Bekhof Kulbir Jhinjer Mp3 Song Download
Get This Song
Play Online
Share This Song
Bekhof Song Lyrics
Its Vibee Bekhof
ਹੋ ਪਰਚੇ ਚਰਚੇ ਖਰਚੇ ਹੁੰਦੇ ਗਹਿਣੇ ਜੱਟਾ ਦੇ
ਲਾਉਂਦੇ ਤੀਰ ਨਿਸ਼ਾਨੇ ਸਿੰਨ ਕੇ ਓ ਕੀ ਕੇਹਨੇ ਜੱਟਾ ਦੇ
ਓ ਗੋਲੀ ਖਾਵਾਂ ਵੱਟ ਕੇ ਤੇ ਜਿਮ ਲਾਵਾਂ ਦੱਬ ਕੇ
ਕਰੇ ਤਿੰਨ ਪੰਜ ਜਿਹੜਾ ਸਿੱਟ ਦਵਾਂ ਜੱਬ ਕੇ
ਸਾਨੂੰ ਨੀ ਪਰਵਾਹ ਕੋਈ ਕਿਸਦਾ ਦੀ ਆ ਸ਼ਾਹ ਨੀ
ਡਾਟ ਵੱਡੇ ਵੈਲੀਆਂ ਦੀ ਦਈ ਦੀ ਪਵਾਂ ਨੀ
ਯਾ ਤਾ ਲਾਈਏ ਗੱਲ ਨਾਲ ਜਾ ਫੇਰ ਮੰਜੀ ਠੋਕਦੇ ਨੀ
ਬੇਖੌਫ ਬੰਦੇਆਂ ਨੀ ਏਹਨਾ ਕਿੱਥੇ ਸੋਚਦੇ
ਨੀ ਬੇਖੌਫ ਬੰਦੇਆਂ ਨੀ ਏਹਨਾ ਕਿੱਥੇ ਸੋਚਦੇ
ਓ ਸਾਫ ਦਿਲ ਬੰਦੇਆਂ ਨੂੰ ਦਿਲ ਹਾਰ ਜਾਣੇ ਆ
ਹਿੱਕਾਂ ਉੱਤੇ ਮਾਰਦੇ ਆ ਪਿੱਠਾ ਉੱਤੇ ਖਾਣੇ ਆ
ਨਰਮ ਬੰਦੇਆਂ ਦੇ ਨਾਲ ਯਾਰੀ ਕੋਈ ਕਟਾਰ ਨੀ
ਡਿੱਗੀ ਵਿੱਚ ਪਏ ਤੇਜ ਧਾਰ ਹਥਿਆਰ ਨੀ
ਉਧੇੜ ਦਈਏ ਬਕਰੇ ਦਿਮਾਗ ਜਿਹੜਾ ਬੋਲੇਆ ਨੀ
ਹਾਂਲੇ ਸਿਰ ਕਲ ਹੀ ਮੈਂ ਇਕ ਦਾ ਮੈ ਖੋਲੇਆ
ਚਲਦੇ ਖ਼ਿਲਾਫ ਜਿਹੜੇ ਚਲਣੇ ਮੈਂ ਰੋਕਦੇ ਨੀ
ਬੇਖੌਫ ਬੰਦੇਆਂ ਨੀ ਏਹਨਾ ਕਿੱਥੇ ਸੋਚਦੇ
ਨੀ ਬੇਖੌਫ ਬੰਦੇਆਂ ਨੀ ਏਹਨਾ ਕਿੱਥੇ ਸੋਚਦੇ
ਓ ਚਲਦੇ ਨੇ ਬੈਰ ਸਿੱਧੇ ਪਰੌਣੀ ਸਾਡੀ ਜਗ ਤੇ
ਦੇਖ ਲੈ ਨੀ ਦੌੜ ਦੀ ਦਲੇਰੀ ਰਗ ਰਗ ਚ
ਨਾਂ ਮੇਰਾ ਝਿੰਜਰ ਤੇ ਪਿੰਡ ਆ ਘਰੌਲਾ ਨੀ
ਦੱਬਕੇ ਦੇ ਭੜਕਾ ਨੇ ਜੱਟ ਨੂੰ ਹੀ ਜਚਦੇ
ਹਿੱਲਦਾ ਨੀ ਦਈਏ ਜਿਹਦੀ ਟਿੰਬਰ ਚੜਾ ਨੀ
ਨੀ ਐਵੇ ਲੰਡੂ ਪੰਜਵਾਂ ਦੇ ਨਾਮ ਨਾ ਗਿਣਾ ਨੀ
ਓ ਬਣ ਦਾ ਏ Mla ਜੱਟ ਦੀ ਸਪੋਰਟ ਤੇ ਨੀ
ਬੇਖੌਫ ਬੰਦੇਆਂ ਨੀ ਏਹਨਾ ਕਿੱਥੇ ਸੋਚਦੇ
ਨੀ ਬੇਖੌਫ ਬੰਦੇਆਂ ਨੀ ਏਹਨਾ ਕਿੱਥੇ ਸੋਚਦੇ
ਓ ਕਾਂਡ ਕਰ ਕਰ ਬਿੱਲੋ ਹੋ ਜਾਈਏ ਫਰਾਰ ਨੀ
ਲੋਕੇਸ਼ਨਾਂ ਨੇ ਬੰਦ ਕਿਥੋ ਭਾਲਦੀ ਪਿਆਰ ਨੀ
ਕਿਹੜਾ ਫੋਟੋ ਵਿੱਚ ਸੀ ਦਿਖਾਉਂਦਾ 3 15
ਕੱਲ ਉਹ ਤਤੇ ਨਾਲ ਦਿਤਾ ਗੱਡੀ ਚੜ੍ਹ ਨੀ
ਓ ਮਾਮੇ ਟੋਲਾ ਉੱਤੇ ਹੀ ਫਰੋਲੀ ਜਾਂਦੇ ਕੈਮਰੇ
ਗੱਡੀ ਜਾਵੇ ਉੱਡ ਦੀ ਰਾਡਾਰ ਉੱਤੇ ਯਾਰ ਨੀ
ਹੁੰਦੀ ਕਾਰਵਾਈ ਨਾ ਕੋਈ ਜੱਟ ਦੇ ਰਿਪੋਰਟ ਤੇ ਨੀ
ਬੇਖੌਫ ਬੰਦੇਆਂ ਨੀ ਏਹਨਾ ਕਿੱਥੇ ਸੋਚਦੇ
ਨੀ ਬੇਖੌਫ ਬੇਖੌਫ ਬੰਦੇਆਂ ਨੀ ਏਹਨਾ ਕਿੱਥੇ ਸੋਚਦੇ
You May Also Like
» Losing Hope [Kulbir Jhinjer] » Masle [Kulbir Jhinjer] » Double Dose [Kulbir Jhinjer]FAQs for Bekhof
Who is singer of Bekhof song ?
Singer of Kulbir Jhinjer.
Who is writer of Bekhof song ?
Kulbir Jhinjer wrote this Song.
Who is the music director of Bekhof song ?
Bekhof is Tuned by ITS VIBEE.
Which label release Bekhof song ?
Bekhof is released under the label of Kulbir Jhinjer.
Whats the playtime (duration) of Bekhof song ?
Playtime of song Bekhof is 02:24 minute.
How can I download Bekhof song ?
You can download Bekhof song via click above download links.