Kujh Rishte Jarnail Aielonn Mp3 Song Download
Get This Song
Play Online
Share This Song
Kujh Rishte Song Lyrics
ਹਾਜਰੀਆਂ ਮੇਰੀਆਂ ਅੱਗਲੀਆਂ ਸਤ੍ਰ ਵਿਚ
ਮਈ ਨ ਓਹਨਾ ਦੁਨੀਆਵੀ ਰਿਸ਼ਤਿਆਂ ਨੂੰ ਤਾਂਗ ਦਾ ਏ
ਜਿਨ੍ਹਾਂ ਵਿਚ ਕੁਹ ਰਿਸ਼ਤੇ ਇਹੋ ਜਹੇ ਹੁੰਦੇ ਨੇ
ਜਿਨ੍ਹਾਂ ਨੂੰ ਇੰਸਾਂ ਸਾਰੀ ਉਮਰ ਤਾਂਗ ਦਾ ਏ
ਪਰ ਓਹਨਾ ਨੂੰ ਕੋਈ ਨਾਮ ਨੀ ਮਿਲਦਾ
ਅਤੇ ਕੁਝ ਅਜੇਹੇ ਹੁੰਦੇ ਨੇ
ਜਿਨ੍ਹਾਂ ਤੋਂ ਉਹ ਸਾਰੀ ਉਮਰ ਪਿੱਛਾ ਛਾੜੌਣਦਾ
ਪਰ ਚੋਂਦੇ ਹੋਏ ਵੀ ਓਹਨਾ ਨੂੰ ਛੱਡ ਨੀ ਸਕਦਾ
ਸੋ ਵੱਖ ਰਿਸ਼ਤਿਆਂ ਦੇ ਨਾਮ ਮੇਰੀ ਇਹ ਅੱਗਲੀਆਂ ਸਦਰਾ
ਕੁਛ ਰਿਸ਼ਤੇ ਜ਼ਹਿਰੀਲੇ ਸੱਪ ਬਣ ਢੰਗ ਦੇ ਰਹਿੰਦੇ ਰਾਤ ਦੀਨੇ
ਪਰ ਮੰਗਲ ਸੂਤਰ ਦੇ ਵਣਜੁ ਗੱਲ ਵਿਚ ਪੋਣੇ ਪਿਨਦੇ ਨੇ
ਕੁਝ ਰਿਸ਼ਤੇ ਚੋਰੀ ਦੇ ਗੁੜ ਜਹੇ ਆ ਦਾਰੂ ਦੀ ਘੁੱਟ ਜਹੇ
ਹਾਂ ਆਦਤ ਦੀ ਮਜਬੂਰੀ ਕਰ ਕੇ ਬਸ ਲਾਗੋਨੇ ਪੀੜੇ ਨੇ
ਕੁਝ ਰਿਸ਼ਤੇ ਹੁਣ ਮੂਹ ਦੀਆ ਤੰਦਾਂ ਕੱਚਾ ਸੂਤ ਜਿਵੇ
ਗਾਮਾ ਦੇ ਚਰਖੇ ਉੱਤੇ ਕਟ ਗਲੋਣੇ ਪੀੜੇ ਨੇ
ਕੁਝ ਰਿਸ਼ਤੇ ਕੋਸੇ ਦੁੱਧ ਦਾ ਕਰਜਾ ਲਹੂ ਬਣ ਰਾਗਾਂ ਚ ਵਹਿੰਦਾ ਜੋ
ਕੁਝ ਰਿਸ਼ਤੇ ਕੋਸੇ ਦੁੱਧ ਦਾ ਕਰਜਾ ਲਹੂ ਬਣ ਰਾਗਾਂ ਚ ਵਹਿੰਦਾ ਜੋ
ਜਿਨ੍ਹਾਂ ਮੁਰੇ ਪ੍ਰਸਾਦ ਵਾਂਗੂ ਸੋ ਚਾਰੋਨੇ ਪੈਦੇ ਨੇ
ਹੋ ਲੋਕੋ ਜਿਨ੍ਹਾਂ ਮੁਰੇ ਪ੍ਰਸਾਦ ਵਾਂਗੂ ਸੋ ਚਾਰੋਨੇ ਪੈਦੇ ਨੇ
You May Also Like
» Kudiyan Da Pyar [Jarnail Aielonn] » Rabb Kolon [Jarnail Aielonn] » Mast Fakeer [Jarnail Aielonn] » Tasveer Khayalan Di [Jarnail Aielonn] » Koshish Karda Ja [Jarnail Aielonn] » Chand Wangu [Jarnail Aielonn] » Putto Pardesio [Jarnail Aielonn] » Maa [Jarnail Aielonn]FAQs for Kujh Rishte
Who is singer of Kujh Rishte song ?
Singer of Jarnail Aielonn.
Who is writer of Kujh Rishte song ?
Jarnail Aielonn wrote this Song.
Who is the music director of Kujh Rishte song ?
Kujh Rishte is Tuned by Joy, Atul.
Which label release Kujh Rishte song ?
Kujh Rishte is released under the label of Amar Audio.
Whats the playtime (duration) of Kujh Rishte song ?
Playtime of song Kujh Rishte is 01:37 minute.
How can I download Kujh Rishte song ?
You can download Kujh Rishte song via click above download links.