Majhe Wal Da Tara Savi Kahlon Mp3 Song Download
Get This Song
Play Online
Share This Song
Majhe Wal Da Tara Song Lyrics
The Masterz
ਹੋ ਤੈਨੂੰ ਪਾਉਣਾ ਚਾਹੁੰਦੇ ਸੀ
ਤੈਨੂੰ ਸਮਝਾ ਹੀ ਨਾ ਆਈਆ
ਹੋ ਦਿਲ ਲੌਣਾ ਚਾਹੁੰਦੇ ਸੀ
ਤੈਨੂੰ ਸਮਝਾ ਹੀ ਨਾ ਆਈਆ
ਹੋ ਇਕ ਮਾਝੇ ਵੱਲ ਦਾ ਤਾਰਾ ਸੀ
ਮਿਲਣਾ ਨਾ ਦੁਬਾਰਾ ਸੀ
ਜਾਂਦਾ ਜਾਂਦਾ ਰੋ ਪਿਆ
ਕੱਲਾ ਤੇ ਵਿਚਾਰਾਂ ਸੀ
ਹੋ ਕੱਲਾ ਤੇ ਵਿਚਾਰਾਂ ਸੀ
ਹੋ ਕੱਲਾ ਤੇ ਵਿਚਾਰਾਂ ਸੀ
ਸਮਝਾਉਣਾ ਚਾਹੁੰਦੇ ਸੀ
ਤੈਨੂੰ ਸਮਝਾ ਹੀ ਨਾ ਆਈਆ
ਹੋ ਦਿਲ ਲੌਣਾ ਚਾਹੁੰਦੇ ਸੀ
ਤੈਨੂੰ ਸਮਝਾ ਹੀ ਨਾ ਆਈਆ
ਹੋ ਤੈਨੂੰ ਪਾਉਣਾ ਚਾਹੁੰਦੇ ਸੀ
ਤੈਨੂੰ ਸਮਝਾ ਹੀ ਨਾ ਆਈਆ
ਹੋ ਦਿਲ ਲੌਣਾ ਚਾਹੋਂਦੇ ਸੀ
ਤੈਨੂੰ ਸਮਝਾ ਹੀ ਨਾ ਆਈਆ
ਹੋ ਦਿਨ ਫੇਰ ਤੋਂ ਮੁੜਿਆ ਨਾ
ਹੋ ਦਿਲ ਟੁੱਟਾ ਜੁੜਿਆ ਨਾ
ਪਾਣੀ ਅਖਿਯੋਂ ਵੀ ਸੁੱਕਿਆ
ਕੁਝ ਤੇਰਾ ਥੁੜ੍ਹਿਆਂ ਨਾ
ਜੋ ਵੀ ਤੇਰੇ ਨਾਲ ਹੀ ਯਾਰਾ ਸੀ
ਫਿਰਦਾ ਮਾਰਾ ਮਾਰਾ ਸੀ
ਫੇਰ ਕਿਸੇ ਨੇ ਪੁੱਛਿਆ ਨਾ
ਤੈਨੂੰ ਤਾ ਪਿਆਰਾ ਸੀ
ਜੋ ਬੀਤ ਗਿਆ ਸਜਣਾ
ਗੱਲਾਂ ਮੁੜ ਕੇ ਆਈਆ ਨਾ
ਗੱਲਾਂ ਮੁੜ ਕੇ ਨਾ ਆਈਆ
ਹੋ ਤੈਨੂੰ ਪਾਉਣਾ ਚਾਹੁੰਦੇ ਸੀ
ਤੈਨੂੰ ਸਮਝਾ ਹੀ ਆਈਆ ਨਾ
ਹੋ ਦਿਲ ਲੌਣਾ ਚਾਹੁੰਦੇ ਸੀ
ਤੈਨੂੰ ਸਮਝਾ ਹੀ ਨਾ ਆਈਆ
ਹੋ ਤੈਨੂੰ ਪਾਉਣਾ ਚਾਹੁੰਦੇ ਸੀ
ਤੈਨੂੰ ਸਮਝਾ ਹੀ ਆਈਆ ਨਾ
ਹੋ ਦਿਲ ਲੌਣਾ ਚਾਹੁੰਦੇ ਸੀ
ਤੈਨੂੰ ਸਮਝਾ ਹੀ ਨਾ ਆਈਆ
ਹੋ ਕਦੇ ਯਾਦ ਕਰੇਂਗੀਂ ਨੀ
ਤੂ ਕਮਲਾ ਪਨ ਮੇਰਾ
ਕਿਵੇਂ ਸਾਂਭੀ ਬੈਠਾ ਏ
ਏਹੇ ਪਾਗਲ ਮਨ ਮੇਰਾ
Savi ਲਿਖਦਾ ਗਾਉਂਦਾ ਆ ਭਾਵੇਂ ਪਛਤੋਂਦਾ ਆ
ਤੇਰੇ ਹਾਸੇ ਤੇ ਹੱਸਿਆ
ਤੈਨੂੰ ਅੱਜ ਵੀ ਚਾਹੁੰਦਾ ਯਾ
ਤੂੰ ਹੀ ਕਦਰਾਂ ਨਾ ਕਰੀ ਆਂ
ਤੈਨੂੰ ਸ਼ਰਮਾਂ ਹੀ ਆਈਆ ਨਾ
ਤੈਨੂੰ ਸ਼ਰਮਾਂ ਹੀ ਆਈਆ ਨਾ
ਹੋ ਤੈਨੂੰ ਪਾਉਣਾ ਚਾਹੁੰਦੇ ਸੀ
ਤੈਨੂੰ ਸਮਝਾ ਹੀ ਆਈਆ ਨਾ
ਹੋ ਦਿਲ ਲੌਣਾ ਚਾਹੁੰਦੇ ਸੀ
ਤੈਨੂੰ ਸਮਝਾ ਹੀ ਨਾ ਆਈਆ
ਹੋ ਇਕ ਮਾਝੇ ਵੱਲ ਦਾ ਤਾਰਾ ਸੀ
ਮਿਲਣਾ ਨਾ ਦੁਬਾਰਾ ਸੀ
ਜਾਂਦਾ ਜਾਂਦਾ ਰੋ ਪਿਆ
ਕੱਲਾ ਤੇ ਵਿਚਾਰਾਂ ਸੀ
ਹੋ ਕੱਲਾ ਤੇ ਵਿਚਾਰਾਂ ਸੀ
You May Also Like
» Ohi Ne Jo Charchean Ch [Hemmy ] » Maar Maari [Garry Benipal, Deepak Dhillon] » Junoon [Khan Bhaini, Gurlez Akhtar] » Royi Aa [Guntaaz Virk] » Case [Chandra Brar, Deepak Dhillon] » Sleeping Lion [KS Makhan, Raju Dinehwala] » Jatt Kol Munda [Jorge Gill] » Calgary [Jorge Gill]FAQs for Majhe Wal Da Tara
Who is singer of Majhe Wal Da Tara song ?
Singer of Savi Kahlon.
Who is writer of Majhe Wal Da Tara song ?
The Masters wrote this Song.
Who is the music director of Majhe Wal Da Tara song ?
Majhe Wal Da Tara is Tuned by The Masters.
Which label release Majhe Wal Da Tara song ?
Majhe Wal Da Tara is released under the label of T-Series Apna Punjab.
Whats the playtime (duration) of Majhe Wal Da Tara song ?
Playtime of song Majhe Wal Da Tara is 03:44 minute.
How can I download Majhe Wal Da Tara song ?
You can download Majhe Wal Da Tara song via click above download links.