Maar Jandi E Jarnail Aielonn Mp3 Song Download
Get This Song
Play Online
Share This Song
Maar Jandi E Song Lyrics
ਡ੍ਰਾਇਵਰਾਂ ਨੂੰ ਤੇਜ ਰਫਤਾਰ ਮਾਰ ਜਾਂਦੀ ਏ
Highway ਤੇ ਲੱਗੀ ਹੋਇ ਰਾਡਾਰ ਮਾਰ ਜਾਂਦੀ ਏ
ਮਾਰ ਜਾਂਦੀ ਆਸ਼ਕਾਂ ਨੂੰ ਪੂਨੀਆ ਦੀ ਚਾਨਣੀ
ਤੇ ਛੱਡਿਆ ਨੂੰ ਰਾਤ ਠੰਡੀ ਠਾਰ ਮਾਰ ਜਾਂਦੀ ਏ
ਮਾਰ ਦੇ ਪੜ੍ਹਾਕੂਆਂ ਨੂੰ ਧਕੇ ਧੋੜੇ ਬੱਸਾਂ ਦੇ
ਪਿੱਛੋਂ ਬੇਰੋਜਗਾਰੀ ਵਾਲੀ ਮਾਰ ਮਾਰ ਜਾਂਦੀ ਏ
ਦਾਣੇ ਦੇ ਕੇ ਕਿੱਤੀ ਹੋਇ ਪੜ੍ਹਾਈ ਨਹੀਓ ਤਾਰ ਦੀ
ਤੇ ਦਾਰੂ ਪੀ ਕੇ ਚੁਣੀ ਸਰਕਾਰ ਮਾਰ ਜਾਂਦੀ ਏ
ਮਾਰ ਦੇ ਗ਼ਰੀਬੀ ਵਿਚ ਨੰਗੇ ਪੈਰੀ ਤੁਰਨਾ
ਅਮੀਰਾਂ ਦੇ ਨਿਆਣਿਆਂ ਨੂੰ Car ਮਾਰ ਜਾਂਦੀ ਏ
ਮਾਰੇ ਬੇਮੌਸਮੀ ਬਰਸਾਤ ਮੁੰਬਈ ਦੀ
ਕੈਲਗਿਰੀ ਦੀ Snow ਧੂੰਆਂਧਾਰ ਮਾਰ ਜਾਂਦੀ ਏ
ਹੋ ਜੂਏ ਵਿਚ ਮਾਰੇ ਜਿੱਤ ਹੋਵੇ ਭਾਵੇਂ ਲੱਖਾਂ ਦੀ
ਇਸ਼ਕੇ ਚ Aielonn ਪਹਿਲੀ ਹਾਰ ਮਾਰ ਜਾਂਦੀ ਏ
ਇਸ਼ਕੇ ਚ Aielonn ਪਹਿਲੀ ਹਾਰ ਮਾਰ ਜਾਂਦੀ ਏ
You May Also Like
» Changa Lagda [Jarnail Aielonn] » Mekhan Rark Dian [Jarnail Aielonn] » Shukarguzari [Jarnail Aielonn] » Rabb Kolon [Jarnail Aielonn] » Suhi Mehndi [Jarnail Aielonn] » Chandi Soch [Jarnail Aielonn] » Tasveer Khayalan Di [Jarnail Aielonn] » Didaar Ho Gaya [Jarnail Aielonn]FAQs for Maar Jandi E
Who is singer of Maar Jandi E song ?
Singer of Jarnail Aielonn.
Who is writer of Maar Jandi E song ?
Jarnail Aielonn wrote this Song.
Who is the music director of Maar Jandi E song ?
Maar Jandi E is Tuned by Joy, Atul.
Which label release Maar Jandi E song ?
Maar Jandi E is released under the label of Amar Audio.
Whats the playtime (duration) of Maar Jandi E song ?
Playtime of song Maar Jandi E is 01:21 minute.
How can I download Maar Jandi E song ?
You can download Maar Jandi E song via click above download links.