DjPunjab.Com.Se

Kainthe Wala Gabhroo Satveer Sidhu Mp3 Song Download

Kainthe Wala Gabhroo
Kainthe Wala Gabhroo Mp3 Download Satveer Sidhu
Title : Kainthe Wala Gabhroo
Singer : Satveer Sidhu ,
Lyric : Deep Chakk Wala
Music : Lal, Kamal
Label : Anand Audio
Category : Haniyan (1998)
Duration : 04:03
Released : 13, Feb 1998
Description: Kainthe Wala Gabhroo Satveer Sidhu Mp3 Song Download from Kainthe Wala Gabhroo Album, Kainthe Wala Gabhroo Song Sung by Satveer Sidhu, This Latest Song Music composed By Lal, Kamal and Lyrics written by Deep Chakk Wala, Kainthe Wala Gabhroo Song Ringtone Download. Download Kainthe Wala Gabhroo Satveer Sidhu mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [5.7 mb]

Play Online

Cover
Kainthe Wala Gabhroo Satveer Sidhu
0:00
0:00

Share This Song

Kainthe Wala Gabhroo Song Lyrics

ਹੋ ਆ ਗਯਾ ਤੇਰੇ ਤੇ ਦਿਲ ਵੇ
ਕੈਂਠੇ ਵਾਲਿਆਂ ਗਭਰੂਆ
ਆ ਗਯਾ ਤੇਰੇ ਤੇ ਦਿਲ ਵੇ
ਕੈਂਠੇ ਵਾਲਿਆਂ ਗਭਰੂਆ
ਦਿਲ ਵਿਚ ਹੋ ਗਯੀ ਝੀਲ ਮਿਲ ਵੇ
ਕੈਂਠੇ ਵਾਲਿਆਂ ਗਭਰੂਆ
ਆ ਗਯਾ ਤੇਰੇ ਤੇ ਦਿਲ ਵੇ
ਕੈਂਠੇ ਵਾਲਿਆਂ ਗਭਰੂਆ

ਹੋ ਨੀਂਦ ਨਾ ਆਵੇ ਰਾਤੀ ਜਗਾਂ
ਹਿਕ ਤੇ ਖੁੱਲੀਆ ਪਇਆਂ ਕਿਤਾਬਾਂ
ਹੋ ਨੀਂਦ ਨਾ ਆਵੇ ਰਾਤੀ ਜਗਾਂ
ਹਿਕ ਤੇ ਖੁੱਲੀਆ ਪਇਆਂ ਕਿਤਾਬਾਂ
ਪੜ੍ਹਣੇ ਨੂ ਕਰਦਾ ਨਾ ਦਿਲ ਵੇ,
ਕੈਂਠੇ ਵਾਲਿਆਂ ਗਭਰੂਆ
ਆ ਗਯਾ ਤੇਰੇ ਤੇ ਦਿਲ ਵੇ
ਕੈਂਠੇ ਵਾਲਿਆਂ ਗਭਰੂਆ
ਦਿਲ ਵਿਚ ਹੋ ਗਾਯੀ ਝੀਲ ਮਿਲ ਵੇ
ਕੈਂਠੇ ਵਾਲਿਆਂ ਗਭਰੂਆ

ਹੋ ਚੜਿਯਾ, ਚੜਿਯਾ, ਚੜਿਯਾ
ਹੋ ਚੜਿਯਨ, ਚੜਿਯਾ, ਚੜਿਯਾ
ਮੈਂ ਆਖਿਆ ਮੋਡ ਰਹੀ
ਮੈਂ ਆਖਿਆ ਮੋਡ ਰਹੀ
ਨਾ ਮੁੜਿਆ ਜਾ ਲੜਿਆ
ਮੈਂ ਆਖਿਯਾਨ ਮੋਡ ਰਹੀ,
ਨਾ ਮੁੜਿਆ ਜਾ ਲੜਿਆ

ਆਜਾ ਇਸ਼੍ਕ਼ ਦਿਆ ਪੀਂਘਾ ਪਾਈਏ
ਰੰਗਾਂ ਵਾਂਗੂ ਘੁਲ ਮਿਲ ਜਾਈਏ
ਆਜਾ ਇਸ਼੍ਕ਼ ਦਿਆ ਪੀਂਘਾ ਪਾਈਏ
ਰੰਗਾਂ ਵਾਂਗੂ ਘੁਲ ਮਿਲ ਜਾਈਏ

ਕੱਲੀ ਨੂ ਤੂ ਕੱਲਾ ਕੀਤੇ ਮਿਲ ਵੇ
ਕੈਂਠੇ ਵਾਲਿਆਂ ਗਭਰੂਵਾ
ਆ ਗਯਾ ਤੇਰੇ ਤੇ ਦਿਲ ਵੇ
ਕੈਂਠੇ ਵਾਲਿਆਂ ਗਭਰੂਵਾ
ਦਿਲ ਵਿਚ ਹੋ ਗਾਯੀ ਝੀਲ ਮਿਲ ਵੇ
ਕੈਂਠੇ ਵਾਲਿਆਂ ਗਭਰੂਆ

ਹੋ ਤਰਾਂ, ਤਰਾਂ, ਤਰਾਂ
ਹੋ ਤਰਾਂ, ਤਰਾਂ, ਤਰਾਂ
ਵੇ ਅੱਖੀਆਂ ਚ ਸੌਂਜਾ ਹਾਣੀਆਂ
ਤੈਨੂੰ ਝਲ ਪਲਕਾਂ ਦੀ ਮਰਾਂ
ਵੇ ਅੱਖੀਆਂ ਚ ਸੌਂਜਾ ਹਾਣੀਆਂ
ਤੈਨੂੰ ਝਲ ਪਲਕਾਂ ਦੀ ਮਰਾਂ

ਠਾਠਾ ਮਾਰ ਮੈਨੂ ਚੜੀ ਜਵਾਨੀ
ਆ ਕਰੀਏ ਸੰਧੁਵਾ ਮਨਮਾਨੀ
ਠਾਠਾ ਮਾਰ ਮੈਨੂ ਚੜੀ ਜਵਾਨੀ
ਆ ਕਰੀਏ ਸੰਧੁਵਾ ਮਨਮਾਨੀ

ਕਿਸ ਗਲ ਦੀ ਆ ਹੁਣ ਢੀਲ ਵੇ
ਕੈਂਠੇ ਵਾਲਿਆਂ ਗਭਰੂਆ
ਆ ਗਯਾ ਤੇਰੇ ਤੇ ਦਿਲ ਵੇ
ਕੈਂਠੇ ਵਾਲਿਆਂ ਗਭਰੂਆ
ਦਿਲ ਵਿਚ ਹੋ ਗਾਯੀ ਝੀਲ ਮਿਲ ਵੇ
ਕੈਂਠੇ ਵਾਲਿਆਂ ਗਭਰੂਆ
ਆ ਗਯਾ ਤੇਰੇ ਤੇ ਦਿਲ ਵੇ
ਕੈਂਠੇ ਵਾਲਿਆਂ ਗਭਰੂਆ
ਕੱਲੀ ਨੂ ਤੂ ਕੱਲਾ ਕੀਤੇ ਮਿਲ ਵੇ
ਕੈਂਠੇ ਵਾਲਿਆਂ ਗਭਰੂਆ
ਪੜ੍ਹਣੇ ਨੂ ਕਰਦਾ ਨਾ ਦਿਲ ਵੇ
ਕੈਂਠੇ ਵਾਲਿਆਂ ਗਭਰੂਆ
ਕਿਸ ਗਲ ਦੀ ਆ ਹੁਣ ਢੀਲ ਵੇ
ਕੈਂਠੇ ਵਾਲਿਆਂ ਗਭਰੂਆ

You May Also Like

» Larhna Chhad De Tu [Satveer Sidhu] » Sirnavan [Satveer Sidhu] » Haniyan [Satveer Sidhu] » Jatt Befikra [Satveer Sidhu] » Baniye Da Munda [Satveer Sidhu] » Mirja [Satveer Sidhu] » Tavitiadi [Satveer Sidhu]

FAQs for Kainthe Wala Gabhroo

Who is singer of Kainthe Wala Gabhroo song ?

Singer of Satveer Sidhu.

Who is writer of Kainthe Wala Gabhroo song ?

Deep Chakk Wala wrote this Song.

Who is the music director of Kainthe Wala Gabhroo song ?

Kainthe Wala Gabhroo is Tuned by Lal, Kamal.

Which label release Kainthe Wala Gabhroo song ?

Kainthe Wala Gabhroo is released under the label of Anand Audio.

Whats the playtime (duration) of Kainthe Wala Gabhroo song ?

Playtime of song Kainthe Wala Gabhroo is 04:03 minute.

How can I download Kainthe Wala Gabhroo song ?

You can download Kainthe Wala Gabhroo song via click above download links.

Google Tags :

Kainthe Wala Gabhroo mp3 song , Kainthe Wala Gabhroo mp3 song download , Kainthe Wala Gabhroo song download , Kainthe Wala Gabhroo Satveer Sidhu mp3 song , Kainthe Wala Gabhroo Prem Dhillon mp3 song download , Kainthe Wala Gabhroo Satveer Sidhu song download, Kainthe Wala Gabhroo Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer