LALA LALA Jasmine Sandlas, Amrit Maan Mp3 Song Download
Get This Song
Play Online
Share This Song
LALA LALA Song Lyrics
Mofusion Baby
ਜਮਾ ਵੀ ਨੇ ਸੇਮ ਹੋਰਾ ਨਾਰਾ ਵਾਂਗਰਾ
ਰਖੇ ਸੇ ਸੇਕੌਰ ਸਟਾਰਾ ਵਾਂਗਰਾ
ਕਾਲੀ ਕਾਲੀ ਅੱਖ ਨਾ ਸਿਕਾਰਾ ਕਰਦੀ
ਚਿੱਟੀ ਚਿੱਟੀ ਜੱਟ ਦੀਆਂ ਕਾਰਾਂ ਵਾਂਗਰਾ
ਲੌਕ ਜਿਮ ਸਿਮ ਜਾਵਾਂ ਇਨਾ ਰੋਈ ਪਈ ਏ
ਮੇ ਖਿਆ ਲਾਲਾ ਲਾਲਾ
ਲਾਲਾ ਲਾਲਾ ਪਿੰਡ ਵਿੱਚ ਹੋਈ ਪਈ ਏ ਜੀ ਲੋਕੀ ਆਂਖਦੇ
ਆਂਖਦੇ ਜਵਾਨ ਕੁੜੀ ਹੋਈ ਪਈ ਏ
ਮੇ ਖਿਆ ਲਾਲਾ ਲਾਲਾ
ਲਾਲਾ ਲਾਲਾ ਪਿੰਡ ਵਿੱਚ ਹੋਈ ਪਈ ਏ ਜੀ ਲੋਕੀ ਆਂਖਦੇ
ਆਂਖਦੇ ਜਵਾਨ ਕੁੜੀ ਹੋਈ ਪਈ ਏ ਮੇ ਖਿਆ ਲਾਲਾ ਲਾਲਾ ਲਾਲਾ ਲਾਲਾ ਪਿੰਡ ਵਿੱਚ ਹੋਈ ਪਈ ਏ
ਅੱਖਾਂ 'ਚ ਬਰੂਦ ਅੱਗ ਲਾਦੇ ਮੁੰਡਿਆ
ਜੱਟੀ ਗਰਮੀਚ ਯੂਰੋਪ ਨੂੰ ਜਾਵੇ ਮੁੰਡਿਆ
ਅੱਖਾਂ 'ਚ ਬਰੂਦ ਅੱਗ ਲਾਦੇ ਮੁੰਡਿਆ ਜੱਟੀ ਗਰਮੀਚ ਯੂਰੋਪ ਨੂੰ ਜਾਵੇ ਮੁੰਡਿਆ
ਮਰਦੀ ਕਰੰਟ ਹਾਈ ਵੋਲਟੇਜ ਦਾ
ਫੋਕ ਦੇਵਾਂ ਜੇਡਾ ਹੱਥ ਲਾਵੇ ਮੁੰਡਿਆ
ਮੇਰੇ ਲੱਕ ਜਿੱਧਾ ਤੇਰਾ ਡੋਲਾ ਰੇ ਲੈਣ ਦੇ
ਜਿਵੇਂ ਹੋਈ ਆ
ਹੋਈ ਆ ਜਵਾਨ ਰੋਲਾ ਪੈ ਲੈਣ ਦੇ
ਜਿਵੇਂ ਹੋਈ ਆ
ਹੋਈ ਆ ਜਵਾਨ ਰੋਲਾ ਪੈ ਲੈਣ ਦੇ
ਜਿਵੇਂ ਹੋਈ ਆ
ਲਾਲਾ ਲਾਲਾ ਪਿੰਡ ਵਿੱਚ ਹੋ ਲੈਣ ਦੇ
ਜਿਵੇਂ ਹੋਈ ਆ
ਜਿਵੇਂ ਬੁਰਾ ਹਾਲ ਕਿਤੇ ਮਿਤਰਾ ਦੇ ਦਿਲ ਦਾ
ਇੰਡੀਅਨ 'ਚ ਬੈਠੀ ਅਮਰੀਕਾ ਹਿਲਦਾ
ਜਦੋਂ ਖੋਲ੍ਹਦੀਏ ਵਾਲ ਪੁਚਾਲ ਆ ਜਾਵੇ
ਏਹੋ ਜਿਹਾ ਹਸਨ ਕਰਮਾ ਨਾ ਮਿਲਦਾ
ਜੱਟ ਦੇ ਬਲੱਡ 'ਚ ਸਮਾਈ ਪਈ ਏ
ਮੇ ਖਿਆ ਲਾਲਾ ਲਾਲਾ
ਲਾਲਾ ਲਾਲਾ ਪਿੰਡ ਵਿੱਚ ਹੋਈ ਪਈ ਏ
ਜੀ ਲੋਕੀ ਆਂਖਦੇ
ਆਂਖਦੇ ਜਵਾਨ ਕੁੜੀ ਹੋਈ ਪਈ ਏ
ਮੇ ਖਿਆ ਲਾਲਾ ਲਾਲਾ
ਲਾਲਾ ਲਾਲਾ ਪਿੰਡ ਵਿੱਚ ਹੋਈ ਪਈ ਏ
ਜੀ ਲੋਕੀ ਆਂਖਦੇ
ਆਂਖਦੇ ਜਵਾਨ ਕੁੜੀ ਹੋਈ ਪਈ ਏ
ਮੇ ਖਿਆ ਲਾਲਾ ਲਾਲਾ
ਮੁੰਡਿਆ ਨੂੰ ਕਰਾ ਮਜਬੂਰ ਸੋਣਿਆ
Nick Name ਮੇਰਾ Kohinoor ਸੋਣਿਆ
ਮੁੰਡਿਆ ਨੂੰ ਕਰਾ ਮਜਬੂਰ ਸੋਣਿਆ
Nick Name ਮੇਰਾ Kohinoor ਸੋਣਿਆ
ਜੱਗ ਦੀ ਜਵਾਨੀ ਲਾਵੇ Tan ਵਾਰਗੀ
ਰੰਗ ਮੇਰੇ ਵਾਲਾ ਦਾ ਮਸ਼ਹੂਰ ਸੋਣਿਆ
ਮੈਨੂੰ Hollywood ਵਾਲੀਆਂ ਨਾ ਖੇ ਲੈਣ ਦੇ
ਜਿਵੇਂ ਹੋਈ ਆ ਹੋਈ ਆ ਜਵਾਨ ਰੋਲਾ ਪੈ ਲੈਣ ਦੇ
ਜਿਵੇਂ ਹੋਈ ਆ
ਹੋਈ ਆ ਜਵਾਨ ਰੋਲਾ ਪੈ ਲੈਣ ਦੇ
ਜਿਵੇਂ ਹੋਈ ਆ
ਲਾਲਾ ਲਾਲਾ ਪਿੰਡ ਵਿੱਚ ਹੋ ਲੈਣ ਦੇ
ਜਿਵੇਂ ਹੋਈ ਆ
ਛਾਵਾ ਛਾਵਾ ਛਾਵਾ
ਛਾਵਾ ਛਾਵਾ ਛਾਵਾ
ਵੇ ਇੱਕ ਬੋਲੀ ਪਾਏ ਮਿਤਰਾ
ਵੇ ਇੱਕ ਬੋਲੀ ਪਾਏ ਮਿਤਰਾ
ਵੇ ਮੈਂ ਨਚਦੀ ਫਲੋਰ ਤੇ ਆਵਾ
ਇੱਕ ਬੋਲੀ ਪਾਏ ਮਿਤਰਾ
ਵੇ ਮੈਂ ਨਚਦੀ ਫਲੋਰ ਤੇ ਆਵਾ
ਇੱਕ ਬੋਲੀ ਪਾਏ ਮਿਤਰਾ
ਇੱਕ ਬੋਲੀ ਪਾਏ ਮਿਤਰਾ
ਵੇ ਮੈਂ ਨਚਦੀ ਫਲੋਰ ਤੇ ਆਵਾ
ਛਾਵਾ ਛਾਵਾ ਛਾਵਾ
ਛਾਵਾ ਛਾਵਾ ਛਾਵਾ
ਨੀ Dj ਆਲਾ ਯਾਰ ਜੱਟ ਦਾ
Dj ਆਲਾ ਯਾਰ ਜੱਟ ਦਾ
ਜੇਡਾ ਆਖੇ ਗੀਤ ਲਵਾ ਵਾ
Dj ਆਲਾ ਯਾਰ ਜੱਟ ਦਾ
ਜੇਡਾ ਆਖੇ ਗੀਤ ਲਵਾ ਵਾ
ਜਿਵੇਂ ਹੋਈ ਆ ਹੋਈ ਆ ਜਵਾਨ ਰੋਲਾ ਪੈ ਲੈਣ ਦੇ
ਜਿਵੇਂ ਹੋਈ ਆ ਹੋਈ ਆ ਜਵਾਨ ਰੋਲਾ ਪੈ ਲੈਣ ਦੇ
ਜਿਵੇਂ ਹੋਈ ਆ ਹੋਈ ਆ ਜਵਾਨ ਰੋਲਾ ਪੈ ਲੈਣ ਦੇ
ਲਾਲਾ ਲਾਲਾ ਪਿੰਡ ਵਿੱਚ ਹੋਈ ਪਈ ਏ ਜੀ ਲੋਕੀ ਆਂਖਦੇ
You May Also Like
» Taare Tuttange [Manjit Sahota] » Agg Wargi [Shipra Goyal, Inderpal Moga] » Paani [Gurman Sandhu] » Ryde [Sukhpall Channi] » Jaffi [Jind, Kritika Sharma] » Maruye Da Boota [Surjit Bhullar, Mannat Noor] » Stay Away [Babbu Maan] » Je Jatt Vigad Geya [Arjan Dhillon]FAQs for LALA LALA
Who is singer of LALA LALA song ?
Singer of Jasmine Sandlas, Amrit Maan.
Who is writer of LALA LALA song ?
Amrit Maan wrote this Song.
Who is the music director of LALA LALA song ?
LALA LALA is Tuned by Mofusion.
Which label release LALA LALA song ?
LALA LALA is released under the label of Warner Music India.
Whats the playtime (duration) of LALA LALA song ?
Playtime of song LALA LALA is 03:38 minute.
How can I download LALA LALA song ?
You can download LALA LALA song via click above download links.