Dubb 45 Mankirt Aulakh Mp3 Song Download
Get This Song
Play Online
Share This Song
Dubb 45 Song Lyrics
Cheetah (cheetah)
ਹੋ, ਚੜ੍ਹੀ ਏ ਜਵਾਨੀ, ਜੱਟ ਕਿੱਥੇ ਦੱਬਦੇ
ਅੱਖ ਚੜ੍ਹੀ ਚੀਜ਼, ਭੁੱਲ ਕੇ ਨੀ ਛੱਡਦੇ
ਓ, ਊਠਾਂ ਆਲੇ ਸ਼ਹਿਰ ਦੀ ਆ ਰਾਣੀ ਵੱਜਦੀ
ਜਿਹੜੀ ਆ, ਰਕਾਨੇ, ਵਿੱਚ ਰੱਗ-ਰੱਗ ਦੇ
ਟੌਰ ਤੋੜਦੀ ਆ ਮਾਣ, ਜੱਟੀਏ, ਗਰੂਰ ਦਾ
ਵੱਡੇ ਭਾਈ ਵਾਂਗੂ, ਜਿਹੜਾ ਮੇਰਾ ਪੱਖ ਪੂਰਦਾ
ਲੱਗਾ ਡੱਬ 45, ਵੈਰੀਆਂ ਨੂੰ ਘੂਰਦਾ
ਡੱਬ 45, ਵੈਰੀਆਂ ਨੂੰ ਘੂਰਦਾ
ਆਉਂਦਾ ਧੁੱਪ 'ਚ ਸਵਾਦ, ਮਾਲ ਦੇ ਸਰੂਰ ਦਾ
ਡੱਬ 45, ਵੈਰੀਆਂ ਨੂੰ ਘੂਰਦਾ
ਡੱਬ 45, ਵੈਰੀਆਂ ਨੂੰ ਘੂਰਦਾ
18 Inch ਡੋਲੇ, Chest'an ਨੇ ਚੌੜੀਆਂ
Farm'an 'ਚ ਚੋਬਰ, ਨਚਾਉਂਦੇ ਘੋੜੀਆਂ
ਹੋ, 18 Inch ਡੋਲੇ, Chest ਆ ਨੇ ਚੌੜੀਆਂ
Farm'an 'ਚ ਚੋਬਰ, ਨਚਾਉਂਦੇ ਘੋੜੀਆਂ
ਨਿੱਕੀ ਗੱਲ ਨੂੰ ਵੀ ਮਸਲਾ ਬਣਾ ਲੈਣੇ ਆ
ਮੌਤ ਦੇ ਗਲਾਵੇ ਹੱਥ ਪਾ ਲੈਣੇ ਆ
ਹੋ, ਜੱਫਾ ਜਿਵੇਂ, ਕੁੜੇ, Ekam Hathur ਦਾ
ਗੋਲੀ Inch ਦੀ ਨਬੇੜੇ ਮਸਲਾ ਜੋ ਦੂਰ ਦਾ
ਲੱਗਾ ਡੱਬ 45, ਵੈਰੀਆਂ ਨੂੰ ਘੂਰਦਾ
ਡੱਬ 45, ਵੈਰੀਆਂ ਨੂੰ ਘੂਰਦਾ
ਆਉਂਦਾ ਧੁੱਪ 'ਚ ਸਵਾਦ, ਮਾਲ ਦੇ ਸਰੂਰ ਦਾ
ਡੱਬ 45, ਵੈਰੀਆਂ ਨੂੰ ਘੂਰਦਾ
ਡੱਬ 45, ਵੈਰੀਆਂ ਨੂੰ ਘੂਰਦਾ
ਹੋ, ਗੱਲ ਸੁਣ Cali' ਆਲਿਏ, ਹੁੰਦਾ ਜੱਟ ਦਾ ਡਾਂਗ 'ਤੇ ਡੇਰਾ
ਹੋ, Bikaner ਵਾਲੀ ਛੁੱਟ ਗਈ, ਰੂਪ ਤੱਕ ਕੇ, ਹਾਨਣੇ, ਤੇਰਾ
ਹੋ, ਘੱਟ ਤੇਰੀ ਉਮਰ, ਕੁੜੇ, ਸਾਡੇ ਸਿਰ 'ਤੇ Case ਨੇ ਬਹੁਤੇ
ਤੂੰ ਕੁੜਤੀ 'ਤੇ ਨਗ ਜੜਦੀ, ਮੁੰਡਾ ਜੜਦਾ Court 'ਤੇ ਕੋਕੇ
ਓ, ਸੰਗਦੀ ਨੇ ਘੁੰਡ ਕੱਢ ਲਾ, ਚੁੰਨੀ ਵਿੱਚ ਦੀ ਚੰਦਰਮਾ ਚਾਕੇ
ਪਾਸੇ ਹੋ ਕੇ ਲੰਘ, ਵੈਰਨੇ, ਕੌਂਦੀ ਖੇਡਦੇ ਪਿੰਡਾਂ ਦੇ ਕਾਕੇ ਨੀ
ਨੀ ਪਰਾਂ-ਪਰਾਂ ਲੰਘ, ਵੈਰਨੇ, ਕੌਂਦੀ ਖੇਡਦੇ ਪਿੰਡਾਂ ਦੇ ਕਾਕੇ
ਨੀ ਪਰਾਂ ਹੋਕੇ ਲੰਘ, ਵੈਰਨੇ
ਜਣੀ-ਖਣੀ ਨਾਲ ਕਿੱਥੇ ਆ ਮਿਲਾਉਂਦੇ ਅੱਖ ਨੀ
ਗੱਡ ਖਾਨਿਆਂ 'ਚ ਬੈਠੇ ਆ ਸਿਰੇ ਦੇ ਜੱਟ ਨੀ
ਓ, ਬੈਠਾ Chairman Aulakh ਦੇ ਨਾਲ, ਜੱਟੀਏ
ਪੱਟੂ ਫਿਰਦੇ ਆ ਲੋਕਾਂ ਦੇ ਜੜਾਉਂਦੇ ਹੱਥ ਨੀ
ਕੀਲਾਂ ਕੱਢਿਆ ਨਾ ਧੋਣੋ, ਕੰਮ ਕੀ ਜੰਮੂਰ ਦਾ
ਰਾਹ ਵੈਲੀਆਂ ਦਾ ਘੇਰੇ, ਘੇਰਿਆ ਨੀ ਹੂਰ ਦਾ
ਲੱਗਾ ਡੱਬ 45, ਵੈਰੀਆਂ ਨੂੰ ਘੂਰਦਾ
ਡੱਬ 45, ਵੈਰੀਆਂ ਨੂੰ ਘੂਰਦਾ
ਆਉਂਦਾ ਧੁੱਪ 'ਚ ਸਵਾਦ, ਮਾਲ ਦੇ ਸਰੂਰ ਦਾ
ਡੱਬ 45, ਵੈਰੀਆਂ ਨੂੰ ਘੂਰਦਾ
ਡੱਬ 45, ਵੈਰੀਆਂ ਨੂੰ ਘੂਰਦਾ
You May Also Like
» Broken Heart [Sippy Gill] » Snack [G. Sidhu] » Jigri Yaar [Gurlal Dhillon] » Ni Kudiye Tu [Parmish Verma] » Hje Aaya Mai [Romey Maan] » Rang Chadeya [Lakhwinder Wadali, Krishnakali Saha] » Jar Java Ge [Jassa Dhillon] » Heater [Inderpal Moga, AR Paisley]FAQs for Dubb 45
Who is singer of Dubb 45 song ?
Singer of Mankirt Aulakh.
Who is writer of Dubb 45 song ?
Chairmxn wrote this Song.
Who is the music director of Dubb 45 song ?
Dubb 45 is Tuned by Cheetah.
Which label release Dubb 45 song ?
Dubb 45 is released under the label of Mankirt Aulakh.
Whats the playtime (duration) of Dubb 45 song ?
Playtime of song Dubb 45 is 02:24 minute.
How can I download Dubb 45 song ?
You can download Dubb 45 song via click above download links.