Shukarguzari Jarnail Aielonn Mp3 Song Download
Get This Song
Play Online
Share This Song
Shukarguzari Song Lyrics
ਓਏ ਸ਼ੁਕਰਗੁਜ਼ਾਰੀ ਕਰਦੇ ਰਹਿਣਾ ਚਾਹੀਦਾ
ਗਮ ਸੱਚੇ ਯਾਰ ਦਾ ਭਰਦੇ ਰਹਿਣਾ ਚਾਹੀਦਾ
ਦੂਰ ਦੂਰ ਹੁੰਦੀ ਦਰ ਦਰ ਫਿਰਦੇ ਕੁੱਤੇ ਨੂੰ
ਤਾਂਹੀ ਤੇ ਇਕ ਦਰ ਦੇ ਰਹਿਣਾ ਚਾਹੀਦਾ
ਓਏ ਪੂਰਿਆਂ ਦੀ ਸੋਬਤ ਚੋ ਮੰਦੀ ਗੱਲ ਮਿੱਲੇ
ਸੰਗ ਚੰਗਿਆਂ ਦਾ ਕਰਦੇ ਰਹਿਣਾ ਚਾਹੀਦਾ
ਹੱਕ ਪਰਾਇਆ ਖਾਣਾ ਹੁੰਦਾ ਪਾਪ ਜਿਹਾ
ਕਿਰਤ ਦਸਾ ਨੋਹਾਂ ਦੀ ਕਰਦੇ ਰਹਿਣਾ ਚਾਹੀਦਾ
ਹਾਂ Aielonn ਸੋਚ ਬਣਾ ਲੈ ਸੂਚੀ ਸੱਚ ਵਰਗੀ
ਓਏ ਸੱਚ ਲਈ ਸੂਲੀ ਚੜਦੇ ਰਹਿਣਾ ਚਾਹੀਦਾ
ਓਏ ਸੱਚ ਲਈ ਸੂਲੀ ਚੜਦੇ ਰਹਿਣਾ ਚਾਹੀਦਾ
You May Also Like
» Chandi Soch [Jarnail Aielonn] » Mera Mahi [Jarnail Aielonn] » Boliyan [Jarnail Aielonn] » Suhi Mehndi [Jarnail Aielonn] » Mekhan Rark Dian [Jarnail Aielonn] » Putto Pardesio [Jarnail Aielonn] » Mast Fakeer [Jarnail Aielonn] » Tikka Mathe Te [Jarnail Aielonn]FAQs for Shukarguzari
Who is singer of Shukarguzari song ?
Singer of Jarnail Aielonn.
Who is writer of Shukarguzari song ?
Jarnail Aielonn wrote this Song.
Who is the music director of Shukarguzari song ?
Shukarguzari is Tuned by Joy, Atul.
Which label release Shukarguzari song ?
Shukarguzari is released under the label of Amar Audio.
Whats the playtime (duration) of Shukarguzari song ?
Playtime of song Shukarguzari is 00:57 minute.
How can I download Shukarguzari song ?
You can download Shukarguzari song via click above download links.