Deewane Navaan Sandhu Mp3 Song Download
Get This Song
Play Online
Share This Song
Deewane Song Lyrics
ਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾ
ਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾ
ਤੂੰ ਲੱਗੇ ਜਿਵੇਂ ਚੰਨ ਹੋਵੇ ਈਦ ਦਾ
ਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾ
ਤੂੰ ਲੱਗੇ ਜਿਵੇਂ ਚੰਨ ਹੋਵੇ ਈਦ ਦਾ
ਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾ
ਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾ
ਤੂੰ ਲੱਗੇ ਜਿਵੇਂ ਚੰਨ ਹੋਵੇ ਈਦ ਦਾ
ਨੀ ਉੱਡੇ ਸੀ ਪਰਿੰਦੇ ਜਿਹੜੇ ਅੰਬਰਾਂ ਦੇ ਵਿੱਚ
ਤੇਰੀ ਝੋਲ਼ੀ ਵਿੱਚ ਆਣ ਪਏ
ਤੈਨੂੰ ਭੌਰਿਆਂ ਨੇ ਟਿੱਚਰ ਕੀ ਕੀਤੀ ਹੱਸ ਕੇ
ਫੁੱਲ ਵੱਡ-ਵੱਡ ਖਾਣ ਪਏ
ਨੀ ਠੰਡੀਆਂ ਹਵਾਵਾਂ ਤੇਰੇ ਗੀਤ ਗਾਉਣ ਨੀ
ਚੜ੍ਹਦੇ ਸਵੇਰੇ ਤੇਰੀ ਰੀਸ ਲਾਉਣ ਨੀ
ਨੀ ਪਾਣੀ ਜਿਵੇਂ ਮੁੱਲ ਕੋਈ ਖ਼ਰੀਦ ਦਾ
ਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾ
ਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾ
ਤੂੰ ਲੱਗੇ ਜਿਵੇਂ ਚੰਨ ਹੋਵੇ ਈਦ ਦਾ
(ਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾ)
ਜਿਹੜੇ ਲੱਗੇ ਬਾਗ਼ੀ ਫੁੱਲ ਵਿੱਚੋਂ ਆਵੇ ਤੇਰੀ ਮਹਿਕ ਨੀ
ਤੂੰ ਚਿੜੀਆਂ ਦੇ ਵਾਂਗੂ ਮੇਰੇ ਕੋਲ਼ੋਂ ਲੰਘੇ ਚਹਿਕਦੀ
ਇਹ ਨਜ਼ਰਾਂ ਬਿਲੌਰੀ, ਇਹਨਾਂ ਨਜ਼ਰਾਂ 'ਚ ਚੋਰ ਨੇ
ਤੇਰੇ ਨਾਂ ਦੇ ਮੇਰਿਆਂ ਖ਼ਿਆਲਾਂ ਵਿੱਚ ਸ਼ੋਰ ਨੇ
ਗੱਲ ਦੱਬ ਕੇ ਰੱਖਾਂ ਜਾਂ ਨੀ ਮੈਂ ਕਹਿ ਦਾਂ ਸ਼ਰੇਆਮ?
ਗੀਤ ਲਿਖਣ ਬੈਠਾ ਤੇ ਲਿਖ ਦੇਵਾਂ ਤੇਰਾ ਨਾਮ
ਅਸੀਂ ਸਫ਼ਰਾਂ ਦੇ ਵਿੱਚੇ ਥੱਕ ਚੂਰ ਹੋ ਗਏ ਨੀ
ਪਰ ਤੇਰੇ ਸ਼ਹਿਰ ਆ ਕੇ ਸਾਨੂੰ ਮਿਲ਼ ਜਾਏ ਆਰਾਮ
ਹਾਲ ਕਦੇ ਪੁੱਛ ਤੂੰ ਮੁਰੀਦ ਦਾ
ਹਾਏ, ਹਾਲ ਕਦੇ ਪੁੱਛ ਤੂੰ ਮੁਰੀਦ ਦਾ
ਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾ
ਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾ
ਕੋਈ ਜਾਦੂ ਐ ਨੈਣਾਂ ਵਿੱਚ
ਜਿਹੜਾ ਟੋਣਿਆਂ ਤੇ ਲਾਏ ਹੋਏ ਆ
ਐ ਜਿਗਰ ਤਲਾ, ਮਿਹਰਬਾਂ
ਤੂੰ ਕਹਿਰ ਆਸ਼ਿਕਾਂ 'ਤੇ ਢਾਏ ਹੋਏ ਆ
ਅਫ਼ਸਾਨੇ ਇਹ ਪਿਆਰ ਦੇ ਤੇ ਪੌਣਾਂ ਵਿੱਚ ਸਾਦਗੀ
ਤੇਰੇ ਤੋਂ ਕੁੱਝ ਪਹਿਲਾਂ ਨਈਂ, ਤੇਰੇ ਤੋਂ ਕੁੱਝ ਬਾਅਦ ਨਈਂ
ਭੋਰਾ ਤੇ ਮਾਣ ਰੱਖ ਲੋ ਗ਼ਰੀਬ ਦਾ
ਅਸੀਂ ਨਾ ਖਹਿੜਾ ਛੱਡਣਾ ਉਮੀਦ ਦਾ
(ਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾ)
(ਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾ)
(ਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾ)
(ਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾ)
ਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾ
ਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾ
ਤੂੰ ਲੱਗੇ ਜਿਵੇਂ ਚੰਨ ਹੋਵੇ ਈਦ ਦਾ
ਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾ
You May Also Like
» Racks On Racks [Navaan Sandhu] » Navior [Navaan Sandhu] » Levels & Graphs [Navaan Sandhu] » Tabaah [Navaan Sandhu] » Dapper Dan [Navaan Sandhu] » Sajda [Navaan Sandhu] » Regret [Navaan Sandhu] » Culture Clicks [Navaan Sandhu]FAQs for Deewane
Who is singer of Deewane song ?
Singer of Navaan Sandhu.
Who is writer of Deewane song ?
Navaan Sandhu wrote this Song.
Who is the music director of Deewane song ?
Deewane is Tuned by Daaku.
Which label release Deewane song ?
Deewane is released under the label of Navaan Sandhu.
Whats the playtime (duration) of Deewane song ?
Playtime of song Deewane is 03:26 minute.
How can I download Deewane song ?
You can download Deewane song via click above download links.