Ki Pushde O Nirvair Pannu Mp3 Song Download
Get This Song
Play Online
Share This Song
Ki Pushde O Song Lyrics
Mercy
ਕੀ ਪੁੱਛਦੇ ਓ ਹਾਲ ਫਕੀਰਾਂ ਦਾ
ਸਾਡਾ ਨਦੀਓਂ ਵਿਛੜੇ ਨੀਰਾਂ ਦਾ
ਸਾਡਾ ਹੰਝੂਆਂ ਦੇ ਜੁਨੇ ਆਇਆ ਦਾ
ਸਾਡਾ ਦਿਲ ਜਲਿਆ ਦਿਲਗੀਰਾਂ ਦਾ
ਕੀ ਪੁੱਛਦੇ ਓ ਹਾਲ ਫਕੀਰਾਂ ਦਾ
ਇਹ ਜਾਣਦਿਆਂ ਕੁਝ ਸ਼ੋਖ ਜਹੇ
ਰੰਗਾਂ ਦਾ ਹੀ ਨਾਂ ਤਸਵੀਰਾਂ ਹੈ
ਰੰਗਾਂ ਦਾ ਹੀ ਨਾਂ ਤਸਵੀਰਾਂ ਹੈ
ਰੰਗਾਂ ਦਾ ਹੀ ਨਾਂ ਤਸਵੀਰਾਂ ਹੈ
ਜਦੋਂ ਹਟ ਗਏ ਅਸੀਂ ਇਸ਼ਕੇ ਦੀ
ਮੁੱਲ ਕਰ ਬੈਠੇ ਤਸਵੀਰਾਂ ਦਾ
ਕੀ ਪੁੱਛਦੇ ਓ ਹਾਲ ਫਕੀਰਾਂ ਦਾ
ਸਾਨੂੰ ਲੱਖਾਂ ਦਾ ਤਨ ਲੱਭ ਗਿਆ
ਪਰ ਇੱਕ ਦਾ ਮਨ ਵੀ ਨਾ ਮਿਲਿਆ
ਕਿਆ ਲਿਖਿਆ ਕਿਸੇ ਮੁਕੱਦਰ ਸੀ
ਹੱਥਾਂ ਦੀਆਂ ਚਾਰ ਲਕੀਰਾਂ ਦਾ
ਕੀ ਪੁੱਛਦੇ ਓ ਹਾਲ ਫਕੀਰਾਂ ਦਾ
ਤਕਦੀਰ ਤਾਂ ਏ ਪੌਣੀ ਸੌਕਣ ਸੀ
ਤਦਬੀਰਾਂ ਸਾਥੋਂ ਨਾ ਹੋਈਆਂ
ਨਾ ਚੰਗ ਛੁੱਟਿਆ ਨਾ ਕੰਨ ਪਾਤੇ
ਝੁੰਡ ਲੰਘ ਗਿਆ ਇੰਝ ਹੀਰਾਂ ਦਾ
ਕੀ ਪੁੱਛਦੇ ਓ ਹਾਲ ਫਕੀਰਾਂ ਦਾ
ਮੇਰੇ ਗੀਤ ਵੀ ਲੋਕ ਸੁਣੀਂਦੇ ਨੇ
ਨਾਲੇ ਕਾਫਿਰ ਆਖ ਸਦੀਂਦੇ ਨੇ
ਨਾਲੇ ਕਾਫਿਰ ਆਖ ਸਦੀਂਦੇ ਨੇ
ਮੈਂ ਦਰਦ ਨੂੰ ਕਾਬਾ ਕਹਿ ਬੈਠਾ
ਰੱਬ ਨਾ ਰੱਖ ਬੈਠਾ ਪੀੜਾਂ ਦਾ
ਕੀ ਪੁੱਛਦੇ ਓ ਹਾਲ ਫਕੀਰਾਂ ਦਾ
ਤੂੰ ਖੁਦ ਨੂੰ ਆਕਲ ਕਹਿੰਦਾ ਹੈ
ਮੈਂ ਖੁਦ ਨੂੰ ਆਸ਼ਿਕ ਦੱਸਦਾ ਹਾਂ ਏ
ਲੋਕਾਂ ਤੇ ਛੱਡ ਦਈਏ
ਕੀ ਨੂੰ ਮਾਨ ਦਿੰਦੇ ਨੇ ਪੀਰਾਂ ਦਾ
ਕੀ ਪੁੱਛਦੇ ਓ ਹਾਲ ਫਕੀਰਾਂ ਦਾ
ਸਾਡਾ ਨਦੀਓਂ ਵਿਛੜੇ ਨੀਰਾਂ ਦਾ
ਕੀ ਪੁੱਛਦੇ ਓ ਹਾਲ ਫਕੀਰਾਂ ਦਾ
You May Also Like
» KAAND [Janta Toor] » Baapu [Jenny Johal] » Mohali [Jenny Johal] » Cham Cham [Kaka] » Sache Patshah [Kanwar Grewal] » Surrey Waliye [Lakhi Ghuman] » Continuously [Nishawn Bhullar] » Good Luck [Jordan Sandhu]FAQs for Ki Pushde O
Who is singer of Ki Pushde O song ?
Singer of Nirvair Pannu.
Who is writer of Ki Pushde O song ?
Shiv Kumar batalavi wrote this Song.
Who is the music director of Ki Pushde O song ?
Ki Pushde O is Tuned by MXRCI.
Which label release Ki Pushde O song ?
Ki Pushde O is released under the label of Nirvair Pannu.
Whats the playtime (duration) of Ki Pushde O song ?
Playtime of song Ki Pushde O is 04:36 minute.
How can I download Ki Pushde O song ?
You can download Ki Pushde O song via click above download links.