Main Hi Kyon Wazir Patar Mp3 Song Download
Get This Song
Play Online
Share This Song
Main Hi Kyon Song Lyrics
ਦੱਸ ਮੈਂ ਹੀ ਕਿਉਂ ਬਸ ਓਹਦਾ ਏ
ਦੁਨੀਆ ਬੜੀ ਸੋਹਣੀ ਤੈਥੋ ਨਹੀਂ
ਦੱਸ ਮੈਂ ਹੀ ਕਿਉਂ ਬਸ ਓਹਦਾ ਏ
ਦੁਨੀਆ ਬੜੀ ਸੋਹਣੀ ਤੈਥੋ ਨਹੀਂ
ਹਾਂ ਮੇਰੀ ਕਿਸਮਤ ਮੈਂ ਬਣਜਾਂ
ਕਦੇ ਮੌਤ ਜੇ ਆਈ ਮੈਂ ਤੰਜਾਂ
ਆਹ ਲੈ ਫੁੱਲ ਫੜ ਮਿੱਲ ਰੱਖ ਵੇ
ਤੂੰ ਦੁਨੀਆ ਘੂਰੇ ਨਾ ਤੱਕ ਵੇ
ਸਾਡਾ ਇਸ਼ਕ ਮੁਹੱਬਤ ਸੂਹ ਤਾਂ ਨਹੀਂ
ਦੱਸ ਮੈਂ ਹੀ ਕਿਉਂ ਬਸ ਓਹਦਾ ਏ
ਦੁਨੀਆ ਬੜੀ ਸੋਹਣੀ ਤੈਥੋ ਨਹੀਂ
ਦੱਸ ਮੈਂ ਹੀ ਕਿਉਂ ਬਸ ਓਹਦਾ ਏ
ਦੁਨੀਆ ਬੜੀ ਸੋਹਣੀ ਤੈਥੋ ਨਹੀਂ
ਹਰ ਇਕ ਵਿੱਚ ਤੈਨੂੰ ਮੈਂ ਭਾਲਾਂ
ਮੈਂ ਵੀ ਦਿਲ ਦੀ ਮਸ਼ਾਈ ਟਾਲਾ
ਜਿੰਨੀਆਂ ਮੇਰੀਆਂ ਆ Shirt'ਆਂ ਤੇ
ਤੇਰੀ ਲਾਉਂਦੀ ਮਿੱਤਰ ਸ਼ਰਤਾਂ ਵੇ
ਅੱਖ ਭਰਦੀ ਤੱਕ ਚੇੱਤੀ ਨਾ
ਹਾਏ ਸੂਹ ਲਾਦੇ ਕੋਈ ਪੀਤੀ ਨਾ
ਚੱਲ ਕਿਸੇ ਨਾਂ ਦੱਸਦੇ ਦੇ ਖੋਲੀ ਦੇ
ਮੇਰੇ ਘਰਦੇ ਵਿੱਚ ਜੋਨ ਪੌਤਾ ਏ
ਦੱਸ ਮੈਂ ਹੀ ਕਿਉਂ ਬਸ ਓਹਦਾ ਏ
ਦੁਨੀਆ ਬੜੀ ਸੋਹਣੀ ਤੈਥੋ ਨਹੀਂ
ਦੱਸ ਮੈਂ ਹੀ ਕਿਉਂ ਬਸ ਓਹਦਾ ਏ
ਦੁਨੀਆ ਬੜੀ ਸੋਹਣੀ ਤੈਥੋ ਨਹੀਂ
ਮੱਥਾਂ ਦਰ ਦਰ ਤੇ ਲਾਲੂ ਮੈਂ
ਤੇਰੇ ਲਈ ਏ ਜਗ ਭੁਲਾਲੂ ਮੈਂ
ਜੇ ਮਾਪੇ ਤੇਰੇ ਅਥਰੇ ਤੇ
ਤੂੰ ਫਿਕਰ ਨਾ ਕਰੀ ਮਨਾ ਲੂ ਮੈਂ
ਹਾਏ ਪੱਕੀ ਰਾਹੀ ਕਰਾਰਾ ਦੀ
ਹਾਏ ਤਪਜਾਂ ਮੈਂ ਵੀ ਪਿਆਰਾਂ ਦੀ
ਰੱਬ ਨੂੰ ਵੀ ਦੇਣੀ ਹੋਣੀ ਸੁਣ
ਨਵੀ ਜੇੜਾ ਤੇਰਾ ਆਉਂਟਾ ਨਹੀਂ
ਦੱਸ ਮੈਂ ਹੀ ਕਿਉਂ ਬਸ ਓਹਦਾ ਏ
ਦੁਨੀਆ ਬੜੀ ਸੋਹਣੀ ਤੈਥੋ ਨਹੀਂ
ਦੱਸ ਮੈਂ ਹੀ ਕਿਉਂ ਬਸ ਓਹਦਾ ਏ
ਦੁਨੀਆ ਬੜੀ ਸੋਹਣੀ ਤੈਥੋ ਨਹੀਂ
You May Also Like
» No More Us [Singga] » Raani Mehlaan Di [Kaptaan] » Afghan Di Rani [Singga] » AAJA VEERE [Sargi Maan] » 100 Vaar [Kulshan Sandhu, Jasmeen Akhtar] » Jhanjar Tere Pairan Di [Sukh Sandhu] » No One Was Born [Lakhi Ghuman] » Kangne [Jot Sidhu, Jasmeen Akhtar]FAQs for Main Hi Kyon
Who is singer of Main Hi Kyon song ?
Singer of Wazir Patar.
Who is writer of Main Hi Kyon song ?
Navvi wrote this Song.
Who is the music director of Main Hi Kyon song ?
Main Hi Kyon is Tuned by Wazir Patar.
Which label release Main Hi Kyon song ?
Main Hi Kyon is released under the label of T-Series Apna Punjab.
Whats the playtime (duration) of Main Hi Kyon song ?
Playtime of song Main Hi Kyon is 02:33 minute.
How can I download Main Hi Kyon song ?
You can download Main Hi Kyon song via click above download links.