Loreeyaan Saleem Mp3 Song Download
Get This Song
Play Online
Share This Song
Loreeyaan Song Lyrics
ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ

ਮਾਂਵਾਂ ਨੂੰ ਲਾਲ ਇਹ ਦੇ ਕੇ
ਮਾਂਵਾਂ ਨੂੰ ਲਾਲ ਇਹ ਦੇ ਕੇ, ਬਣਾਵੇ ਭੈਣਾਂ ਤੇ ਭਰਾਵਾਂ ਜੋੜੀਆਂ
ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ
ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ
ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ
ਇਹ ਲੋਰੀ ਸ਼੍ਰੀਧਰ ਨੂੰ ਦਿੱਤੀ
ਇਹ ਲੋਰੀ ਸ਼੍ਰੀਧਰ ਨੂੰ ਦਿੱਤੀ, ਕੰਜਕ ਬਣਕੇ ਕ੍ਰਿਪਾ ਕੀਤੀ
ਕੰਜਕ ਬਣਕੇ ਕ੍ਰਿਪਾ ਕੀਤੀ
ਇਹ ਲੋਰੀ ਸ਼੍ਰੀਧਰ ਨੂੰ ਦਿੱਤੀ, ਕੰਜਕ ਬਣਕੇ ਕ੍ਰਿਪਾ ਕੀਤੀ
ਭਰੇ ਖਜ਼ਾਨੇ ਦਾਤੀ
ਭਰੇ ਖਜ਼ਾਨੇ ਦਾਤੀ
ਵੰਡਦੀ ਖੈਰਾਂ ਦੀਆਂ ਭਰ ਭਰ ਝੋਲੀਆਂ
ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ
ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ
ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ
ਧਿਆਨੂੰ ਤੇ ਮਾਂ ਕਰਮ ਕਮਾਇਆ, ਆਪਣੇ ਚਰਨਾਂ ਦੇ ਨਾਲ ਲਾਇਆ
ਆਪਣੇ ਚਰਨਾਂ ਦੇ ਨਾਲ ਲਾਇਆ
ਧਿਆਨੂੰ ਤੇ ਮਾਂ ਕਰਮ ਕਮਾਇਆ, ਆਪਣੇ ਚਰਨਾਂ ਦੇ ਨਾਲ ਲਾਇਆ
ਦਾਤੀ ਗਲ ਨਾਲ ਲਾਉਂਦੀ
ਦਾਤੀ ਗਲ ਨਾਲ ਲਾਉਂਦੀ
ਵੇਖਲਾ ਮਾਂ ਤੇ ਸੁੱਟ ਕੇ ਡੋਰੀਆਂ
ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ
ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ
ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ
ਮਾਂ ਦੇ ਨਾਂ ਦੀ ਜੋਤ ਜਗਾ ਲੈ ਮਾਂ ਦੇ ਨਾਂ ਦੀ ਜੋਤ ਜਗਾ ਲੈ
ਜਿੰਦਗੀ ਮਾਂ ਦੇ ਨਾਂ ਲਿਖਵਾ ਲੈ ਜਿੰਦਗੀ ਮਾਂ ਦੇ ਨਾਂ ਲਿਖਵਾ ਲੈ
ਮਾਂ ਦੇ ਨਾਂ ਦੀ ਜੋਤ ਜਗਾ ਲੈ ਜਿੰਦਗੀ ਮਾਂ ਦੇ ਨਾਂ ਲਿਖਵਾ ਲੈ
ਆਜਾ ਮਾਂ ਦੇ ਦਰ ਤੇ
ਆਜਾ ਮਾਂ ਦੇ ਦਰ ਤੇ
ਭਗਤਾਂ ਚੜ੍ਹ ਕੇ ਮੰਦਰ ਦੀਆਂ ਪੋੜੀਆਂ
ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ
ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ
ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ
ਰਾਜੂ ਵੀ ਹਰੀਪੁਰੀਆ ਲਿਖਦਾ
ਰਾਜੂ ਵੀ ਹਰੀਪੁਰੀਆ ਲਿਖਦਾ
ਹਰ ਥਾਂ ਮਾਂ ਦਾ ਰੂਪ ਹੈ ਦਿਸਦਾ
ਹਰ ਥਾਂ ਮਾਂ ਦਾ ਰੂਪ ਹੈ ਦਿਸਦਾ
ਰਾਜੂ ਵੀ ਹਰੀਪੁਰੀਆ ਲਿਖਦਾ, ਹਰ ਥਾਂ ਮਾਂ ਦਾ ਰੂਪ ਹੈ ਦਿਸਦਾ
ਦਰ ਸਲੀਮ ਵੀ ਗਾਵੇ
ਦਰ ਸਲੀਮ ਵੀ ਗਾਵੇ
ਸਭ ਤੇ ਮਾਂ ਦੀਆਂ ਰਹਿਮਤਾਂ ਹੋ ਰਹੀਆਂ
ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ
ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ
ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ
ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ
You May Also Like
» Balle Balle [Saleem] » Jyot Jwala Ji [Saleem] » Sherawali Maa [Saleem] » Bum Bhole [Saleem] » Dukhda [Saleem] » Deedaar [Saleem] » Driver [Saleem]FAQs for Loreeyaan
Who is singer of Loreeyaan song ?
Singer of Saleem.
Who is writer of Loreeyaan song ?
Raju Haripuriya wrote this Song.
Who is the music director of Loreeyaan song ?
Loreeyaan is Tuned by Parvez.
Which label release Loreeyaan song ?
Loreeyaan is released under the label of T-Series.
Whats the playtime (duration) of Loreeyaan song ?
Playtime of song Loreeyaan is 05:19 minute.
How can I download Loreeyaan song ?
You can download Loreeyaan song via click above download links.