Dunia Ki Ki Kardi 2.0 Gulab Sidhu Mp3 Song Download
Get This Song
Play Online
Share This Song
Dunia Ki Ki Kardi 2.0 Song Lyrics
Oh My God Its Pink Eye Music
ਇਹ ਦੁਨੀਆਂ ਚੋਰਾਂ ਦੀ
ਐਥੇ ਲੁੱਟਣ ਯਾਰ ਬਣਾ ਕੇ
ਘਰੋਂ ਨਿਕਲੀ ਸ਼ੇਰਾ ਵੇ
ਆ ਡੱਬ ਚ Pistol ਡਾ ਕੇ
ਇਹ ਮਸਤੀ ਮੱਛਰੀ ਐ
ਜਿਹੜੀ ਪੀ ਪੀ ਕਰਦੀ ਐ
ਸਭ ਦੇਖੀ ਜਾਣੇ ਆ
ਦੁਨੀਆਂ ਕੀ ਕੀ ਕਰਦੀ ਐ
ਮੂੰਹ ਤੇ ਜੀ ਜੀ ਕਰਦੀ ਐ
ਪਿੱਠ ਤੇ ਹੀ ਹੀ ਕਰਦੀ ਐ
ਉਹਨੇ ਦੁਸ਼ਮਣ ਘਾਤਕ ਨਹੀਂ
ਜਿੰਨੇ ਵੈਰੀ ਨਾਲ ਦੇ ਨੇ
ਜੰਗ ਢਿਲੋਂ ਆ ਗੌਹ ਰੱਖੀ
ਲੋਕੀ ਮਰਿਆਈ ਪਾਲਦੇ ਨੇ
ਬਿੱਲੀ ਸ਼ੇਰ ਦੀ ਮਾਸੀ ਐ
ਜਿਹੜੀ ਮੀ ਮੀ ਕਰਦੀ ਐ
ਸਭ ਦੇਖੀ ਜਾਣੇ ਆ
ਦੁਨੀਆਂ ਕੀ ਕੀ ਕਰਦੀ ਐ
ਮੂੰਹ ਤੇ ਜੀ ਜੀ ਕਰਦੀ ਐ
ਪਿੱਠ ਤੇ ਹੀ ਹੀ ਕਰਦੀ ਐ
ਪਹਿਲਾਂ ਪਰਖ ਕੇ ਦੇਖ ਲਿਓ
ਬੰਦਾ ਯਾਰ ਬਣਾਵਣ ਤੋਂ
ਕੀੜਾ ਲੜਿਆਈ ਚੰਗਾ ਏ
ਡੰਗ ਸੱਪ ਦਾ ਖਾਉਣ ਤੋਂ
ਜੁੰਡਲੀ ਲਗੜ ਕਤੀੜਾਂ ਦੀ
ਜਿਹੜੀ ਖੀ ਖੀ ਕਰਦੀ ਐ
ਸਭ ਦੇਖੀ ਜਾਣੇ ਆ
ਦੁਨੀਆਂ ਕੀ ਕੀ ਕਰਦੀ ਐ
ਮੂੰਹ ਤੇ ਜੀ ਜੀ ਕਰਦੀ ਐ
ਪਿੱਠ ਤੇ ਹੀ ਹੀ ਕਰਦੀ ਐ
ਅੱਗ ਲਾ ਕੇ ਪੁੱਛਾਂ ਨੂੰ
ਕਈ ਬਾਂਦਰ ਟੱਪਦੇ ਨੇ
ਗੱਲ ਕਹਿਣਾ ਏ ਉਹਨਾਂ ਨੂੰ
ਸਾਡਾ Time ਜੋ ਚੱਕਦੇ ਨੇ
ਥੱਪੜੇ ਖਾ ਕੇ ਕੰਨਾਂ ਤੇ
ਪੁਤਲੀ ਪੀ ਪੀ ਕਰਦੀ ਐ
ਸਭ ਦੇਖੀ ਜਾਣੇ ਆ
ਦੁਨੀਆਂ ਕੀ ਕੀ ਕਰਦੀ ਐ
ਮੂੰਹ ਤੇ ਜੀ ਜੀ ਕਰਦੀ ਐ
ਪਿੱਠ ਤੇ ਹੀ ਹੀ ਕਰਦੀ ਐ
ਪੈਰਾਂ ਵਿੱਚ ਹੀ ਚੰਗੇ ਨੇ
ਸ਼ੇਰਾ ਯਾਰ ਜੋ ਜੁੱਤੀ ਦੇ
ਗੋਲੀ ਮਾਰਨੀ ਪੈਂਦੀ ਐ
ਕਹਿੰਦੇ ਹਲਕੀ ਕੁਤੀ ਦੇ
ਇਹਨੇ ਫਿਰ ਨਸ਼ਤਰਾ ਨਾ
ਜਿਹੜੀ ਰੀ ਰੀ ਕਰਦੀ ਐ
ਸਭ ਦੇਖੀ ਜਾਣੇ ਆ
ਦੁਨੀਆਂ ਕੀ ਕੀ ਕਰਦੀ ਐ
ਮੂੰਹ ਤੇ ਜੀ ਜੀ ਕਰਦੀ ਐ
ਪਿੱਠ ਤੇ ਹੀ ਹੀ ਕਰਦੀ ਐ
You May Also Like
» Yaara Da Group [Karma, Raja Game Changerz] » PROVE THEM WRONG [Parmish Verma] » Ve Mahiyaa [Balraj] » Kato Fullan Te [Kulwinder Billa] » Bloodline [KS Makhan] » Majhail Larde [Ekam Sudhar, Hartej Singh] » Sneakout [Raka] » Grehan [Sharry Maan, Raj Ranjodh]FAQs for Dunia Ki Ki Kardi 2.0
Who is singer of Dunia Ki Ki Kardi 2.0 song ?
Singer of Gulab Sidhu.
Who is writer of Dunia Ki Ki Kardi 2.0 song ?
Jang Dhillon wrote this Song.
Who is the music director of Dunia Ki Ki Kardi 2.0 song ?
Dunia Ki Ki Kardi 2.0 is Tuned by Beatcop.
Which label release Dunia Ki Ki Kardi 2.0 song ?
Dunia Ki Ki Kardi 2.0 is released under the label of Agaz Music.
Whats the playtime (duration) of Dunia Ki Ki Kardi 2.0 song ?
Playtime of song Dunia Ki Ki Kardi 2.0 is 02:39 minute.
How can I download Dunia Ki Ki Kardi 2.0 song ?
You can download Dunia Ki Ki Kardi 2.0 song via click above download links.