Larhna Chhad De Tu Satveer Sidhu Mp3 Song Download
Get This Song
Play Online
Share This Song
Larhna Chhad De Tu Song Lyrics
ज़ख्मी दिल लेके लौटे वापिस
हाथ में बंदूक लेके चले थे इश्क करने
ਕਾਲੀਆਂ ਗੱਡੀਆਂ, ਕਾਲੇ Route ਨੇ
ਕਾਲੀ ਜ਼ਿੰਦਗੀ, ਕਾਲੇ Suit ਨੇ
Dark Life ਮਸ਼ਹੂਰ ਸੀਗੀ ਜਿਹਦੀ
ਤੇਰੇ ਸੂਹੇ-ਸੂਹੇ ਰੰਗਾਂ ਦਾ ਸ਼ਿਕਾਰ ਹੋ ਗਿਆ
ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ
ਨੀ ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾਲ ਪਿਆਰ ਹੋ ਗਿਆ
ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ
ਨੀ ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾਲ ਪਿਆਰ ਹੋ ਗਿਆ
ਜਿਹੜੀ ਲੈ ਕੇ ਘੁੰਮਦਾ G-wagon ਕਾਲੀ
ਇੱਥੇ Murder ਬੋਲਦੇ Plate ਆ ਜਾਹਲੀ
ਗਲਤ ਕੰਮਾ ਨੂੰ Use ਸੀ ਹੁੰਦੀ
ਜੱਟ ਨੇ ਤੇਰੇ ਪਿੱਛੇ ਲਾ ਲਈ
ਰਾਤਾਂ ਨੂੰ ਸੀ ਸ਼ਹਿਰ ਜਿਹੜਾ Ride ਕਰਦਾ
ਨੀ ਹੁਣ ਦਿਨਾ ਵਿੱਚ ਸ਼ਰੇਆਮ ਬਾਹਰ ਹੋ ਗਿਆ
ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ
ਨੀ ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾਲ ਪਿਆਰ ਹੋ ਗਿਆ
ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ
ਨੀ ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾਲ ਪਿਆਰ ਹੋ ਗਿਆ
ਮੇਰਿਆ ਗੇੜਿਆਂ ਦਾ ਮੁੱਲ ਤੂੰ ਉਤਾਰ ਦੇ
ਹਾਂ ਤੂੰ ਕਰਦੇ, ਸੀਨਾ ਠਾਰ ਦੇ
ਆਹ ਲੈ ਫੜ੍ਹ Gun ਨਾਹ ਨਾ ਕਰਦੀਂ
Police ਤੋਂ ਚੰਗਾ ਤੂੰ ਗੋਲੀ ਮਾਰਦੇ
ਹੋ, ਮੇਰਿਆ ਗੇੜਿਆਂ ਦਾ ਮੁੱਲ ਤੂੰ ਉਤਾਰ ਦੇ
ਹਾਂ ਤੂੰ ਕਰਦੇ, ਸੀਨਾ ਠਾਰ ਦੇ
ਆਹ ਲੈ ਫੜ੍ਹ Gun ਨਾਹ ਨਾ ਕਰਦੀਂ
Police ਤੋਂ ਚੰਗਾ ਤੂੰ ਗੋਲੀ ਮਾਰਦੇ
ਅੱਜ ਤਾਈਂ Record'an ਵਿੱਚੋਂ Gap ਸੀਗਾ ਜਿਹੜਾ
ਹੁਣ sidhu Moose Wala ਤੇਰਾ ਯਾਰ ਹੋ ਗਿਆ
ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ
ਨੀ ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾਲ ਪਿਆਰ ਹੋ ਗਿਆ
ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ
ਨੀ ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾਲ ਪਿਆਰ ਹੋ ਗਿਆ
ਹਾਂ, ਖੂਨ ਦੇ ਛਿੱਟੇ ਨੇ ਮੂੰਹ ਤੇ ਮੇਰੇ
ਬੁੱਕਲ 'ਚ ਤੇਰੀ ਲਕਾਉਣਾ ਚਾਹੁੰਨਾ
ਇਹ ਕਾਲੀ ਦੁਨੀਆ ਮੇਰਾ ਸਾਥ ਨਹੀਂ ਛੱਡਦੀ
ਮੈਨੂੰ ਸੌਂਹ ਆ ਤੇਰੀ ਮੈਂ ਆਉਣਾ ਚਾਹੁੰਨਾ
ਬੇ-ਇਤਬਾਰ ਕਿਰਦਾਰ ਸੀਗਾ ਮੇਰਾ
ਪਰ ਤੇਰੇ ਉੱਤੇ ਬਾਹਲਾ ਇਤਬਾਰ ਹੋ ਗਿਆ
ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ
ਨੀ ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾਲ ਪਿਆਰ ਹੋ ਗਿਆ
ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ
ਨੀ ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾਲ ਪਿਆਰ ਹੋ ਗਿਆ
Sidhu Moose Wala, Intense Music
You May Also Like
» Baniye Da Munda [Satveer Sidhu] » Haniyan [Satveer Sidhu] » Kainthe Wala Gabhroo [Satveer Sidhu] » Sirnavan [Satveer Sidhu] » Jatt Befikra [Satveer Sidhu] » Mirja [Satveer Sidhu] » Tavitiadi [Satveer Sidhu]FAQs for Larhna Chhad De Tu
Who is singer of Larhna Chhad De Tu song ?
Singer of Satveer Sidhu.
Who is writer of Larhna Chhad De Tu song ?
Pappi Kammeanna wrote this Song.
Who is the music director of Larhna Chhad De Tu song ?
Larhna Chhad De Tu is Tuned by Lal, Kamal.
Which label release Larhna Chhad De Tu song ?
Larhna Chhad De Tu is released under the label of Anand Audio.
Whats the playtime (duration) of Larhna Chhad De Tu song ?
Playtime of song Larhna Chhad De Tu is 04:21 minute.
How can I download Larhna Chhad De Tu song ?
You can download Larhna Chhad De Tu song via click above download links.