Aasi Tan Ni Vaadiyan To Mukree Subeer Khaan Mp3 Song Download
Get This Song
Play Online
Share This Song
Aasi Tan Ni Vaadiyan To Mukree Song Lyrics
ਵਾਦੀਆਂ ਤੋ ਮੁਕਰੀ ਇਰਾਦਿਆਂ ਤੋ ਮੁਕਰੀ
ਹੋ ਵਾਦੀਆਂ ਤੋ ਮੁਕਰੀ ਇਰਾਦਿਆਂ ਤੋ ਮੁਕਰੀ
ਕਲੀ ਗਲ ਦਾ ਜਵਾਬ ਚਾਹੀਦਾ ਐ
ਰਾਤਾਂ ਦੀਆ ਨੀਂਦਰਾਂ ਚਰਾਉਣ ਵਾਲੀਏ ਨੀ ਸਾਨੂ
ਹਾਏ ਰਾਤਾਂ ਦੀਆ ਨੀਂਦਰਾਂ ਚਰਾਉਣ ਵਾਲੀਏ ਨੀ ਸਾਨੂ
ਹਰ ਏਕ ਪਲ ਦਾ ਹਿਸਾਬ ਚਾਹੀਦਾ ਐ
ਵਾਦੀਆਂ ਤੋ ਮੁਕਰੀ ਇਰਾਦਿਆਂ ਤੋ ਮੁਕਰੀ
ਤੇਰੇ ਪਿਛੇ ਲੜੀਆਂ ਲੜਾਈਆਂ ਹਿਕ ਤਾਣ ਕੇ
ਖਾਕ ਹੋ ਗਏ ਰਾਹਾਂ ਵਾਲੀ ਖਾਕ ਛਾਣ ਛਾਣ ਕੇ
ਤੇਰੇ ਪਿਛੇ ਲੜੀਆਂ ਲੜਾਈਆਂ ਹਿਕ ਤਾਣ ਕੇ
ਖਾਕ ਹੋ ਗਏ ਰਾਹਾਂ ਵਾਲੀ ਖਾਕ ਛਾਣ ਛਾਣ ਕੇ
ਯਾਰੀ ਦਾ ਅਸੂਲ ਸਾਨੂ ਕੰਡੇ ਵੀ ਕਬੁਲ
ਹਾਏ ਯਾਰੀ ਦਾ ਅਸੂਲ ਸਾਨੂ ਕੰਡੇ ਵੀ ਕਬੁਲ
ਪਰ ਖੁਸ਼ਬੂ ਚ ਪੁਨੇਆ ਗੁਲਾਬ ਚਾਹੀਦਾ ਐ
ਰਾਤਾਂ ਦੀਆ ਨੀਂਦਰਾਂ ਚਰਾਉਣ ਵਾਲੀਏ ਨੀ ਸਾਨੂ
ਹਰ ਏਕ ਪਲ ਦਾ ਹਿਸਾਬ ਚਾਹੀਦਾ ਐ
ਵਾਦਯਾ ਤੋ ਮੁਕਰੀ ਇਰਾਦਿਆਂ ਤੋ ਮੁਕਰੀ
ਬੜਾ ਸਮਝੋਣੀ ਐ ਮਿਸਾਲਾ ਦਸ ਦਸ ਕੇ
ਯਾਰੀ ਪਿਛੇ ਜਾਨ ਵਾਰ ਦਈਏ ਹਸ ਹਸ ਕੇ
ਬੜਾ ਸਮਝੋਣੀ ਐ ਮਿਸਾਲਾ ਦਸ ਦਸ ਕੇ
ਯਾਰੀ ਪਿਛੇ ਜਾਨ ਵਾਰ ਦਈਏ ਹਸ ਹਸ ਕੇ
ਵੱਫਾ ਦੀ ਮਿਸਾਲ ਮਰ ਜਾਈਏ ਮਾਰ ਛਾਲ
ਹੋ ਵੱਫਾ ਦੀ ਮਿਸਾਲ ਮਰ ਜਾਈਏ ਮਾਰ ਛਾਲ
ਪਰ ਕਚਾ ਘੜਾ ਸੋਨੀ ਤੇ ਜਨਾਬ ਚਾਹੀਦਾ ਐ
ਰਾਤਾਂ ਦੀਆ ਨੀਂਦਰਾਂ ਚਰਾਉਣ ਵਾਲੀਏ ਨੀ ਸਾਨੂ
ਹਰ ਏਕ ਪਲ ਦਾ ਹਿਸਾਬ ਚਾਹੀਦਾ ਐ
ਵਾਦਯਾ ਤੋ ਮੁਕਰੀ ਇਰਾਦਿਆਂ ਤੋ ਮੁਕਰੀ
ਮਰ ਜਾਣਾ ਚੰਗਾ ਨਿੱਤ ਮਰ ਮਰ ਜੀਨ ਤੋਂ
ਹੇਰਾ ਵਾਲੇ ਤਮੀ ਨੂੰ ਨਾ ਰੋਕ ਹੁਣ ਪੀਣ ਤੋਂ
ਮਰ ਜਾਣਾ ਚੰਗਾ ਨਿੱਤ ਮਰ ਮਰ ਜੀਨ ਤੋਂ
ਹੇਰਾ ਵਾਲੇ ਤਮੀ ਨੂੰ ਨਾ ਰੋਕ ਹੁਣ ਪੀਣ ਤੋਂ
ਬੜੀ ਹੈ ਖਰਾਬ ਛਡ ਦੇਵਾਂਗੇ ਸ਼ਰਾਬ
ਹਾਏ ਬੜੀ ਹੈ ਖਰਾਬ ਛਡ ਦੇਵਾਂਗੇ ਸ਼ਰਾਬ
ਪਰ ਯਾਰੀਆਂ ਨਿਭਓਂਦਾ ਓ ਸ਼ਬਾਬ ਚਾਹੀਦਾ ਐ
ਰਾਤਾਂ ਦੀਆ ਨੀਂਦਰਾਂ ਚਰਾਉਣ ਵਾਲੀਏ ਨੀ ਸਾਨੂ
ਹਰ ਏਕ ਪਲ ਦਾ ਹਿਸਾਬ ਚਾਹੀਦਾ ਐ
ਵਾਦਯਾ ਤੋ ਮੁਕਰੀ ਇਰਾਦਿਆਂ ਤੋ ਮੁਕਰੀ
You May Also Like
» Moge Diyan Teeyan [Subeer Khaan] » Kyo Dheenu To Katal Karuna [Subeer Khaan] » Dubadi Oh Na Bulhadi [Subeer Khaan] » Kalle Kalle Royan Karage [Subeer Khaan] » Lagja Kalaje [Subeer Khaan] » Ma Kuri Kuwari [Subeer Khaan] » Noot Varse Tere Te [Subeer Khaan]FAQs for Aasi Tan Ni Vaadiyan To Mukree
Who is singer of Aasi Tan Ni Vaadiyan To Mukree song ?
Singer of Subeer Khaan.
Who is the music director of Aasi Tan Ni Vaadiyan To Mukree song ?
Aasi Tan Ni Vaadiyan To Mukree is Tuned by Milan Studio.
Which label release Aasi Tan Ni Vaadiyan To Mukree song ?
Aasi Tan Ni Vaadiyan To Mukree is released under the label of Alpine Records.
Whats the playtime (duration) of Aasi Tan Ni Vaadiyan To Mukree song ?
Playtime of song Aasi Tan Ni Vaadiyan To Mukree is 05:17 minute.
How can I download Aasi Tan Ni Vaadiyan To Mukree song ?
You can download Aasi Tan Ni Vaadiyan To Mukree song via click above download links.