DjPunjab.Com.Se

Ma Kuri Kuwari Subeer Khaan Mp3 Song Download

Ma Kuri Kuwari
Ma Kuri Kuwari Mp3 Download Subeer Khaan
Title : Ma Kuri Kuwari
Singer : Subeer Khaan ,
Music : Milan Studio
Label : Alpine Records
Duration : 04:16
Released : 28, Dec 2005
Description: Ma Kuri Kuwari Subeer Khaan Mp3 Song Download from Ma Kuri Kuwari Album, Ma Kuri Kuwari Song Sung by Subeer Khaan, This Latest Song Music composed By Milan Studio Ma Kuri Kuwari Song Ringtone Download. Download Ma Kuri Kuwari Subeer Khaan mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [5.91 mb]

Play Online

Cover
Ma Kuri Kuwari Subeer Khaan
0:00
0:00

Share This Song

Ma Kuri Kuwari Song Lyrics

ਵਾਲ Brown Smoky ਅੱਖਾਂ
ਇਕ ਦਿਨ ਚ ਕਤਲ ਕਰੇ ਲੱਖਾਂ
ਵਾਲ Brown Smoky ਅੱਖਾਂ
ਇਕ ਦਿਨ ਚ ਕਤਲ ਕਰੇ ਲੱਖਾਂ
ਮੈਂ ਵੀ ਕੋਕੇ ਜੜ ਕੇ ਰੱਖਾ ਬਾਪੂ ਆਲੇ ਖੂੰਡੇ ਤੇ

ਓ ਕੁੜੀ ਕੁਵਾਰੀ ਮਾਰਦੀ ਗੇੜੇ
ਬਈ ਜੱਟਾਂ ਦੇ ਮੁੰਡੇ ਤੇ
ਬਾਹਲਾ ਅੜਬ ਏਹ ਦਿਲ ਨੀ ਮਿਲਣਾ
ਬੀਬਾ ਕੇਰਾ ਮੰਗੇ ਤੇ
ਓ ਕੁੜੀ ਕੁਵਾਰੀ ਮਾਰਦੀ ਗੇੜੇ
ਬਈ ਜੱਟਾਂ ਦੇ ਮੁੰਡੇ ਤੇ
ਬਾਹਲਾ ਅੜਬ ਏਹ ਦਿਲ ਨੀ ਮਿਲਣਾ
ਬੀਬਾ ਕੇਰਾ ਮੰਗੇ ਤੇ

ਚੱਲਦੇ ਆ ਰਿਮ ਪੈਂਦੇ ਅਲੜਾ ਨੂੰ ਹੌਲ
Dodge ਦੀ Vimar ਰੱਖੀ ਰਾਵਣ ਦਾ ਉੱਡਣ ਖਟੋਲਾ
ਜੀਹਦੇ ਤੇ ਮਰਦੀ ਦੁਨੀਆ ਸਾਡੇ ਤੇ ਮਰੇ ਪਟੋਲਾ
Dodge ਦੀ Vimar ਰੱਖੀ ਰਾਵਣ ਦਾ ਉੱਡਣ ਖਟੋਲਾ
ਜੀਹਦੇ ਤੇ ਮਰਦੀ ਦੁਨੀਆ ਸਾਡੇ ਤੇ ਮਰੇ ਪਟੋਲਾ
ਮਹਿੰਗਾ ਕੋਹਿਨੂਰੋ ਸਾਰ ਲੈ ਦੂਰੋ
ਮਿਲਦਾ ਨਾ ਰੂਂਗੇ ਤੇ

ਓ ਕੁੜੀ ਕੁਵਾਰੀ ਮਾਰਦੀ ਗੇੜੇ
ਬਈ ਜੱਟਾਂ ਦੇ ਮੁੰਡੇ ਤੇ
ਬਾਹਲਾ ਅੜਬ ਏਹ ਦਿਲ ਨੀ ਮਿਲਣਾ
ਬੀਬਾ ਕੇਰਾ ਮੰਗੇ ਤੇ
ਓ ਕੁੜੀ ਕੁਵਾਰੀ ਮਾਰਦੀ ਗੇੜੇ
ਬਈ ਜੱਟਾਂ ਦੇ ਮੁੰਡੇ ਤੇ
ਬਾਹਲਾ ਅੜਬ ਏਹ ਦਿਲ ਨੀ ਮਿਲਣਾ
ਬੀਬਾ ਕੇਰਾ ਮੰਗੇ ਤੇ

ਕੁੜੀਆਂ ਨਾ ਲੜਦੀ ਫਿਰਦੀ ਐਡੀ ਕੀ Don ਗੋਰੀਏ
ਵੈਲੀ ਬਿਨ ਰਫਲ ਚੋਰੀ ਦੀ ਸਾਂਭੂ ਦਸ ਕੌਣ ਗੋਰੀਏ
ਵੈਲੀ ਬਿਨ ਰਫਲ ਚੋਰੀ ਦੀ ਸਾਂਭੂ ਦਸ ਕੌਣ ਗੋਰੀਏ
ਓ ਕੁੜੀਆਂ ਨਾ ਲੜਦੀ ਫਿਰਦੀ ਐਡੀ ਕੀ Don ਗੋਰੀਏ
ਵੈਲੀ ਬਿਨ ਰਫਲ ਚੋਰੀ ਦੀ ਸਾਂਭੂ ਦਸ ਕੌਣ ਗੋਰੀਏ
ਕੇਸ ਨੇ 25 ਨਿਗਾਹ ਫਿਰੇ ਰੱਖੀ ਨੀ
ਬਿੱਲੋਂ ਕਾਹਤੋਂ ਗੁੰਡੇ ਤੇ

ਓ ਕੁੜੀ ਕੁਵਾਰੀ ਮਾਰਦੀ ਗੇੜੇ
ਬਈ ਜੱਟਾਂ ਦੇ ਮੁੰਡੇ ਤੇ
ਬਾਹਲਾ ਅੜਬ ਏਹ ਦਿਲ ਨੀ ਮਿਲਣਾ
ਬੀਬਾ ਕੇਰਾ ਮੰਗੇ ਤੇ
ਓ ਕੁੜੀ ਕੁਵਾਰੀ ਮਾਰਦੀ ਗੇੜੇ
ਬਈ ਜੱਟਾਂ ਦੇ ਮੁੰਡੇ ਤੇ
ਬਾਹਲਾ ਅੜਬ ਏਹ ਦਿਲ ਨੀ ਮਿਲਣਾ
ਬੀਬਾ ਕੇਰਾ ਮੰਗੇ ਤੇ

Limited ਯਾ Vision ਬੱਲੀਏ ਮੁੰਡਾ ਜਿਹੜਾ ਤੂੰ ਭਾਲਦੀ
ਗੁੜਿਆ ਦਾ ਜੱਟ ਨੀ ਮਿਲਣਾ ਫਿਰਦੀ ਕਿਉਂ ਟਾਇਮ ਗਾਲਦੀ
Limited ਯਾ Vision ਬੱਲੀਏ ਮੁੰਡਾ ਜਿਹੜਾ ਤੂੰ ਭਾਲਦੀ
ਗੁੜਿਆ ਦਾ ਜੱਟ ਨੀ ਮਿਲਣਾ ਫਿਰਦੀ ਕਿਉਂ ਟਾਇਮ ਗਾਲਦੀ
ਗੁੜਿਆ ਦਾ ਜੱਟ ਨੀ ਮਿਲਣਾ ਫਿਰਦੀ ਕਿਉਂ ਟਾਇਮ ਗਾਲਦੀ

ਓ ਕੁੜੀ ਕੁਵਾਰੀ ਮਾਰਦੀ ਗੇੜੇ
ਬਈ ਜੱਟਾਂ ਦੇ ਮੁੰਡੇ ਤੇ
ਬਾਹਲਾ ਅੜਬ ਏਹ ਦਿਲ ਨੀ ਮਿਲਣਾ
ਬੀਬਾ ਕੇਰਾ ਮੰਗੇ ਤੇ
ਓ ਕੁੜੀ ਕੁਵਾਰੀ ਮਾਰਦੀ ਗੇੜੇ
ਬਈ ਜੱਟਾਂ ਦੇ ਮੁੰਡੇ ਤੇ
ਬਾਹਲਾ ਅੜਬ ਏਹ ਦਿਲ ਨੀ ਮਿਲਣਾ
ਬੀਬਾ ਕੇਰਾ ਮੰਗੇ ਤੇ

You May Also Like

» Aasi Tan Ni Vaadiyan To Mukree [Subeer Khaan] » Kalle Kalle Royan Karage [Subeer Khaan] » Kyo Dheenu To Katal Karuna [Subeer Khaan] » Noot Varse Tere Te [Subeer Khaan] » Dubadi Oh Na Bulhadi [Subeer Khaan] » Lagja Kalaje [Subeer Khaan] » Moge Diyan Teeyan [Subeer Khaan]

FAQs for Ma Kuri Kuwari

Who is singer of Ma Kuri Kuwari song ?

Singer of Subeer Khaan.

Who is the music director of Ma Kuri Kuwari song ?

Ma Kuri Kuwari is Tuned by Milan Studio.

Which label release Ma Kuri Kuwari song ?

Ma Kuri Kuwari is released under the label of Alpine Records.

Whats the playtime (duration) of Ma Kuri Kuwari song ?

Playtime of song Ma Kuri Kuwari is 04:16 minute.

How can I download Ma Kuri Kuwari song ?

You can download Ma Kuri Kuwari song via click above download links.

Google Tags :

Ma Kuri Kuwari mp3 song , Ma Kuri Kuwari mp3 song download , Ma Kuri Kuwari song download , Ma Kuri Kuwari Subeer Khaan mp3 song , Ma Kuri Kuwari Prem Dhillon mp3 song download , Ma Kuri Kuwari Subeer Khaan song download, Ma Kuri Kuwari Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer