Bande 4 Watan Sahi Mp3 Song Download
Get This Song
Play Online
Share This Song
Bande 4 Song Lyrics
ਚੰਨਾ ਸੁੱਖ ਤੇਰੀ ਮੰਗਦੀ ਆ ਖੈਰ ਪਾਉਣ ਨੂੰ
ਤੇਨੂੰ ਸਾਡੇ ਈ ਪਿੰਡ ਲੱਭਿਆ ਸੀ ਵੈਰ ਪਾਉਣ ਨੂੰ
ਵੇ ਓਹਨਾ ਮੁੜੇ ਹੋਕੇ ਜਦੋ ਤੇਰੀ Car ਡੱਕ ਲਈ
ਵੇ ਮੈਂ ਸੁਣਿਆ ਗੰਡਾਸੀ ਸੀ ਤੂ ਝੱਟ ਕੱਢ ਲਈ
ਕਹਿੰਦੇ ਆਉਂਦੀ ਵਾਰੀ ਸੁੱਖਾ ਤੇਨੂੰ ਜਾਣ ਨਹੀਂ ਦੇਣਾ
ਤੇਰੀ ਏਨੀ ਗੱਲ ਸੁਣ ਅੰਗ ਅੰਗ ਡਰਦੇ
ਸੋਹਣਿਆ ਵੇ ਭਰ ਕੇ ਨੀ ਸੰਦ ਰੱਖਦੇ
ਸਾਡੇ ਪਿੰਡੋ ਲੰਘਣਾ ਤਾਂ ਵੇਖ ਕੇ ਯਾਰਾ ਵੇ
ਮੋੜ ਮੋੜ ਉੱਤੇ ਪਏ ਆ ਤੇਰੀ ਗੱਲ ਕਰਦੇ
ਸਾਡੇ ਪਿੰਡੋ ਲੰਘਣਾ ਤਾਂ ਵੇਖ ਕੇ ਯਾਰਾ ਵੇ
ਮੋੜ ਮੋੜ ਉੱਤੇ ਪਏ ਆ ਤੇਰੀ ਗੱਲ ਕਰਦੇ
ਮੋੜ ਉੱਤੇ ਪਏ ਆ ਤੇਰੀ ਗੱਲ ਕਰਦੇ
ਜੇ ਘੇਰਨਾ ਹੈ ਜੀਜਾ ਪਹਿਲਾ ਆਉਣ ਪੜ੍ਹ ਕੇ
ਓਹਨਾ ਹੱਡ ਕਿਉਂ ਤੜਾਏ ਮੇਰੇ ਨਾਲ ਲੜ੍ਹ ਕੇ
ਤੇਨੂੰ ਮਿਲਣੇ ਨੂੰ ਕੰਧ ਸੀ ਮੈਂ ਟੱਪਣੇ ਲਗਾ
ਨੀ ਚਾਚੀ ਵੇਖਦੀ ਸੀ ਤੇਰੀ ਵੀ ਬਨੇਰੇ ਖੜ੍ਹ ਕੇ
ਤਾਂ ਵੀ ਰੁਕਿਆ ਨੀ ਜੱਟ ਤੇਨੂੰ ਮਿਲਣੇ ਲਈ
ਮਿਲਿਆ ਨੂੰ ਕਿਹੜਾ Time ਥੋੜਾ ਪੈਹ ਗਿਆ
ਗੋਰੇ ਅੱਗੇ ਓਹਨਾ ਦਾ ਵੀ ਹੌਲਾ ਪੈਹ ਗਿਆ
ਓ ਤੇਰੇ ਕੱਲੇ ਜੱਟ ਨੇ ਸੀ ਬੰਦੇ 4 ਡੱਕ ਲਏ
ਤਾਹਿਓ ਤੇਰੇ ਪਿੰਡ ਵਿਚ ਰੌਲਾ ਪੈਹ ਗਿਆ
ਕੱਲੇ ਜੱਟ ਨੇ ਸੀ ਬੰਦੇ 4 ਡੱਕ ਲਏ
ਤਾਹਿਓ ਤੇਰੇ ਪਿੰਡ ਵਿਚ ਰੌਲਾ ਪੈਹ ਗਿਆ
ਤਾਹਿਓ ਤੇਰੇ ਪਿੰਡ ਵਿਚ ਰੌਲਾ ਪੈਹ ਗਿਆ
ਹੋ ਫਿਰਦੇ ਨੀ ਓਹ Note ਜਾਹ ਕਰਦੇ Number ਤੇਰੀ ਗੱਡੀ ਦਾ
ਓ ਪਿੰਡ ਦੇ ਸਾਡੀ Rule ਨੀ ਬੰਦਾ ਮੱਕੀ ਵਾਂਗੂ ਵੱਡੀ ਦਾ
ਵੇ ਤੂ ਡਰਦਾ ਈ ਨਹੀਂ
ਕਾਤੋ ਡਰਨਾ ਰਕਾਣੇ
ਵੇ ਤੂ ਚੱਕਦਾ ਈ ਨਹੀਂ
ਕਾਤੋ ਚੱਕਣਾ ਰਕਾਣੇ
ਰਖਦੇ ਨੇ ਓਹ Load ਬੰਦੂਕਾਂ
ਓ ਯਾਰ ਵੀ ਮੇਰੇ ਮਾਰਦੇ ਕੂੰਕਾਂ
ਵੇ ਸਾਡੇ ਪਿੰਡ ਪੈਰ ਤੇਨੂੰ ਪਾਉਣ ਨਹੀਂ ਦੇਣਾ
ਪੂਰੀ ਨਿਗਰਾਨੀ ਪਲ ਪਲ ਕਰਦੇ
ਸੋਹਣਿਆ ਮਿਲਣ ਦਾ ਕੋਈ ਹੱਲ ਕਰਦੇ
ਸਾਡੇ ਪਿੰਡੋ ਲੰਘਣਾ ਤਾਂ ਵੇਖ ਕੇ ਯਾਰਾ ਵੇ
ਮੋੜ ਮੋੜ ਉੱਤੇ ਪਏ ਆ ਤੇਰੀ ਗੱਲ ਕਰਦੇ
ਸਾਡੇ ਪਿੰਡੋ ਲੰਘਣਾ ਤਾਂ ਵੇਖ ਕੇ ਯਾਰਾ ਵੇ
ਮੋੜ ਮੋੜ ਉੱਤੇ ਪਏ ਆ ਤੇਰੀ ਗੱਲ ਕਰਦੇ
ਮੋੜ ਉੱਤੇ ਪਏ ਆ ਤੇਰੀ ਗੱਲ ਕਰਦੇ
ਓ ਸਾਹੀ ਤੇਰਾ ਕਰਦਾ ਹੌਲਾ
ਓ ਵੈਂਦੇ ਵੈਂਦੇ ਪੈਹ ਗਿਆ ਰੌਲਾ
ਦਿਨੇ ਚੰਨਾ ਤੂ ਚੰਨ ਵਖਾ ਦੇ
ਕੱਢ Fire ਤੇ ਕਰਦੇ ਬੌਲਾ
ਮੈਂ ਤਾਂ ਹੋਰ ਵੀ ਰਕਾਣੇ ਅੱਗੇ ਡੱਕ ਲੈਣੇ ਸੀ
ਤੇਰੇ ਆਲਾ ਜੱਟ ਥੋੜਾ ਭੋਲਾ ਪੈਹ ਗਿਆ
ਮੇਹਰਬਾਨ ਓਹਨਾ ਉੱਤੇ ਮੋੜਾ ਪੈਹ ਗਿਆ
ਮੇਰੇ ਕੱਲੇ ਜੱਟ ਨੇ ਸੀ ਬੰਦੇ 4 ਡੱਕ ਲਏ
ਤਾਹਿਓ ਮੇਰੇ ਪਿੰਡ ਵਿਚ ਰੌਲਾ ਪੈਹ ਗਿਆ
ਓ ਤੇਰੇ ਕੱਲੇ ਜੱਟ ਨੇ ਸੀ ਬੰਦੇ 4 ਡੱਕ ਲਏ
ਤਾਹਿਓ ਤੇਰੇ ਪਿੰਡ ਵਿਚ ਰੌਲਾ ਪੈਹ ਗਿਆ
ਮੇਰੇ ਕੱਲੇ ਜੱਟ ਨੇ ਸੀ ਬੰਦੇ 4 ਡੱਕ ਲਏ
ਤਾਹਿਓ ਮੇਰੇ ਪਿੰਡ ਵਿਚ ਰੌਲਾ ਪੈਹ ਗਿਆ
ਤਾਹਿਓ ਮੇਰੇ ਪਿੰਡ ਵਿਚ ਰੌਲਾ ਪੈਹ ਗਿਆ
ਓ ਤੇਰੇ ਕੱਲੇ ਜੱਟ ਨੇ ਸੀ ਬੰਦੇ 4 ਡੱਕ ਲਏ
ਤਾਹਿਓ ਤੇਰੇ ਪਿੰਡ ਵਿਚ ਰੌਲਾ ਪੈਹ ਗਿਆ
You May Also Like
» Samaan [Harsh Ghotra] » French Gutt [Khan Saab] » Kaafla [Harf Cheema] » Reel Vs Rail [Ravinder Grewal] » Mitran Nu [The PropheC] » Pal Di Ladayi [Harpi Gill ] » Just Round [Jass Bajwa] » Stand [Baaghi]FAQs for Bande 4
Who is singer of Bande 4 song ?
Singer of Watan Sahi.
Who is writer of Bande 4 song ?
Watan Sahi wrote this Song.
Who is the music director of Bande 4 song ?
Bande 4 is Tuned by Dr. Zeus.
Which label release Bande 4 song ?
Bande 4 is released under the label of Gurnav Production House.
Whats the playtime (duration) of Bande 4 song ?
Playtime of song Bande 4 is 03:03 minute.
How can I download Bande 4 song ?
You can download Bande 4 song via click above download links.