DjPunjab.Com.Se

Levels & Graphs Navaan Sandhu Mp3 Song Download

Levels & Graphs
Levels & Graphs Mp3 Download Navaan Sandhu
Title : Levels & Graphs
Singer : Navaan Sandhu ,
Lyric : Navaan Sandhu
Music : JayB Singh
Label : Navaan Sandhu
Duration : 04:22
Released : 19, Sep 2025
Description: Levels & Graphs Navaan Sandhu Mp3 Song Download from Levels & Graphs Album, Levels & Graphs Song Sung by Navaan Sandhu, This Latest Song Music composed By JayB Singh and Lyrics written by Navaan Sandhu, Levels & Graphs Song Ringtone Download. Download Levels & Graphs Navaan Sandhu mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [4.08 mb]

Play Online

Cover
Levels & Graphs Navaan Sandhu
0:00
0:00

Share This Song

Levels & Graphs Song Lyrics

It's Jayb

ਨੀ, ਅਸੀ Level Graph ਸਭ ਚੁਕਤੇ, ਰਕਾਨੇ
'ਤੇ ਤੂੰ ਧਰਿਆਂ ਨਿਗਾਹਾਂ ਮੇਰੇ ਗੁੱਟ 'ਤੇ, ਰਕਾਨੇ
ਜਾਲ ਹੁਸਨਾਂ ਦਾ ਸੁੱਟ, ਕਿਸੇ ਹਾਣ ਦੇ ਮੁੰਡੇ 'ਤੇ
ਅਸੀ ਆਸ਼ਿਕ਼ੀ ਦੇ Table'an ਤੋਂ ਉਠ ਗਏ, ਰਕਾਨੇ

Level Graph ਸਭ ਚੁਕਤੇ, ਰਕਾਨੇ
'ਤੇ ਤੂੰ ਧਰਿਆਂ ਨਿਗਾਹਾਂ ਮੇਰੇ ਗੁੱਟ 'ਤੇ, ਰਕਾਨੇ
ਜਾਲ ਹੁਸਨਾਂ ਦਾ ਸੁੱਟ, ਕਿਸੇ ਹਾਣ ਦੇ ਮੁੰਡੇ 'ਤੇ
ਅਸੀ ਆਸ਼ਿਕ਼ੀ ਦੇ Table'an ਤੋਂ ਉਠ ਗਏ, ਰਕਾਨੇ

ਚਲ ਮੰਣਆ ਤੂੰ ਹੋ ਗਈ ਏ, ਜਵਾਨ ਸਾਲ 22 ਦੀ
ਨੀ, Diet ਤੈਨੂੰ ਰੋਜ਼ Calory ਮੇ ਫਿੱਕੀ ਚਾਹੀਦੀ ਨੀ
Gym ਜਾਣ ਲੱਗੀ ਆ, ਸ਼ਕੀਨੀ ਨਹੀਓ ਲਈ ਦੀ
'ਤੇ ਅਸੀ ਵੀ ਸਵੇਰੇ ਆਹ Smoothie ਨਾਲ ਖਾਈ ਦੀ

ਮੱਥਾ ਟੇੱਕ Vape ਲਵਾ Dubb ਨਾਲ, ਰਕਾਨੇ
ਛਾਯਾ Kalyug ਵਧ ਗਏ ਨੇ ਸ਼ੱਕ ਦੇ ਪੈਮਾਨੇ
ਕਿੱਥੇ ਟੁਟਨ ਦੰਦਾਂ 'ਤੇ ਕਿੱਥੇ ਜੁੜਨ ਯਾਰਾਨੇ
ਲੋਕ ਵਾਦਿਆਂ ਤੋਂ ਹੌਲ ਆ, ਨੀ ਵਾਂਗ ਜੋ ਬਗਾਨੇ

ਚਲ ਸਾਨੂੰ ਕੀ ਕਿਸੇ ਨਾਲ਼, ਸਾਡੀ Ship ਆ ਲਿਹਾਰਾਤੇ
ਨੀ-ਨੀ, Core Nave Lv ਦੇ Timb ਆ ਪੈਰਾਂ 'ਚ
Hot Topic ਆ ਚੌਬਰ ਨੀ, ਆਪਣੇ ਗੈਰਾਂ 'ਚ
ਖੁੱਲੇ Euro ਫਿਰਾਂ ਫੁੱਕਦਾ ਮੈਂ Europe ਸਹਿਰਾਂ 'ਤੇ

Future ਦਾ ਵਿਸ਼ਾ ਆ ਮੈਂ, ਵਿਸ਼ਾ ਨੀ ਅਤੀਤ ਦਾ ਨੀ
ਚਲਦਾ Brain ਛੇਤੀ ਝਗੜੇ ਨੂੰ ਢੀਠਦਾ ਨੀ
Masla ਗੰਭੀਰ ਬੜਾ, ਮਾਝੇ ਆਲੀ Seat ਦਾ ਨੀ
ਸਾਨੂੰ ਕਦੇ ਪੁੱਛੀ ਨਾ ਤੂੰ Meet 'ਤੇ Greed ਦਾ ਨੀ

Siro Show ਸ਼ਾ ਟੱਪਦਾ Snap 'ਤੇ Tweet ਦਾ ਨੀ
ਸਾਨੂੰ ਪਤਾ ਹੁੰਦਾ ਏ Threat ਜਾ Stead ਦਾ ਨੀ
ਏਤੋ ਜ਼ਿਆਦਾ ਪੁੱਛੀ ਨਾ ਤੂੰ Cheat 'ਤੇ Gread ਦਾ ਨੀ
ਪੁੱਛਣਾ ਤਾਂ ਪੁੱਛੀ ਸਾਡੇ Anti'an ਨੂੰ ਚੀੜਦਾ ਨੀ

Bundle'an 'ਚ ਆਉਂਦੀ ਅਖ਼ਬਾਰ ਸ਼ਾਪ-ਸ਼ਾਪ ਕੇ ਨੀ
ਰਖ ਦਈਏ ਉਡਾਕੇ ਇਹਨੂੰ ਧੌਣ ਤਕ ਨਾਪ ਕੇ ਨੀ
ਅਸੀ ਵੱਡੇ ਘਰਾਂ ਵਾਲੇ ਨਾਲ ਨਹੀਂ ਰੱਖਦੇ ਨੀ
Mumma Boy ਮਹਿੰਦਿਆਂ 'ਚ ਤੜ ਨਹੀਂ ਰੱਖਦੇ ਨੀ

ਪਰਖਾਂ 'ਤੇ ਤਰਕਾਂ ਤੋਂ ਬਣਦੇ Flood
ਜਿਹੜੇ ਦਿੱਖਦੇ ਆ ਲੱਖ, ਪਰ ਅੰਦਰੋਂ ਤਾਂ ਕੱਖ ਦੇ ਨੀ
ਸਾਡੇ ਆਲੇ ਝੋਟੇ, ਬੀਬਾ, ਕੁਰਤੇ 'ਚ ਜਚਦੇ ਨੀ
ਧੰਨ ਬਾਬਾ ਬੁੱਢਾ, ਜਦੋ ਪੈਰ ਮੂੰਹ 'ਤੇ ਰਖਦੇ ਨੀ

Tension ਨਵਾਂ ਸਭ ਜਾਣਦਾ ਆ ਖੱਚਾ ਨੂੰ ਨੀ
ਵੱਡੇ ਮਸ਼ਹੂਰ ਨੇ ਜੋ ਪਿੱਠ ਉੱਤੇ ਟੱਕਣ ਨੂੰ ਨੀ
ਕੱਡਣੇ ਚਲਾਉਣੇ ਮੈਂ ਵੀ ਦੱਸੇ ਹੋਏ ਆ ਹੱਥਾਂ ਨੂੰ ਨੀ
Sikh Regiment'an ਵਾਂਗ ਵੱਧੇ ਹੋਏ ਆ ਲੰਕਾ ਨੂੰ ਨੀ

ਜੰਗ ਵੇਲੇ ਸੋਚਦੇ ਨੇ Life ਦੇ Price ਨੂੰ ਨੀ
ਛਿੜੇ ਜੇ ਕੋਈ ਛਿੜ ਦੇਆਂ, Famous ਯਾ Fide ਨੂੰ ਨੀ
ਸੁਣ ਕੇ ਖੜਾਕੇ ਕਾਨ ਗਿੱਜ ਗਿਆ Highs ਨੂੰ ਨੀ
ਗੱਲ ਕਰ ਇਕ 'ਤੇ ਲੈ ਆਂਦਾ ਤੇਰੀ Dice ਨੂੰ ਨੀ

ਜਦੋ Floor Switch ਕਰਾਂ, Beat ਨਾਲ Ditch ਕਰਾਂ
ਓਹਦੋ Pitch Same ਰੱਖਾਂ, Full Vibe Rich ਕਰਾਂ
Naar ਰਾਜ਼ੀ-ਬਾਜ਼ੀ ਰੱਖਾਂ, ਜੇ ਮਹੌਲ Lit ਕਰਾਂ
ਗੇੜੀ ਜਦੋ ਕਦੇ ਕਡਾ, ਸਾਰੇ ਯਾਰ ਟਿੱਚ ਕਰਾਂ

ਜਦੋ Floor Switch ਕਰਾਂ, Beat ਨਾਲ Ditch ਕਰਾਂ
ਓਹਦੋ Pitch Same ਰੱਖਾਂ, Full Vibe Rich ਕਰਾਂ
Naar ਰਾਜ਼ੀ-ਬਾਜ਼ੀ ਰੱਖਾਂ, ਜੇ ਮਹੌਲ Lit ਕਰਾਂ
ਗੇੜੀ ਜਦੋ ਕਦੇ ਕਡਾ-

ਕਹਿੰਦੀ ਅੱਖਾਂ ਚ ਪਿਆਰ ਤੈਨੂੰ ਪੜ੍ਹਨਾ ਨਾਂ ਆਵੇ
ਕੁੜੀ ਨਿਰੀ ਸਹਿਲਾਬ, ਤੈਨੂੰ ਤਰਨਾ ਨਾਂ ਆਵੇ
ਕਹਿੰਦੀ ਕਿਹੜਾ ਫਤਿਹ ਕਰਨਾ ਮੈਦਾਨ ਨਾਲ ਤੂੰ ਰਾਜ਼ੀ?
ਓਹ ਨੀ ਜਾਣਦੀ ਕਿਸੇ ਤੋਂ ਮੈਨੂੰ ਹਰਨਾ ਨਾਂ ਆਵੇ

ਮੈਂ ਚੁੱਪ ਰਹ ਕੇ ਮਾਰਾਂ, ਮੈਨੂੰ ਲੜਨਾ ਨਾਂ ਆਵੇ
ਤਾਹੀ Allah ਮੈਨੂੰ ਕਾਫ਼ਰਾਂ ਨਾ' ਖੜਨਾ ਨਾਂ ਆਵੇ
ਖੂ ਗਮਾ ਵਾਲਾ ਵੱਡਾ, ਸੌਖ ਭਰਨਾ ਨਾਂ ਆਵੇ
Taunt ਮਾਰ ਜੇ ਕੋਈ ਗੈਰ ਮੈਨੂੰ ਜਰਣਾ ਨਾਂ ਆਵੇ

Kit Well Scheme Elligance ਲੌਣ-ਪੌਣ ਦੀ ਨੀ
ਸਾਨੂੰ ਕੋਈ ਕਾਹਲ਼ੀ ਨਹੀਂ, ਨਿਭਾਉਣ 'ਤੇ ਵਿਹਿਉਣ ਦੀ ਨੀ
ਤੈਨੂੰ ਬੜੀ ਚੁੱਲ ਮਚੀ Social 'ਤੇ ਆਉਣ ਦੀ ਨੀ
Rich Baby Daddy ਲੱਭ ਹਵਾ ਜੀ ਕਰੋਉਂਣ ਦੇ ਲਈ

ਸਾਨੂੰ ਮਾਤਾ ਭੁਲਦੀ ਨੀ ਟਾਕੀਆਂ ਦੇ ਸੂਟਾਂ ਵਿੱਚ
ਹੁਣ ਵਾਰੀ ਆਈ ਓਹਨੂੰ ਦੁਨੀਆ ਦਿਖਾਉਣ ਦੀ ਨੀ
ਬਾਪੂ ਜੀ ਨੇ ਕਸਰ ਨੀ ਛੱਡੀ ਕੋਈ Support ਵਾਲੀ
Time ਬੜਾ ਭੰਨੇਆ ਮੈਂ ਅਥੋਂ ਤੱਕ ਆਉਣ ਦੇ ਲਈ

ਰੂਹ ਜਾਂਦੀ ਕੀਲ ਦੀ ਆ, ਗੱਲ ਬਸ Feel ਦੀ ਆ
ਗੂੰਜ ਦੀ ਹਵਾ ਦੇ ਵਿਚ ਵਾਜ ਜਿਵੇਂ ਚੀਲ ਦੀ ਆ
ਕਿਸੇ ਘਰ ਅਣ ਨੀ 'ਤੇ, ਕਿਸੇ ਕੋ' ਮਕਾਨ ਨੀ ਆ
Tension ਕਿਸੇ ਨੂੰ, ਬੀਬਾ, ਰਾਤ ਵਾਲੀ Meal ਦੀ ਆ

Level Graph ਸਭ ਚੁਕਤੇ, ਰਕਾਨੇ
'ਤੇ ਤੂੰ ਧਰਿਆਂ ਨਿਗਾਹਾਂ ਮੇਰੇ ਗੁੱਟ 'ਤੇ, ਰਕਾਨੇ
ਜਾਲ ਹੁਸਨਾਂ ਦਾ ਸੁੱਟ, ਕਿਸੇ ਹਾਣ ਦੇ ਮੁੰਡੇ 'ਤੇ
ਅਸੀ ਆਸ਼ਿਕ਼ੀ ਦੇ Table'an ਤੋਂ ਉਠ ਗਏ, ਰਕਾਨੇ

Level Graph ਸਭ ਚੁਕਤੇ, ਰਕਾਨੇ
'ਤੇ ਤੂੰ ਧਰਿਆਂ ਨਿਗਾਹਾਂ ਮੇਰੇ ਗੁੱਟ 'ਤੇ, ਰਕਾਨੇ
ਜਾਲ ਹੁਸਨਾਂ ਦਾ ਸੁੱਟ, ਕਿਸੇ ਹਾਣ ਦੇ ਮੁੰਡੇ 'ਤੇ
ਅਸੀ ਆਸ਼ਿਕ਼ੀ ਦੇ Table'an ਤੋਂ ਉਠ ਗਏ, ਰਕਾਨੇ

You May Also Like

» Racks On Racks [Navaan Sandhu] » Tabaah [Navaan Sandhu] » Dapper Dan [Navaan Sandhu] » Eyes On Us [Navaan Sandhu] » Sprint [Navaan Sandhu, Jasmeen Akhtar] » Navior [Navaan Sandhu] » Regret [Navaan Sandhu] » Deewane [Navaan Sandhu]

FAQs for Levels & Graphs

Who is singer of Levels & Graphs song ?

Singer of Navaan Sandhu.

Who is writer of Levels & Graphs song ?

Navaan Sandhu wrote this Song.

Who is the music director of Levels & Graphs song ?

Levels & Graphs is Tuned by JayB Singh.

Which label release Levels & Graphs song ?

Levels & Graphs is released under the label of Navaan Sandhu.

Whats the playtime (duration) of Levels & Graphs song ?

Playtime of song Levels & Graphs is 04:22 minute.

How can I download Levels & Graphs song ?

You can download Levels & Graphs song via click above download links.

Google Tags :

Levels & Graphs mp3 song , Levels & Graphs mp3 song download , Levels & Graphs song download , Levels & Graphs Navaan Sandhu mp3 song , Levels & Graphs Prem Dhillon mp3 song download , Levels & Graphs Navaan Sandhu song download, Levels & Graphs Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer