Kyon Dardi Jot Sidhu, Gurlez Akhtar Mp3 Song Download
Get This Song
Play Online
Share This Song
Kyon Dardi Song Lyrics
Verse On The Beat
ਤੇਰੇ ਕੰਮ ਸੁਣੀ ਦੇ ਕਾਲੇ ਵੇ
ਕਾਲੇ ਵੇ
ਤੈਥੋਂ ਡਰਦੇ ਸ਼ਹਿਰ ਦੇ ਲਾਲੇ ਵੇ ਲਾਲੇ ਵੇ
ਤੇਰੇ ਕੰਮ ਸੁਣੀ ਦੇ ਕਾਲੇ ਵੇ ਕਾਲੇ ਵੇ
ਤੈਥੋਂ ਡਰਦੇ ਸ਼ਹਿਰ ਦੇ ਲਾਲੇ ਵੇ ਲਾਲੇ ਵੇ
ਪਹਿਲਾਂ ਆਣ ਮਾਰੇ ਲਲਕਾਰੇ
ਕੋਠੇ ਤੇ ਚੜ ਗਈ ਵੇ ਚੜ ਗਈ
ਰਾਤੀ ਫਿਰੇ ਕੱਢੇ ਸੱਦੇ ਪਿੰਡ ਆਕੇ
ਤੋਂ ਮੈਂ ਡਰ ਗਈ ਮੈਂ ਡਰ ਗਈ
ਤੂੰ ਫਿਰੇ ਕੱਢੇ ਸੱਦੇ ਪਿੰਡ ਆਕੇ
ਵੇ ਮੈਂ ਡਰ ਗਈ ਮੈਂ ਡਰ ਗਈ
ਹੋ ਜੱਟ ਵਿਗੜਿਆ ਮੁਟਿਆਰੇ ਨੀ ਮੁਟਿਆਰੇ ਨੀ
ਏਹਨਾ ਦਰਜਨ ਬੰਦੇ ਮਾਰੇ ਨੀ ਮਾਰੇ ਨੀ
ਜੱਟ ਵਿਗੜਿਆ ਮੁਟਿਆਰੇ ਨੀ ਮੁਟਿਆਰੇ ਨੀ
ਏਹਨਾ ਦਰਜਨ ਬੰਦੇ ਮਾਰੇ ਨੀ ਮਾਰੇ ਨੀ
ਸਾਡੀ ਬੁੱਕਲ ਵਿੱਚ ਪਰਾ ਵੀ ਚਲਨ ਦੀ ਜਿੱਦ ਕਰਦੀ ਜਿੱਦ ਕਰਦੀ
ਹੋ ਲਾਕੇ ਯਾਰੀ ਸਿਰੇ ਦੇ ਵੈਲੀ ਦੇ ਨਾਲ ਕਿਉਂ ਡਰਦੀ ਕਿਉਂ ਡਰਦੀ
ਤੇਰੀ ਯਾਰੀ ਸਿਰੇ ਦੇ ਵੈਲੀ ਦੇ ਨਾਲ ਕਿਉਂ ਡਰਦੀ ਕਿਉਂ ਡਰਦੀ
ਚਾਚੇ ਤਾਏ ਅੜਬ ਸਬਾਹ ਦੇ ਨਾ ਰਗੜ ਏ ਜਾਈ ਵੇਖੀ ਦੇ
ਵੀਰ ਮੇਰੇ ਆਏ Jail’ਆਂ ਕੱਟਕੇ ਪਿੱਛੇ ਮੁੜਜਾ ਛੇਤੀ ਵੇ
ਮਿਲਣ ਆਊਂਗੀ ਪੱਕਾ ਕੱਲ ਵੇ ਮਿੰਨਤਾਂ ਤੇਰੀਆਂ ਕਰਦੀ ਆ
ਹਾ ਤੈਨੂੰ ਵੀ ਤਨ ਖੋ ਨੀ ਸਕਦੀ ਇਸੇ ਗੱਲ ਤੋਂ ਡਰਦੀ ਆ
ਹਾਏ ਕਾਲਜੇ ਪੈਂਦੇ ਹੋਲ ਤੇ ਧੜਕਣ ਵੀ ਖੱਡ ਗਈ ਵੇ ਖੱਡ ਗਈ
ਰਾਤੀ ਫਿਰੇ ਕੱਢੇ ਸਾਡੇ ਪਿੰਡ ਆਕੇ
ਤੋਂ ਮੈਂ ਡਰ ਗਈ ਮੈਂ ਡਰ ਗਈ
ਤੂੰ ਫੇਰ ਕੱਢੇ ਸਾਡੇ ਪਿੰਡ ਆਕੇ
ਵੇ ਮੈਂ ਡਰ ਗਈ ਮੈਂ ਡਰ ਗਈ
ਹੋ ਭਾਈ ਭਾਈ ਉਂਜ ਕਹਿੰਦੇ ਸਾਰੇ
ਓਦਾਂ ਜੱਟ ਤੂਫ਼ਾਨ ਕੁੜੇ
ਆਪ ਭਾਵੇਂ ਨਾ College ਜਾਵਾਂ
ਖੜੇ ਕਰਾ ਪ੍ਰਧਾਨ ਕੂੜੇ
ਜੇਹੜੇ ਆਏ Jail’ਆਂ ਕੱਟਕੇ
ਵੀਰ ਤੇਰੇ ਸੱਦੇ ਚੇਲੇ ਨੇ
ਵੈਲੀ ਹੋਕੇ ਨਿਗਾਹ ਮਾਰਜੀ
ਲੱਗੇ ਰੌਣਕ ਮੇਲੇ ਨੇ
ਪਾ ਦੀ ਜੁਗਨੂੰ ਤੇ ਪਾਵੇ ਸ਼ਰਤ ਸੋਹਣੀਏ
ਨਈ ਹਾਰਦੀ ਨਈ ਹਾਰਦੀ
ਹੋ ਲਾਕੇ ਯਾਰੀ ਸਿਰੇ ਦੇ Vaily ਦੇ ਨਾਲ
ਕਿਉਂ ਡਰਦੀ ਕਿਉਂ ਡਰਦੀ
ਤੇਰੀ ਯਾਰੀ ਸਿਰੇ ਦੇ Vaily ਦੇ ਨਾਲ
ਕਿਉਂ ਡਰਦੀ ਕਿਉਂ ਡਰਦੀ
ਵੇ Penthouse ਚੋਂ ਦਿਖਦਾ ਤੇਰਾ
ਕਾਫ਼ਿਲਾ ਆਉਂਦਾ Car’ਆਂ ਦਾ
ਖਾਨ ਦਾਨ ਜੇ ਤੇਰਾ ਵੱਡਾ
ਗੱਥ ਵੇਖੀ ਮੇਰੇ ਯਾਰਾਂ ਦਾ
ਹੋ ਤੂਹੀ ਦਿਲ ਨੂ ਜੀਤ ਕੇ ਲੈ ਗਿਆ
ਉਂਜ ਮੈਨੂੰ ਪੱਟਣਾ ਸੌਖਾ ਨੀ
ਹੋ Pistol ਮਾਰੇ ਡੁੱਬ ਚੋਂ ਲਿਸ਼ਕਾ
ਜੋ ਨੱਕ ਤੇਰੇ ਦਾ ਕੋਕਾ ਨੀ
ਹਾਏ ਵੇਖਕੇ ਤੇਰੇ ਕਾਰਨਾਮੇ ਵੇ
ਮੈਂ ਮਰ ਗਈ ਥਾਂ ਮਰ ਗਈ
ਹੋ ਲਾਕੇ ਯਾਰੀ ਸਿਰੇ ਦੇ Vaily ਦੇ ਨਾਲ
ਕਿਉਂ ਡਰਦੀ ਕਿਉਂ ਡਰਦੀ
ਤੇਰੀ ਯਾਰੀ ਸਿਰੇ ਦੇ Vaily ਦੇ ਨਾਲ
ਕਿਉਂ ਡਰਦੀ ਕਿਉਂ ਡਰਦੀ
You May Also Like
» Nain Mila Ke [Jyotica Tangri] » Koi Farak Nahi [Minda] » Nachi Jaave [Paradox, Parmish Verma] » Memories [Nikk D Gill, Miel] » Lock [Sidhu Moose Wala] » Shor [Faridkot, Aishwarya Anand] » Strawberry 1 Min Music [Gippy Grewal, Gurlez Akhtar] » Pyaar Te Parivaar [Khan Mallan Wala]FAQs for Kyon Dardi
Who is singer of Kyon Dardi song ?
Singer of Jot Sidhu, Gurlez Akhtar.
Who is writer of Kyon Dardi song ?
Jugnu wrote this Song.
Who is the music director of Kyon Dardi song ?
Kyon Dardi is Tuned by Verse.
Which label release Kyon Dardi song ?
Kyon Dardi is released under the label of OG Life Studios.
Whats the playtime (duration) of Kyon Dardi song ?
Playtime of song Kyon Dardi is 03:24 minute.
How can I download Kyon Dardi song ?
You can download Kyon Dardi song via click above download links.