Malwain Pari Pandher Mp3 Song Download
Get This Song
Play Online
Share This Song
Malwain Song Lyrics
Show Mercy On It
ਮੈਨੂ ਕਿਹੰਦਾ ਬਾਹਰ ਦੀ ਤੂ Born ਲਗੇ
ਮੈਂ ਕਿਹਾ ਜੱਮੀ ਸੀ ਮੈਂ ਪਿੰਡ ਨਾਨਕੇ
ਮੈਨੂ ਕਿਹੰਦਾ ਬਾਹਰ ਦੀ ਤੂ Born ਲਗੇ
ਮੈਂ ਕਿਹਾ ਜੱਮੀ ਸੀ ਮੈਂ ਪਿੰਡ ਨਾਨਕੇ
ਪਾਓਣੀ ਏ ਭੁਲੇਖਾ ਕਿਹੰਦਾ Heroine ਦਾ
ਮੈਂ ਕਿਹਾ ਏ ਤਾਂ ਵੇ ਤੂ ਕਹੇ ਜਾਣ ਕੇ
ਕਿਹੰਦਾ ਪਿਛੇ ਪਿਛੇ ਕਾਹਤੋਂ ਤੇਰੇ ਮੁੰਡੇ ਰਿਹਿੰਦੇ ਆ
Cause Of ਕਾਲੇ ਕਾਲੇ ਨੈਣ ਵੇ ਜੱਟਾ
ਮੈਨੂ ਕਿਹੰਦਾ ਦਸ ਤੈਨੂੰ ਕਿ ਕਿਹੰਦੇ ਆ
ਮੈਂ ਕਿਹਾ ਕਿਹਨ ਮਾਲਵੈਨ ਵੇ ਜੱਟਾ
ਮੈਨੂ ਕਿਹੰਦਾ ਦਸ ਤੈਨੂੰ ਕਿ ਕਿਹੰਦੇ ਆ
ਮੈਂ ਕਿਹਾ ਕਿਹਨ ਮਲਵੈਨ ਵੇ ਜੱਟਾ
ਮੈਨੂ ਕਿਹੰਦਾ ਬੰਨੇ ਨਾ ਤੂ ਘੜੀ ਗੁੱਟ ਤੇ
ਮੈਂ ਕਿਹਾ Time ਮੇਰਾ ਸਾਬ ਨੂ ਪਤਾ
ਏ ਤਾਂ ਕਿਹੰਦਾ ਕਿੰਨਾ ਚਿਰ ਚੜਤ ਰਹੁ
ਮੈਂ ਕਿਹਾ ਏ ਤਾਂ ਔਸ ਰੱਬ ਨੂ ਪਤਾ
Shade’ਆਂ ਪਿਛੇ ਅੱਖੀਆਂ ਦੀ Job ਕਾਹਦੀ ਆ
ਮੈਂ ਕਿਹਾ ਕਰ੍ਨ Scan ਵੇ ਜੱਟਾ
ਮੈਨੂ ਕਿਹੰਦਾ ਦਸ ਤੈਨੂੰ ਕਿ ਕਿਹੰਦੇ ਆ
ਮੈਂ ਕਿਹਾ ਕਿਹਨ ਮਲਵੈਨ ਵੇ ਜੱਟਾ
ਮੈਨੂ ਕਿਹੰਦਾ ਦਸ ਤੈਨੂੰ ਕਿ ਕਿਹੰਦੇ ਆ
ਮੈਂ ਕਿਹਾ ਕਿਹਨ ਮਲਵੈਨ ਵੇ ਜੱਟਾ
ਜ਼ੁਲਫ਼ਾਂ ਨੇ ਘੇਰ ਕੇ Tricity ਸੁੱਟੀ ਏ
ਸਣੇ ਕਲਕੱਤੇ ਦੇ ਕੁੜੀ ਨੇ ਦਿੱਲੀ ਲੁੱਟੀ ਏ
ਜ਼ੁਲਫ਼ਾਂ ਨੇ ਘੇਰ ਕੇ Tricity ਸੁੱਟੀ ਏ
ਸਣੇ ਕਲਕੱਤੇ ਦੇ ਕੁੜੀ ਨੇ ਦਿੱਲੀ ਲੁੱਟੀ ਏ
ਖੜ ਜਾ ਮੈਂ ਜਿਥੇ ਓਥੇ ਹੋ ਝਗੜੇ
ਮੇਰੀ ਗੱਡੀ Car Park’ਆਂ ਚ Ban ਵੇ ਜੱਟਾ
ਮੈਨੂ ਕਿਹੰਦਾ ਦਸ ਤੈਨੂੰ ਕਿ ਕਿਹੰਦੇ ਆ
ਮੈਂ ਕਿਹਾ ਕਿਹਨ ਮਲਵੈਨ ਵੇ ਜੱਟਾ
ਮੈਨੂ ਕਿਹੰਦਾ ਦਸ ਤੈਨੂੰ ਕਿ ਕਿਹੰਦੇ ਆ
ਮੈਂ ਕਿਹਾ ਕਿਹਨ ਮਲਵੈਨ ਵੇ ਜੱਟਾ
ਮੈਨੂ ਕਿਹੰਦਾ ਸੂਟ’ਆਂ ਵਿਚ ਦੇਖ ਫੋਟੋਆਂ
ਜ੍ਨਾ ਖਣਾ ਫਿਰੇ ਗੀਤਕਾਰੀ ਕਰਦਾ
ਮੈਂ ਕਿਹਾ ਲਿਖਦੇ ਤਾਂ ਬਹੁਤ ਹੋਣੇ ਆ
ਕੋਣ ਬੈਂਸ ਬੈਂਸ ਵਾਂਗੂ ਪੇਸ਼੍ਕਾਰੀ ਕਰਦਾ
ਮੈਨੂ ਕਿਹੰਦਾ ਅੱਗੇ ਹੋਰ ਕਿ ਆਔਗਾ
ਤੀਨ ਚਾਰ ਫਿਲਮਾਂ ਵੀ Sign ਵੇ ਜੱਟਾ
ਮੈਨੂ ਕਿਹੰਦਾ ਦਸ ਤੈਨੂੰ ਕਿ ਕਿਹੰਦੇ ਆ
ਮੈਂ ਕਿਹਾ ਕਿਹਨ ਮਲਵੈਨ ਵੇ ਜੱਟਾ
ਮੈਨੂ ਕਿਹੰਦਾ ਦਸ ਤੈਨੂੰ ਕਿ ਕਿਹੰਦੇ ਆ
ਮੈਂ ਕਿਹਾ ਕਿਹਨ ਮਲਵੈਨ ਵੇ ਜੱਟਾ
You May Also Like
» LC [Pari Pandher] » Top Secret [Pari Pandher, Jordan Sandhu] » Countless [Pari Pandher, Armaan Dhillon] » Combo [Pari Pandher] » 96 Flow [Pari Pandher] » In Laws [Pari Pandher]FAQs for Malwain
Who is singer of Malwain song ?
Singer of Pari Pandher.
Who is writer of Malwain song ?
Bunty Bains wrote this Song.
Which label release Malwain song ?
Malwain is released under the label of Speed Records.
Whats the playtime (duration) of Malwain song ?
Playtime of song Malwain is 02:36 minute.
How can I download Malwain song ?
You can download Malwain song via click above download links.