Majitha Shree Brar, Jasmeen Akhtar Mp3 Song Download
Get This Song
Play Online
Share This Song
Majitha Song Lyrics
ਵੇ ਤੈਨੂੰ ਭੌਂ-ਭੌਂ ਕਾਤੋ ਮੁੰਡੇ ਆਖਦੇ
ਕਹਿੰਦੇ ਥੋੜੀ ਸੀ ਨੀ ਕਹਿਣ ਅਸੀਂ ਲਾਏ ਹੋਏ ਆ
ਆਕੇ ਬਹਿੰਦੇ ਕਿਉਂ ਅੰਮ੍ਰਿਤਸਰ ਪੈਰਾਂ ‘ਚ
ਬਹਿੰਦੇ ਥੋੜੀ ਸੀ ਨੀ ਭੈਣ ਅਸੀਂ ਲਾਏ ਹੋਏ ਆ
ਵੇ Band Number ਕਿਉਂ ਚਲਾਂਦਿਆਂ
ਅਹੀ ਬੰਦ ਬਾਉ ਜੇ ਕੀਤਾ
ਵੇ ਕੇਹੜਾ Area ਤੁਹਾਡਾ ਜੇ?
ਵੇ ਕੇਹੜਾ Area ਤੁਹਾਡਾ ਜੇ?
ਸਾਡਾ ਹਲਕਾ ਬਾਉ ਮਜੀਠਾ
ਕੇਹੜਾ Area ਤੁਹਾਡਾ ਜੇ?
ਵੇ ਮੈਂ ਜੰਮੀ ਵਿਚ Amrika
ਵੇ 2 Number ਦਾ ਕੰਮ
ਕਹਿੰਦੇ Dealer ਸਮਾਨ ਦੇ
ਕਰਦੇ ਹੈ ਬਦਨਾਮੀ
ਸਾਲੇ ਝੂਠ ਮੈਥੋਂ ਖਾਂਗੇ
ਅਸੀਂ ਖਾਧਾ ਤੇ ਖਵਾਇਆ
ਉਂਜ ਬੜਾ ਪਰ ਵੇਚਿਆ ਨਈਂ ਮਾਲ ਜੱਟੀਏ
ਵੇ ਹੁਣ Rani Ke Bagh ਨਈਂ ਦਿੱਖਦਾ?
ਨੀ Police ਨੂੰ ਭਾਲ ਜੱਟੀਏ
ਵੇ ਕਿਉਂ ਖ਼ਬਰਾਂ ਵਿਚ ਚਲਾਂ ਦੇਆ
ਅਸੀਂ ਕਾਂਡ ਹੀ ਐਸਾ ਕੀਤਾ
ਵੇ ਕੇਹੜਾ Area ਤੁਹਾਡਾ ਜੇ?
ਵੇ ਕੇਹੜਾ Area ਤੁਹਾਡਾ ਜੇ?
ਸਾਡਾ ਹਲਕਾ ਬਾਉ ਮਜੀਠਾ
ਕੇਹੜਾ Area ਤੁਹਾਡਾ ਜੇ?
ਜੱਟੀ Made In ਆ Amerika
ਮੁੰਡੇ ਵਾਰਦੇ ਤੇਰੇ ਤੋਂ ਜਿਹੜੇ ਜਾਨ ਮਿੱਤਰਾ
ਵੇ ਕਰ ਦੇਣ ਨਾ ਕਿਸੇ ਦਾ ਨੁਕਸਾਨ ਮਿੱਤਰਾ
ਵੈਰੀ ਘਰੋਂ ਤੋਂ ਕੌਲੇ ਦੇ ਵਾਂਗੂ ਚੱਕਣ ਨੂੰ ਤਿਆਰ
ਮੁੰਡੇ ਸਾਡੇ ਪਿੱਛੇ Jail ਬਿੱਲੋ ਕੱਟਣ ਨੂੰ ਤਿਆਰ
ਕਹਿੰਦੇ ਲਾਲਾ-ਲਾਲਾ ਮਾਝੇ ‘ਚ ਕਰਾਉਣ ਨੂੰ ਤਿਆਰ
ਮੁੰਡੇ ਗੱਡੀਆਂ ਦੇ ਛਾਂਣੇ ਬਣਾਉਣ ਨੂੰ ਤਿਆਰ
ਤੂੰ ਕੈਸੀ ਚੀਜ਼ Brar ਆ ਐ ਨੀ
ਅਸੀਂ ਛੱਡੇ ਮਰਾਕੇ ਚੀਕਾਂ
ਵੇ ਕੇਹੜਾ Area ਤੁਹਾਡਾ ਜੇ?
ਵੇ ਕੇਹੜਾ Area ਤੁਹਾਡਾ ਜੇ?
ਸਾਡਾ ਹਲਕਾ ਬਾਉ ਮਜੀਠਾ
ਵੇ ਕੇਹੜਾ Area ਤੁਹਾਡਾ ਜੇ?
ਸਾਡਾ ਹਲਕਾ ਬਾਉ ਮਜੀਠਾ
ਕੇਹੜਾ Area ਤੁਹਾਡਾ ਜੇ?
ਜੱਟੀ Made In ਆ Amerika
You May Also Like
» Vision [Sabba] » Velly Bande [Teji Grewal, Gurlez Akhtar] » Naram Jehi Mutiyaar [Deep Bajwa] » Sanjog [Safal Sidhu, Gurlez Akhtar] » Rich [Singga] » Shatir Balma [Afsana Khan] » Punjaban [Surjit Bhullar, Sudesh Kumari] » Lala Lala [Davi Singh, Jasmeen Akhtar]FAQs for Majitha
Who is singer of Majitha song ?
Singer of Shree Brar, Jasmeen Akhtar.
Who is writer of Majitha song ?
Shree Brar wrote this Song.
Who is the music director of Majitha song ?
Majitha is Tuned by Ronn Sandhu.
Which label release Majitha song ?
Majitha is released under the label of Shree Brar.
Whats the playtime (duration) of Majitha song ?
Playtime of song Majitha is 02:36 minute.
How can I download Majitha song ?
You can download Majitha song via click above download links.