Combo Pari Pandher Mp3 Song Download
Get This Song
Play Online
Share This Song
Combo Song Lyrics
Mxrci
ਸੀਰਤ ਨਾ ਸੂਰਤ ਈ ਐ
ਪਰੀਆਂ ਜਹੀ ਮੂਰਤ ਈ ਐ
ਸੀਰਤ ਨਾ ਸੂਰਤ ਈ ਐ
ਪਰੀਆਂ ਜਹੀ ਮੂਰਤ ਈ ਐ
ਲੱਥ ਦਾ ਨੀ ਨਸ਼ਾ ਜਿਉਂ ਹਸੀਨ ਕਿਸੇ ਖ਼ਾਬ ਦਾ
ਸਤਲੁਜ ਰਾਵੀ ਜਿੰਦਾ ਜੇਹਲਮ ਚਨਾਬ ਦਾ
ਹੋ Combo ਕੁੜੀ ਲਹਿੰਦੇ ਅੱਤੇ ਚੜ੍ਹਦੇ ਪੰਜਾਬ ਦਾ
ਹੋ Combo ਕੁੜੀ ਲਹਿੰਦੇ ਅੱਤੇ ਚੜ੍ਹਦੇ ਪੰਜਾਬ ਦਾ
ਹੋ ਝੱਲਿਆ ਨੀ ਜਾਂਦਾ ਫੱਟ ਹੁਸਨ ਸ਼ਬਾਬ ਦਾ
ਹੋ Combo ਕੁੜੀ ਲਹਿੰਦੇ ਅੱਤੇ ਚੜ੍ਹਦੇ ਪੰਜਾਬ ਦਾ
ਹੋ ਕੱਕੇ ਭੂਰੇ ਵਾਲਾਂ ਨਾਲ ਕਾਸ਼ਨੀ ਜਹੀ ਅੱਖ ਵੇ
ਮੁੱਕਦੀ ਐ ਗੱਲ ਕੁੜੀ ਸਭ ਤੋਂ ਐ ਵੱਖ ਵੇ
ਮੁੱਕਦੀ ਐ ਗੱਲ ਜੱਟੀ ਸਾਰਿਆਂ ਤੋਂ ਐ ਵੱਖ ਵੇ
ਹੋ ਕਰਦੇ ਨੇ ਚੋਬਰ ਵੀ ਇੰਝ ਸਾਰੇ ਗੌਰ
ਅੰਬਰਸਰ ਨੂੰ ਜਿਵੇਂ ਵੇਖਦਾ ਲਾਹੌਰ
ਦੱਸਾਂ ਗੱਲ ਬਾਤ ਕੀ ਮੈਂ ਚਿਹਰੇ ਉੱਤੇ ਨੂਰ ਦੀ
ਕਾਲਾ ਐ ਪਰਾਂਦਾ ਨਾਲੇ ਜੁੱਤੀ ਐ ਕਸੂਰ ਦੀ
ਹੁਸਨ ਮੇਰੇ ਤੋਂ ਕੋਈ ਬਚਦਾ ਨੀ ਜਾਪਦਾ
ਹੋ Combo ਕੁੜੀ ਲਹਿੰਦੇ ਅੱਤੇ ਚੜ੍ਹਦੇ ਪੰਜਾਬ ਦਾ
ਹੋ Combo ਕੁੜੀ ਲਹਿੰਦੇ ਅੱਤੇ ਚੜ੍ਹਦੇ ਪੰਜਾਬ ਦਾ
ਹੋ ਝੱਲਿਆ ਨੀ ਜਾਂਦਾ ਫੱਟ ਹੁਸਨ ਸ਼ਬਾਬ ਦਾ
ਹੋ ਕੰਬੋ ਕੁੜੀ ਲਹਿੰਦੇ ਅੱਤੇ ਚੜ੍ਹਦੇ ਪੰਜਾਬ ਦਾ
ਹੋ Combo ਕੁੜੀ ਲਹਿੰਦੇ ਅੱਤੇ ਚੜ੍ਹਦੇ ਪੰਜਾਬ ਦਾ
ਹੋ Combo ਕੁੜੀ ਲਹਿੰਦੇ ਅੱਤੇ ਚੜ੍ਹਦੇ ਪੰਜਾਬ ਦਾ
ਹੋ ਰੈਵ ਹੰਜਰਾ ਸੱਟ ਖਾਈ ਬੈਠਾ ਏ ਗਹਿਰੀ
ਹੋ ਮੇਰੀਆਂ ਈ ਸਿਫ਼ਤਾਂ ਨਾਲ ਭਰੀ ਬੈਠਾ ਐ ਡਾਇਰੀ
ਹੋ ਅੱਖ ਵਿੱਚ ਪੈਂਦੀ ਲਿੱਟ ਪਿੱਛੇ ਕਰਾਂ ਕੰਨ ਤੋਂ
ਕਰਦੀ ਆ ਕਲਚਰ Carry Day One ਤੋਂ
ਹੋ ਜੱਟੀ ਦਾ ਐ ਰੋਬ ਜਿੱਦਾ ਥਾਣੇ 'ਚ ਜਨਾਬ ਦਾ
ਹੋ Combo ਕੁੜੀ ਲਹਿੰਦੇ ਅੱਤੇ ਚੜ੍ਹਦੇ ਪੰਜਾਬ ਦਾ
ਹੋ Combo ਕੁੜੀ ਲਹਿੰਦੇ ਅੱਤੇ ਚੜ੍ਹਦੇ ਪੰਜਾਬ ਦਾ
ਹੋ ਝੱਲਿਆ ਨੀ ਜਾਂਦਾ ਫੱਟ ਹੁਸਨ ਸ਼ਬਾਬ ਦਾ
ਹੋ Combo ਕੁੜੀ ਲਹਿੰਦੇ ਅੱਤੇ ਚੜ੍ਹਦੇ ਪੰਜਾਬ ਦਾ
ਹੋ Combo ਕੁੜੀ ਲਹਿੰਦੇ ਅੱਤੇ ਚੜ੍ਹਦੇ ਪੰਜਾਬ ਦਾ
ਹੋ Combo ਕੁੜੀ ਲਹਿੰਦੇ ਅੱਤੇ ਚੜ੍ਹਦੇ ਪੰਜਾਬ ਦਾ
ਹੋ ਕੱਕੇ ਭੂਰੇ ਵਾਲਾਂ ਨਾਲ ਕਾਸ਼ਨੀ ਜਹੀ ਅੱਖ ਵੇ
ਮੁੱਕਦੀ ਐ ਗੱਲ ਕੁੜੀ ਸਭ ਤੋਂ ਐ ਵੱਖ ਵੇ
ਮੁੱਕਦੀ ਐ ਗੱਲ ਜੱਟੀ ਸਭ ਤੋਂ ਐ ਵੱਖ ਵੇ
ਰੂਪ ਨਖਰੋ ਦਾ ਮਾਤਾ ਪਾਉਂਦਾ ਫੁੱਲਾਂ ਨੂੰ
ਤੇਰੇ ਨਾਲ ਹਿਸਾਬ ਵਿਚ ਆ
ਸੋਹਣੀ ਹੋਣਾ ਏ ਤਾ ਲਾਜ਼ਮੀ ਜੀ ਗੱਲ ਐ
ਜੰਮੀ ਜੋ ਪੰਜਾਬ ਵਿਚ ਆ
ਹੋ ਜੰਮੀ ਜੋ ਪੰਜਾਬ ਵਿਚ ਆ
ਹੋ ਜੰਮੀ ਜੋ ਪੰਜਾਬ ਵਿਚ ਆ
You May Also Like
» In Laws [Pari Pandher] » LC [Pari Pandher] » Top Secret [Pari Pandher, Jordan Sandhu] » Malwain [Pari Pandher] » 96 Flow [Pari Pandher] » Countless [Pari Pandher, Armaan Dhillon]FAQs for Combo
Who is singer of Combo song ?
Singer of Pari Pandher.
Who is writer of Combo song ?
Rav Hanjra wrote this Song.
Which label release Combo song ?
Combo is released under the label of Speed Records.
Whats the playtime (duration) of Combo song ?
Playtime of song Combo is 02:46 minute.
How can I download Combo song ?
You can download Combo song via click above download links.