Jyot Jwala Ji Saleem Mp3 Song Download
Get This Song
Play Online
Share This Song
Jyot Jwala Ji Song Lyrics
ਸੱਚੀ ਜੋਤ ਨੇ ਕਣ ਕਣ ਵਿਚ ਕਰ ਦਿਤੀ ਰਹਨਾਈ ਏ
ਸੱਚੀ ਜੋਤ ਨੇ ਕਣ ਕਣ ਵਿਚ ਕਰ ਦਿਤੀ ਰਹਨਾਈ ਏ
ਦਰਸ਼ਨ ਕਰ ਲੋ ਭਗਤੋ ਜੋਤ ਜਵਾਲਾ ਜੀ ਤੋਂ ਆਈ ਏ
ਦਰਸ਼ਨ ਕਰ ਲੋ ਭਗਤੋ ਜੋਤ ਜਵਾਲਾ ਜੀ ਤੋਂ ਆਈ ਏ
ਦਰਸ਼ਨ ਕਰ ਲੋ ਭਗਤੋ ਜੋਤ ਜਵਾਲਾ ਜੀ ਤੋਂ ਆਈ ਏ
ਦਰਸ਼ਨ ਕਰ ਲੋ ਭਗਤੋ ਜੋਤ ਜਵਾਲਾ ਜੀ ਤੋਂ ਆਈ ਏ
ਮੇਰੀ ਮਾਤਾ ਦਾ ਹੈ ਜਗਰਾਤਾ, ਭਗਤਾ ਨੇ ਭਵਨ ਸਜਾਇਆ
ਸਾਰਾ ਜਗ ਕਰਨ ਦੀਦਾਰੇ, ਮੈਯਾ ਦੇ ਦਰ ਤੇ ਆਇਆ
ਮੈਯਾ ਦੇ ਦਰ ਤੇ ਆਇਆ ਮੈਯਾ ਦੇ ਦਰ ਤੇ ਆਇਆ
ਮੇਰੀ ਮਾਤਾ ਦਾ ਹੈ ਜਗਰਾਤਾ, ਭਗਤਾ ਨੇ ਭਵਨ ਸਜਾਇਆ
ਸਾਰਾ ਜਗ ਕਰਨ ਦੀਦਾਰੇ, ਮੈਯਾ ਦੇ ਦਰ ਤੇ ਆਇਆ
ਮੈਯਾ ਦੇ ਦਰ ਤੇ ਆਇਆ ਮੈਯਾ ਦੇ ਦਰ ਤੇ ਆਇਆ
ਝੋਲੀਆਂ ਅੱਗੇ ਕਰ ਲੋ, ਮੇਹਰਾ ਵੰਡੇ ਮੇਰੀ ਮਾਈ ਏ
ਝੋਲੀਆਂ ਅੱਗੇ ਕਰ ਲੋ, ਮੇਹਰਾ ਵੰਡੇ ਮੇਰੀ ਮਾਈ ਏ
ਦਰਸ਼ਨ ਕਰ ਲੋ ਭਗਤੋ ਜੋਤ ਜਵਾਲਾ ਜੀ ਤੋਂ ਆਈ ਏ
ਦਰਸ਼ਨ ਕਰ ਲੋ ਭਗਤੋ ਜੋਤ ਜਵਾਲਾ ਜੀ ਤੋਂ ਆਈ ਏ
ਦਰਸ਼ਨ ਕਰ ਲੋ ਭਗਤੋ ਜੋਤ ਜਵਾਲਾ ਜੀ ਤੋਂ ਆਈ ਏ
ਦਰਸ਼ਨ ਕਰ ਲੋ ਭਗਤੋ ਜੋਤ ਜਵਾਲਾ ਜੀ ਤੋਂ ਆਈ ਏ
ਚਰਣਾ ਵਿਚ ਮਾਂ ਦੇ ਬੈਹ ਕੇ ਅੱਜ ਸਾਰੀ ਰਾਤ ਹੀ ਗਾਓ
ਅੱਜ ਅਰਦਾਸ ਪੂਰਨਾਂ ਮਾਂ ਤੋਂ ਮੁੰਹ ਮੰਗੇ ਹੀ ਫਲ ਪਾਓ
ਮੁੰਹ ਮੰਗੇ ਹੀ ਫਲ ਪਾਓ ਮੁੰਹ ਮੰਗੇ ਹੀ ਫਲ ਪਾਓ
ਚਰਣਾ ਵਿਚ ਮਾਂ ਦੇ ਬੈਹ ਕੇ ਅੱਜ ਸਾਰੀ ਰਾਤ ਹੀ ਗਾਓ
ਅੱਜ ਅਰਦਾਸ ਪੂਰਨਾਂ ਮਾਂ ਤੋਂ ਮੁੰਹ ਮੰਗੇ ਹੀ ਫਲ ਪਾਓ
ਮੁੰਹ ਮੰਗੇ ਹੀ ਫਲ ਪਾਓ ਮੁੰਹ ਮੰਗੇ ਹੀ ਫਲ ਪਾਓ
ਬਾਰ ਨ ਬਚੇ ਰਹਮਤਾ ਵਾਲਾ, ਝੜੀ ਮਾਤ ਨੇ ਲਾਈ ਏ
ਬਾਰ ਨ ਬਚੇ ਰਹਮਤਾ ਵਾਲਾ, ਝੜੀ ਮਾਤ ਨੇ ਲਾਈ ਏ
ਦਰਸ਼ਨ ਕਰ ਲੋ ਭਗਤੋ ਜੋਤ ਜਵਾਲਾ ਜੀ ਤੋਂ ਆਈ ਏ
ਦਰਸ਼ਨ ਕਰ ਲੋ ਭਗਤੋ ਜੋਤ ਜਵਾਲਾ ਜੀ ਤੋਂ ਆਈ ਏ
ਦਰਸ਼ਨ ਕਰ ਲੋ ਭਗਤੋ ਜੋਤ ਜਵਾਲਾ ਜੀ ਤੋਂ ਆਈ ਏ
ਦਰਸ਼ਨ ਕਰ ਲੋ ਭਗਤੋ ਜੋਤ ਜਵਾਲਾ ਜੀ ਤੋਂ ਆਈ ਏ
ਇਸ ਜੋਤ ਦਾ ਕਰਮ ਬਹੁਤ
ਏਹ ਕਰਦੀ ਦੂਰ ਹਨੇਰਾ ਜਦ ਮਾਰੇ ਲਿਸ਼ਕਾਰੇ
ਖੁਸ਼ੀਆਂ ਦਾ ਹੋਵੇ ਸਵੇਰਾ, ਖੁਸ਼ੀਆਂ ਦਾ ਹੋਵੇ ਸਵੇਰਾ, ਖੁਸ਼ੀਆਂ ਦਾ ਹੋਵੇ ਸਵੇਰਾ
ਇਸ ਜੋਤ ਦਾ ਕਰਮ ਬਹੁਤ ਏਹ ਕਰਦੀ ਦੂਰ ਹਨੇਰਾ ਜਦ ਮਾਰੇ ਲਿਸ਼ਕਾਰੇ
ਖੁਸ਼ੀਆਂ ਦਾ ਹੋਵੇ ਸਵੇਰਾ,ਖੁਸ਼ੀਆਂ ਦਾ ਹੋਵੇ ਸਵੇਰਾ,ਖੁਸ਼ੀਆਂ ਦਾ ਹੋਵੇ ਸਵੇਰਾ
ਕੋਮਲ ਅਤੇ ਸਲੀਮ ਨੂੰ ਤਾਰੇ ਜੋਤਾ ਵਾਲੀ ਮਾਈ ਏ
ਕੋਮਲ ਅਤੇ ਸਲੀਮ ਨੂੰ ਤਾਰੇ ਜੋਤਾ ਵਾਲੀ ਮਾਈ ਏ
ਦਰਸ਼ਨ ਕਰ ਲੋ ਭਗਤੋ ਜੋਤ ਜਵਾਲਾ ਜੀ ਤੋਂ ਆਈ ਏ
ਦਰਸ਼ਨ ਕਰ ਲੋ ਭਗਤੋ ਜੋਤ ਜਵਾਲਾ ਜੀ ਤੋਂ ਆਈ ਏ
ਦਰਸ਼ਨ ਕਰ ਲੋ ਭਗਤੋ ਜੋਤ ਜਵਾਲਾ ਜੀ ਤੋਂ ਆਈ ਏ
ਦਰਸ਼ਨ ਕਰ ਲੋ ਭਗਤੋ ਜੋਤ ਜਵਾਲਾ ਜੀ ਤੋਂ ਆਈ ਏ
You May Also Like
» Bum Bhole [Saleem] » Deedaar [Saleem] » Sherawali Maa [Saleem] » Dukhda [Saleem] » Driver [Saleem] » Balle Balle [Saleem] » Loreeyaan [Saleem]FAQs for Jyot Jwala Ji
Who is singer of Jyot Jwala Ji song ?
Singer of Saleem.
Who is writer of Jyot Jwala Ji song ?
Komal Bangeyawala wrote this Song.
Who is the music director of Jyot Jwala Ji song ?
Jyot Jwala Ji is Tuned by Parvez.
Which label release Jyot Jwala Ji song ?
Jyot Jwala Ji is released under the label of T-Series.
Whats the playtime (duration) of Jyot Jwala Ji song ?
Playtime of song Jyot Jwala Ji is 04:24 minute.
How can I download Jyot Jwala Ji song ?
You can download Jyot Jwala Ji song via click above download links.