Kurta Pajama Chandra Brar, Gurlej Akhtar Mp3 Song Download
Get This Song
Play Online
Share This Song
Kurta Pajama Song Lyrics
Mixsingh In The House
ਤੂੰ ਮਿਲਣ ਲਈ ਜਦ ਕਹਿ ਦੇਵੇ
ਤੇ ਨਦੀਆਂ ਚੀਰਦਾਂ ਆਵਾ ਮੈਂ
ਹਾਏ ਚਾਹ ਚੜ੍ਹਿਆ ਐਨਾ ਜ਼ਿਆਦਾ
ਨਾ ਸਮਝ ਆਵੇ ਕੀ ਪਾਂਵਾ ਮੈਂ
ਜੀਨ-ਆ ਸ਼ੀਨਾ ਪਾ ਲਿਆ ਕਰ
ਤੈਨੂੰ ਰੋਕ ਨਹੀਂ
ਘਰ ਦੇ ਆਪਣੇ Forward
ਤੈਨੂੰ ਟੋਕ ਨਹੀਂ
Don’t Worry ਜੋ ਗੱਲਾਂ ਬਣਦੀਆਂ
ਬਣ ਲੈਣ ਦੇ
ਅੱਪਾਂ ਦੋਵੇਂ ਖੁਸ਼ ਚਾਹੀਦੇ
ਸਾਨੂੰ ਲੋਕ ਨਹੀਂ
ਹੋਰ ਕੁਝ ਨਹੀਂ ਦੇਖਣਾ
ਬੱਸ ਤੈਨੂੰ ਇਕ Loop ਚ ਦੇਖਣਾ ਆ
ਜਦੋਂ ਮਿਲਣ ਆਈ
ਯਾਦ ਰੱਖੀ ਤੈਨੂੰ ਸੂਟ ਚ ਦੇਖਣਾ ਆ
ਜਦੋਂ ਮਿਲਣ ਆਵੇਗੀ
ਯਾਦ ਰੱਖੀ ਤੈਨੂੰ ਸੂਟ ਚ ਦੇਖਣਾ ਆ
ਜਦੋਂ ਮਿਲਣ ਆਵੇਗੀ
ਕੁਝ ਵੀ ਪਾ ਲੈ ਹਾਂ ਦਈਏ
ਹਰ ਚੀਜ਼ ਤੇਰੇ ਤੇ ਫੱਬਦੀ ਏ
ਤੂੰ ਬਿਨਾ Makeup ਤੋ ਹੀਰੀਏ ਨੀ
ਹਾਏ ਬਾਹਦੀ ਸੋਹਣੀ ਲੱਗਦੀ ਏ
ਅਸੀਂ ਦਿਲ ਤੋ ਕਰੇਆ ਦੁਨੀਆ ਦੇ ਨਾਲ ਲੜ ਜਾਵਾਂਗੇ
ਲੰਬੀਆਂ ਕਹਿੰਦੇ ਇਸ਼ਕ ਚੜ੍ਹਦੀਆਂ ਚੜ੍ਹ ਜਾਵਾਂਗੇ
Coffee Date ਤੇ ਅਗਲੀ ਵਾਰ ਸੀ ਅਦੇ ਆਵੇ
ਦਿਲ ਮੇਰੇ ਦੀ ਰੀਝ ਗੁਰੂ ਘਰ ਜਾਵਾਂਗੇ
ਜੋ ਰੱਖਿਆ ਸ਼ੌਂਖ ਨਾਲ
ਲੈਕੇ ਯਮਹਾ ਆਈ ਵੇ
ਜਦੋਂ ਮਿਲਾਂਗੇ ਸੋਹਣਿਆਂ
ਕੁੜਤਾ ਪਜਾਮਾ ਪਾਈ ਵੇ
ਜਦੋਂ ਮਿਲਾਂਗੇ ਸੋਹਣਿਆਂ
ਕੁੜਤਾ ਪਜਾਮਾ ਪਾਈ ਵੇ
ਜਦੋਂ ਮਿਲਾਂਗੇ ਸੋਹਣਿਆਂ
ਤੂੰ ਜਿੰਨਾ ਕਰਦੀ ਏ
ਓਹਦੇ ਤੋਂ Double ਮਿਲੂ
ਮਾਂ ਮੇਰੀ ਦਾ ਮੋਹ ਮਿਲਣਾ
ਤੈਨੂੰ ਵੱਧ ਕੇ ਨੀ
ਨੂਹ ਲਈ ਜੋ ਸੰਭ ਕੇ ਓਹਨੇ ਰੱਖਿਆ ਸੀ
ਰਾਣੀ ਹਾਰ ਵੀ ਦੇਣਾ ਤੈਨੂੰ ਲੱਭ ਕੇ ਨੀ
ਤੈਨੂੰ ਦੁਲਹਨ ਵਾਲੀ ਰੂਪ ਚ ਦੇਖਣਾ ਆ
ਜਦੋਂ ਮਿਲਾਂਗੇ ਸੋਹਣਿਆਂ
ਯਾਦ ਰੱਖੀ ਤੈਨੂੰ ਸੂਟ ਚ ਦੇਖਣਾ ਆ
ਜਦੋਂ ਮਿਲਣ ਆਵੇਗੀ
ਯਾਦ ਰੱਖੀ ਤੈਨੂੰ ਸੂਟ ਚ ਦੇਖਣਾ ਆ
ਜਦੋਂ ਮਿਲਣ ਆਵੇਗੀ
ਤੇਰੇ ਕਹਿਣ ਤੇ ਸੁਰਮਾ ਪਾ ਕੇ ਰੱਖਦੀ ਆ
ਵੇ ਨੈਣ ਮੇਰੇ ਹਾਏ ਤੈਨੂੰ ਦੇਖ ਕੇ ਜਗਦੇ ਆ
ਕਦੇ ਕਦੇ ਜੋ ਰੀਝ ਜਿਹੀ ਲਾ ਕੇ ਬਣਦਾ ਏ
ਬਾਹਦੇ ਸੋਹਣੇ ਲੱਗਦੇ ਪੇਂਚ ਤੇਰੇ ਪੱਗ ਦੇ ਆ
ਹੋ ਮੇਰੀ ਚੁੰਨੀ ਨਾਲ ਦੀ
Matching ਕਰਕੇ ਬਣ ਆਈ
ਜਦੋਂ ਮਿਲਾਂਗੇ ਸੋਹਣਿਆਂ
ਹਾਏ ਕੁੜਤਾ ਪਜਾਮਾ ਪਾਈ ਵੇ
ਜਦੋਂ ਮਿਲਾਂਗੇ ਸੋਹਣਿਆਂ
ਕੁੜਤਾ ਪਜਾਮਾ ਪਾਈ ਵੇ
ਜਦੋਂ ਮਿਲਾਂਗੇ ਸੋਹਣਿਆਂ
ਸੋਹਣੀ ਲੱਗਦੀ ਬਿੰਦੀ
ਤੇਰੇ ਕਦੇ ਕਦੇ ਤਾ ਲਾ ਲਿਆ ਕਰ
ਚੰਨ ਦਾ ਟੁਕੜਾ ਲੱਗਦੀ ਏ
ਕੋਕਾ ਨੱਕ ਦੇ ਵਿਚ ਪਾ ਲਿਆ ਕਰ
ਚੰਦਰੇ ਬਰਾੜਾਂ ਸੋਹਣਾ ਲੱਗਦਾ
ਮੇਰੇ ਤੇ ਲਿਖ ਗਾ ਲਿਆ ਕਰ ਵੇ
ਤੇਰੇ ਨਾਲ ਹੀ ਚਲਦੇ ਆ ਵੇ
ਸਾਹ ਮੇਰੇ ਵਿਚ ਸਾਹ ਲਿਆ ਕਰ
ਵੇ ਤੇਰੇ ਨਾਂ ਦੀ ਚੂੜੀਆਂ
ਮੰਗੇ ਮੇਰੀ ਕਲਾਈ ਵੇ
ਜਦੋਂ ਮਿਲਾਂਗੇ ਸੋਹਣਿਆਂ
ਕੁੜਤਾ ਪਜਾਮਾ ਪਾਈ ਵੇ
ਜਦੋਂ ਮਿਲਾਂਗੇ ਸੋਹਣਿਆਂ
ਯਾਦ ਰੱਖੀ ਤੈਨੂੰ ਸੂਟ ਚ ਦੇਖਣਾ ਆ
ਜਦੋਂ ਮਿਲਣ ਆਵੇਗੀ
ਕੁੜਤਾ ਪਜਾਮਾ ਪਾਈ ਵੇ
ਜਦੋਂ ਮਿਲਾਂਗੇ ਸੋਹਣਿਆਂ
You May Also Like
» Kanpuri Kurti [Nawab] » Ring Sone Di [Hunar Sidhu] » Dil Di Gal [Jigar] » Glow [Jagvir Gill, Inder Maan] » Karname Returns [Satkar Sandhu] » Lost Soul [Nirvair Pannu] » Lakk Akkh [Gurnam Bhullar, Amber Kaur] » Nai Bolna [Navaan Sandhu]FAQs for Kurta Pajama
Who is singer of Kurta Pajama song ?
Singer of Chandra Brar, Gurlej Akhtar.
Who is writer of Kurta Pajama song ?
Chandra Brar wrote this Song.
Who is the music director of Kurta Pajama song ?
Kurta Pajama is Tuned by Mix Singh.
Which label release Kurta Pajama song ?
Kurta Pajama is released under the label of Times Music.
Whats the playtime (duration) of Kurta Pajama song ?
Playtime of song Kurta Pajama is 03:36 minute.
How can I download Kurta Pajama song ?
You can download Kurta Pajama song via click above download links.