DjPunjab.Com.Se

Lad Lad Ke Sabba Mp3 Song Download

Lad Lad Ke
Lad Lad Ke Mp3 Download Sabba
Title : Lad Lad Ke
Singer : Sabba ,
Lyric : Satpal Singh
Music : Mavins
Label : One Take Worldwide
Category : Punjabi Songs
Duration : 02:40
Released : 19, Mar 2025
Description: Lad Lad Ke Sabba Mp3 Song Download from Lad Lad Ke Album, Lad Lad Ke Song Sung by Sabba, This Latest Song Music composed By Mavins and Lyrics written by Satpal Singh, Lad Lad Ke Song Ringtone Download. Download Lad Lad Ke Sabba mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [2.58 mb]

Play Online

Cover
Lad Lad Ke Sabba
0:00
0:00

Share This Song

Lad Lad Ke Song Lyrics

Meavin, Call Me Back

ਹਾਏ ਹੱਥੋਂ ਹਥਿਆਨ ਛੁਡਵਾਏ ਮਰਜਾਣੀਏ
ਨੀ ਦੇਖ ਲੈ Flower ਫੜਾਤੇ ਮਰਜਾਣੀਏ
ਨੀ ਗੱਬਰੂ ਅੱਖਾਂ ਚ ਰੜਕੇ
ਨੀ ਕੱਲੀ ਤੂੰ ਹੀ ਜਿਹਦੇ ਦਿਲ ਵਿੱਚ ਧੜਕੇ
ਜੇ ਲੜਦੀ ਨਾ

ਜੇ ਲੜਦੀ ਨਾ ਅੱਖ ਤੇਰੇ ਨਾਲ ਨੀ
ਮਰ ਜਾਣਾ ਸੀ ਲੋਕਾਂ ਨਾਲ ਲੜ ਲੜ ਕੇ
ਜੇ ਲੜਦੀ ਨਾ ਅੱਖ ਤੇਰੇ ਨਾਲ ਨੀ
ਮਰ ਜਾਣਾ ਸੀ ਲੋਕਾਂ ਨਾਲ ਲੜ ਲੜ ਕੇ

ਨੀ ਬਾਡੀ ਚੰਗੀ ਲੱਗੇ ਮੇਰੀ ਕੇਅਰ ਕਰਦੀ
ਨਿੱਕੀ ਨਿੱਕੀ ਗੱਲ ਮੇਰੇ ਨਾਲ ਸ਼ੇਅਰ ਕਰਦੀ
ਹੋ ਮੇਰੇ ਹਾਸੇ ਅੱਗੇ Tc ਆਲੇ ਬੇਰ ਵਰਗੀ
ਤੂੰ ਮੈਨੂੰ ਲੱਗਦੀ ਐ ਪਰੀ ਪੰਡੇਰ ਵਰਗੀ
ਨੀ ਸੁਪਨਾ ਮਰਾਲਦਾ ਵੱਲ ਦਾ
ਨੀ ਤੈਨੂੰ ਝਾਂਜਰ ਵੇੜੇ ਚ ਸਾਡੇ ਛਣਕੇ
ਜੇ ਲੜਦੀ ਨਾ

ਜੇ ਲੜਦੀ ਨਾ ਅੱਖ ਤੇਰੇ ਨਾਲ ਨੀ
ਮਰ ਜਾਣਾ ਸੀ ਲੋਕਾਂ ਨਾਲ ਲੜ ਲੜ ਕੇ
ਜੇ ਲੜਦੀ ਨਾ ਅੱਖ ਤੇਰੇ ਨਾਲ ਨੀ
ਮਰ ਜਾਣਾ ਸੀ ਲੋਕਾਂ ਨਾਲ ਲੜ ਲੜ ਕੇ

ਹੋ ਮਾੜੇ ਬੰਦੇ ਦਾ ਨੀ ਕੁੜੇ ਸਾਥ ਛੱਡ ਗਿਆ
ਨੀ ਮੈਂ ਹਰ ਇੱਕ ਆਦਤ ਖ਼ਰਾਬ ਛੱਡ ਗਿਆ
ਨੀ ਤੇਰਿਆਂ ਨੈਣਾ ਚੋਂ ਕਾਢਾ ਪੀਣ ਲੱਗਿਆ
ਨੀ ਮੁੰਡਾ ਥੇਕੇ ਆਲੀ ਜੱਟੀਏ ਸ਼ਰਾਬ ਛੱਡ ਗਿਆ

ਨੀ ਗੁੱਡ ਲੱਗੇ ਸੋਹਣਾ ਦਿਨ
ਨੀ ਜੇ ਤੂੰ Good Morning ਕਦੇ ਮੈਨੂੰ ਤੜਕੇ
ਜੇ ਲੜਦੀ ਨਾ

ਜੇ ਲੜਦੀ ਨਾ ਅੱਖ ਤੇਰੇ ਨਾਲ ਨੀ
ਮਰ ਜਾਣਾ ਸੀ ਲੋਕਾਂ ਨਾਲ ਲੜ ਲੜ ਕੇ
ਜੇ ਲੜਦੀ ਨਾ ਅੱਖ ਤੇਰੇ ਨਾਲ ਨੀ
ਮਰ ਜਾਣਾ ਸੀ ਲੋਕਾਂ ਨਾਲ ਲੜ ਲੜ ਕੇ

ਹਾਏ ਨੀ ਤੇਰਿਆਂ ਪੈੜਾ ਚ
ਪੈੜ ਥਰਦਾ ਫਿਰੇ ਨੀ
ਲਾਟ ਅੱਗ ਦਾ ਏ ਪਾਣੀ
ਤੇਰਾ ਭਰਦਾ ਫਿਰੇ

ਨੀ ਪੁੱਤ ਬੰਦੇ ਬਣੌਂਦਾ ਰਿਹਾ
ਵੇਹਲਿਆਂ ਨੂੰ ਜਿਹੜਾ ਨੀ ਓਹ
ਹੁਣ ਤੈਨੂੰ ਪੁੱਤ ਪੁੱਤ ਕਰਦਾ ਫਿਰੇ

ਨੀ ਸਭਾ ਸਭਾ ਨਾਮ ਮੁੰਡੇ ਦਾ
ਨੀ ਬੈਠਾ ਬੈਠਾ ਜਿੱਥੇ ਖੜ ਜੇ
ਜੇ ਲੜਦੀ ਨਾ

ਜੇ ਲੜਦੀ ਨਾ ਅੱਖ ਤੇਰੇ ਨਾਲ ਨੀ
ਮਰ ਜਾਣਾ ਸੀ ਲੋਕਾਂ ਨਾਲ ਲੜ ਲੜ ਕੇ
ਜੇ ਲੜਦੀ ਨਾ ਅੱਖ ਤੇਰੇ ਨਾਲ ਨੀ
ਮਰ ਜਾਣਾ ਸੀ ਲੋਕਾਂ ਨਾਲ ਲੜ ਲੜ ਕੇ

You May Also Like

» Maserati [Veer Sandhu] » Lifestyle [Gurlez Akhtar, Gill X] » Vardaatan [Hukam] » Flirt [Raja Sandhu, Gurlez Akhtar] » Unexpected [Ninja] » Noor [Harrdy Sandhu] » 9-5 [Riar Saab] » Kanpati 3 [Kotti]

FAQs for Lad Lad Ke

Who is singer of Lad Lad Ke song ?

Singer of Sabba.

Who is writer of Lad Lad Ke song ?

Satpal Singh wrote this Song.

Who is the music director of Lad Lad Ke song ?

Lad Lad Ke is Tuned by Mavins.

Which label release Lad Lad Ke song ?

Lad Lad Ke is released under the label of One Take Worldwide.

Whats the playtime (duration) of Lad Lad Ke song ?

Playtime of song Lad Lad Ke is 02:40 minute.

How can I download Lad Lad Ke song ?

You can download Lad Lad Ke song via click above download links.

Google Tags :

Lad Lad Ke mp3 song , Lad Lad Ke mp3 song download , Lad Lad Ke song download , Lad Lad Ke Sabba mp3 song , Lad Lad Ke Prem Dhillon mp3 song download , Lad Lad Ke Sabba song download, Lad Lad Ke Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer