤਲਾ ਪਹੁੰਚਾ ਗਈ
ਕਈਆਂ ਨੇ Fire ਵੀ ਗੱਡੇ
ਸਾਰਾ ਤੇਰੀ ਤੌਰ ਤੋਂ ਕਰਕੇ
ਛੇੜਦਾ ਏ ਪੰਗਾ ਨੀ
ਮਰਜੂ ਕੋਈ ਪੁੱਤ ਜੱਟਾ ਦਾ
ਹਾਸਾ ਇੰਨਾ ਚੰਗਾ ਨੀ
ਮਰਜੂ ਕੋਈ ਪੁੱਤ ਜੱਟਾ ਦਾ
ਹਾਸਾ ਇੰਨਾ ਚੰਗਾ ਨੀ
ਮਰਜੂ ਕੋਈ ਪੁੱਤ ਜੱਟਾ ਦਾ
ਕਾਦੀ ਤੂੰ ਅੱਖ ਮਟਕਾਤੀ
ਹੱਥਾਂ ਵਿੱਚ ਝੋਪੜ ਆ ਕੇ
ਬਣ ਕੇ ਵੀ ਜੋ ਨਹੀਂ ਘੁੰਮਦੇ
ਖੋਰੇ ਕਿੱਥੋਂ ਡਾਕਟਰ ਆ ਕੇ
ਦਿੰਦੇ ਨੇ ਬੱਤ ਬੱਚਾ ਨੂੰ
ਆਖੇ ਏ ਬੰਦਾ ਨੀ
ਮਰਜੂ ਕੋਈ ਪੁੱਤ ਜੱਟਾ ਦਾ
ਹਾਸਾ ਇੰਨਾ ਚੰਗਾ ਨੀ
ਮਰਜੂ ਕੋਈ ਪੁੱਤ ਜੱਟਾ ਦਾ
ਹਾਸਾ ਇੰਨਾ ਚੰਗਾ ਨੀ
ਮਰਜੂ ਕੋਈ ਪੁੱਤ ਜੱਟਾ ਦਾ
ਝਾਂਜਰ ਨੇ ਕੋਰਸ ਕਰੇਆ
ਕਰੇਆ ਏ ਠੱਕ ਲੈਣ ਦਾ
ਦੱਸ ਦੇ ਕੀ ਲੈਣਾ ਜੱਟੀਏ
ਮੁੱਖੜੇ ਨੂੰ ਜੱਚ ਲੈਣ ਦਾ
ਦਿੱਖਾ ਨਾ ਤੋ ਫਾਇਰ ਦਿਲਾਂ ਦੇ
ਹੋ ਲੱਕੜ ਦਾ ਰੰਦਾ ਨੀ
ਮਰਜੂ ਕੋਈ ਪੁੱਤ ਜੱਟਾ ਦਾ
ਹਾਸਾ ਇੰਨਾ ਚੰਗਾ ਨੀ
ਮਰਜੂ ਕੋਈ ਪੁੱਤ ਜੱਟਾ ਦਾ
ਹਾਸਾ ਇੰਨਾ ਚੰਗਾ ਨੀ
ਮਰਜੂ ਕੋਈ ਪੁੱਤ ਜੱਟਾ ਦਾ
ਆਇਆ ਲੈ ਬਸ ਤੇਰੇ ਤੇ
ਆਇਆ ਲੈ ਗੀਤ ਗੋਰੀਏ
ਤੇਰੇ ਤੇ ਗੇੜਾ ਲੱਗਿਆ
ਮਾਵੀ ਮੰਦੀਪ ਗੋਰੀਏ
ਗਿੱਪੀ ਸੋਨੇ ਵਿੱਚ ਮੜ ਤੂੰ
ਨਖਰੇ ਤੇ ਸੰਗਾ ਨੀ
ਮਰਜੂ ਕੋਈ ਪੁੱਤ ਜੱਟਾ ਦਾ
ਹਾਸਾ ਇੰਨਾ ਚੰਗਾ ਨੀ
ਮਰਜੂ ਕੋਈ ਪੁੱਤ ਜੱਟਾ ਦਾ
ਹਾਸਾ ਇੰਨਾ ਚੰਗਾ ਨੀ
ਮਰਜੂ ਕੋਈ ਪੁੱਤ ਜੱਟਾ ਦਾ
You May Also Like
» Backlash [Prem Dhillon] » No Way [Lakhi Ghuman] » Lost Soul [Nirvair Pannu] » Mubarakan [Kuldeep Rathorr] » Ikko Noor [Navv Inder, Baba Gulab Singh Ji] » Main Cheez Ki Haan (Oye Makhna) [Ammy Virk ] » Dilan Da Kabarhiya [R Nait ] » Apne Jo Hunde [Nav Dolorain]FAQs for Marju Koi
Who is singer of Marju Koi song ?
Singer of Gippy Grewal.
Who is writer of Marju Koi song ?
Mandeep Maavi wrote this Song.
Who is the music director of Marju Koi song ?
Marju Koi is Tuned by Black Virus.
Which label release Marju Koi song ?
Marju Koi is released under the label of Desi Tune Records.
Whats the playtime (duration) of Marju Koi song ?
Playtime of song Marju Koi is 02:23 minute.
How can I download Marju Koi song ?
You can download Marju Koi song via click above download links.