Losing Hope Kulbir Jhinjer Mp3 Song Download
Get This Song
Play Online
Share This Song
Losing Hope Song Lyrics
ਅਸੀਂ ਉਹਦੇ ਪੈਰੀਂ ਲੱਗੀ ਹੋਈ ਧੂੜ ਜਿਹੇ ਆਂ
ਉਹਦੇ ਚਤੁਰ ਨੈਣ, ਅਸੀਂ ਆਸ਼ਿਕ ਉਹਦੇ ਮੂਡ ਜਿਹੇ ਆਂ
ਰੱਬ ਨੇ ਰੀਝਾਂ ਦੇ ਨਾਲ ਕੀਮਤੀ ਸ਼ੈਅ ਬਣਾਈ ਉਹ
ਉਹਦਾ ਬਾਹ ਸੋਨੇ ਤੋਂ ਵੱਧ ਹੈਂ ਤੇ ਅਸੀਂ ਕੁੜ ਜਿਹੇ ਆਂ
ਪਹਿਲਾਂ ਤੈਨੂੰ ਤੇ ਫਿਰ ਭੁੱਲ ਗਏ ਸਾਰੀ ਦੁਨੀਆ ਨੂੰ
ਆਖਿਰ ਨੂੰ ਆਪਣਾ ਆਪ ਵੀ ਭੁੱਲ ਗਏ ਤੇਰੇ ਲਈ
ਉਹ ਗੱਲ ਨਹੀਂ ਬਣਦੀ ਤੇਰੇ ਬਿਨ ਵੀ ਜੀ ਰਹੇ ਆਂ
ਤੂੰ ਆਸ ਅਧੂਰੀ ਬਣ ਕੇ ਰਹਿ ਗਈ ਮੇਰੇ ਲਈ
ਪਹਿਲਾਂ ਤੈਨੂੰ ਤੇ ਫਿਰ ਭੁੱਲ ਗਏ ਸਾਰੀ ਦੁਨੀਆ ਨੂੰ
ਆਖਿਰ ਨੂੰ ਆਪਣਾ ਆਪ ਵੀ ਭੁੱਲ ਗਏ ਤੇਰੇ ਲਈ
ਉਹ ਗੱਲ ਨਹੀਂ ਬਣਦੀ ਤੇਰੇ ਬਿਨ ਵੀ ਜੀ ਰਹੇ ਆਂ
ਤੂੰ ਆਸ ਅਧੂਰੀ ਬਣ ਕੇ ਰਹਿ ਗਈ ਮੇਰੇ ਲਈ
ਕੁਝ Photo'ਆਂ ਮੇਰੇ Phone 'ਚ
ਜਿਹੜੀਆਂ ਬਚਦੀਆਂ ਨੇ
ਕੋਈ ਹੋਰ ਨੀ ਗੱਲਾਂ ਕਰਦੀ ਤੇਰੇ ਨਾਲ ਦੀਆਂ
ਅੱਖਾਂ ਨਹੀਂ ਲੱਭੀਆਂ ਤੇਰੀਆਂ ਅੱਖਾਂ ਨਾਲ ਦੀਆਂ
ਤੇਰਾ ਆਖਿਰੀ ਬਾਰ ਮਿਲੀ ਦਾ ਚਿਹਰਾ ਚੇਤੇ ਹੈਂ
ਬਸ ਓਹਤੋਂ ਬਾਅਦ ਤੇਰੀ ਉਮਰ ਵਧੀ ਨਾ ਮੇਰੇ ਲਈ
ਉਹ ਗੱਲ ਨਹੀਂ ਬਣਦੀ ਤੇਰੇ ਬਿਨ ਵੀ ਜੀ ਰਹੇ ਆਂ
ਤੂੰ ਆਸ ਅਧੂਰੀ ਬਣ ਕੇ ਰਹਿ ਗਈ ਮੇਰੇ ਲਈ
ਮੇਰੇ ਤੇਰੇ ਵਿੱਚ ਜਿਸ ਦਿਨ ਦਾ ਹੋਇਆ ਪਰਦਾ ਏ
ਖਹਿੜਾ ਛੱਡਿਆ ਨਾ ਉਸ ਦਿਨ ਤੋਂ ਮੇਰਾ ਦਰਦਾਂ ਨੇ
ਕਿਹਨੂੰ ਮੇਰੇ ਵਾਂਗ ਜਗਾਵੇ ਅੱਜ ਕੱਲ੍ਹ ਰਾਤਾਂ ਨੂੰ
ਸਿਰ ਹਿੱਕ ਤੇ ਰੱਖ ਕੇ ਕਿਹਦੇ ਪਾਉਂਦੀ ਬਾਤਾਂ ਨੂੰ
ਦੋ ਉਮਰ ਸਜ਼ਾਵਾਂ ਮਿਲੀਆਂ ਤੈਨੂੰ ਚਾਹੁਣ ਦੀਆਂ
ਮੈਂ ਛੱਡ ਦਿੱਤੀਆਂ ਨੇ ਆਸਾਂ ਤੇਰੇ ਆਉਣ ਦੀਆਂ
ਮੇਰੇ ਨਾਲ ਨਾਲ ਰਹੇ ਯਾਦਾਂ ਦੇ ਵਿੱਚ ਅੱਜ ਵੀ ਤੂੰ
ਮਰ ਮੁੱਕ ਗਿਆ ਹੋਊ ਝਿੰਜਰ ਭਾਵੇਂ ਤੇਰੇ ਲਈ
ਉਹ ਗੱਲ ਨਹੀਂ ਬਣਦੀ ਤੇਰੇ ਬਿਨ ਵੀ ਜੀ ਰਹੇ ਆਂ
ਤੂੰ ਆਸ ਅਧੂਰੀ ਬਣ ਕੇ ਰਹਿ ਗਈ ਮੇਰੇ ਲਈ
ਉਹ ਗੱਲ ਨਹੀਂ ਬਣਦੀ ਤੇਰੇ ਬਿਨ ਵੀ ਜੀ ਰਹੇ ਆਂ
ਤੂੰ ਆਸ ਅਧੂਰੀ ਬਣ ਕੇ ਰਹਿ ਗਈ ਮੇਰੇ ਲਈ
You May Also Like
» Masle [Kulbir Jhinjer] » Bekhof [Kulbir Jhinjer] » Double Dose [Kulbir Jhinjer]FAQs for Losing Hope
Who is singer of Losing Hope song ?
Singer of Kulbir Jhinjer.
Who is writer of Losing Hope song ?
Kulbir Jhinjer wrote this Song.
Who is the music director of Losing Hope song ?
Losing Hope is Tuned by ITS VIBEE.
Which label release Losing Hope song ?
Losing Hope is released under the label of Kulbir Jhinjer.
Whats the playtime (duration) of Losing Hope song ?
Playtime of song Losing Hope is 04:02 minute.
How can I download Losing Hope song ?
You can download Losing Hope song via click above download links.