Kiven Milan Main Avan Daljeet Sandhu Mp3 Song Download
Get This Song
Play Online
Share This Song
Kiven Milan Main Avan Song Lyrics
ਤੂੰ ਵੇਚਦਾ ਤੂੰ ਵੇਚਦਾ ਗੋਲੀਆਂ
ਤੂੰ ਵੇਚਦਾ ਗੋਲੀਆਂ, ਤੂੰ ਵੇਚਦਾ
Sho ਨਾਲ ਗੱਲ ਕਰੀਏ
ਕ੍ਰਿਸ਼ਨਾ ਤੂੰ ਗੋਲੀਆਂ ਵੇਚਦਾ
ਹੁਣ ਤੂੰ ਨਾ Tension ਲੈ
ਕ੍ਰਿਸ਼ਨਾ ਮੇਰੇ ਮਗਰ Stand ਬਹੁਤ ਐ ਤਗੜਾ (stand ਬਹੁਤ ਐ ਤਗੜਾ)
ਜਿਹਦੇ ਤੂੰ ਪਿੱਛੇ ਜੱਟ ਨਗੀਨਾ
ਛੋਬਰ ਜੋਗੀ ਦੱਬ ਦਬੀਨਾ
ਤੂੰ ਵੀ ਤੱਕਦੀ ਮੀਨਾ ਮੀਨਾ
ਤੂੰ ਐ ਕੱਲੀ ਤੇ ਜੱਟ ਕਮੀਨਾ
ਨਾ ਜੱਟ ਸੁਧਰੇ ਨਾ ਲੜਾਕੂ
ਚੱਲਦਾ ਟਕੂਆ ਨਾਲੇ ਚਾਕੂ
ਤੂੰ ਐ Topper ਤੇ ਪੜਾਕੂ
ਅਸੀਂ ਪਹਾੜਾਂ ਵਾਲੇ ਡਾਕੂ
ਨਾ ਅਸੀਂ ਜਰਦੇ ਬਾਹਲੀ ਨਰਮੀ
ਤੇਰਾ ਹੁਸਨ ਬਣਾਉਂਦਾ ਗਰਮੀ
ਡਿੱਗੇ ਲੱਕ 'ਤੇ ਲਵੇ ਪਸੀਨਾ
ਤੂੰ ਐ ਕੱਲੀ ਤੇ ਜੱਟ ਕਮੀਨਾ
ਬੰਨ੍ਹੇ Mercedes ਨਾਲ ਜੋੜੇ Bullmastiff ਦੇ
ਲੱਗ ਜਾਂਦਾ ਮੇਲਾ ਕੁੜੇ ਜੱਟਾਂ ਦੀ ਤਰੀਕ ਤੇ
ਜੁੱਤੀ ਦੇਣੀ ਯਾਦ ਸਾਲੀ Feeler ਆ ਦੀ Feel ਨੀ
ਤੇਰੇ ਨਾਲ ਯੱਕੀਆਂ ਤੇ ਮੇਰੇ ਨਾਲ ਵਕੀਲ ਨੀ
ਅਸੀਂ ਐ Bail ਆ ਉੱਤੇ ਅਕਸਰ
ਤੂੰ ਐ Toffee ਤੇ ਮੈਂ ਤਸਕਰ
ਤੇਰੇ ਚਿੱਟੇ Gold ਦੀ Chain ਨੀ
ਸਾਡਾ ਚੋਟੀ ਉੱਤੇ ਚੀਨਾ
ਜਿਹਦੇ ਤੂੰ ਪਿੱਛੇ ਜੱਟ ਨਗੀਨਾ
ਚੋਬਰ ਜੋਗੀ ਦੱਬ ਦਬੀਨਾ
ਤੂੰ ਵੀ ਤੱਕਦੀ ਮੀਨਾ ਮੀਨਾ
ਤੂੰ ਐ ਕੱਲੀ ਤੇ ਜੱਟ ਕਮੀਨਾ
ਮਨਾ ਲਿਆ? ਹਾਂ
ਥਾਪੀ ਦੇ ਦੇ ਹਲਕੀ ਜਿਹੀ
ਕਿਉਂ Lecture ਕਰਦੀ ਫਿਰਦੀ Bunk
ਅਸੀਂ ਚਮਕੀਲਾ ਤੂੰ ਸੁਣਦੀ Funk
ਭਰੇ ਨੇ Round' ਆ ਨਾਲ Trunk
ਨੀ Hood Crime ਨਾ Cyberpunk
ਤੂੰ ਐ ਹੋਰ ਅਸੀਂ ਆਂ ਹੋਰ
ਨੀ ਜੋਉਗੇ ਦੇ ਵਿਚ ਜਿਉਣਾ ਮੌੜ
ਨੀ ਸਿਰ ਸਿਰ ਕਰਦੇ ਰਹਿਣ Clip
ਤੇ ਤੂੰ ਇਹ ਕਰਦੀ ਸਾਨੂੰ Bore
ਓ Tank ਨੇ ਖਿਲਾਰੇ ਕੁੜੇ ਪਿਛਲੇ Garage 'ਚ
ਆਦਤ ਨਾ ਚੰਗੀ ਕੋਈ ਵੀ Virk ਅੰਦਾਜ਼ 'ਚ
ਸਾਂਭਣਾ Crowd ਨੀ Milan Concert ਦਾ
Tension ਕੀ Manager ਨਾਲ ਬੈਠਾ ਜਹਾਜ਼ 'ਚ
ਛੱਡ Miami ਆਲੀ Vacation
ਮੰਗਦੀ ਜਿਨ੍ਹਾਂ ਦੀ ਫਿਰੇ Location
ਕਰਕੇ ਕਾਂਡ ਨੇ ਉਹ Mexico ਜਾ ਕੇ ਬੈਠੇ Argentina
ਜਿਹਦੇ ਤੂੰ ਪਿੱਛੇ ਜੱਟ ਨਗੀਨਾ
ਛੋਬਰ ਜੋਗੀ ਦੱਬ ਦਬੀਨਾ
ਤੂੰ ਵੀ ਤੱਕਦੀ ਮੀਨਾ ਮੀਨਾ
ਤੂੰ ਐ ਕੱਲੀ ਤੇ ਜੱਟ ਕਮੀਨਾ
ਪੰਚਾਇਤ 'ਤੇ (ਤੂੰ ਵੀ ਤੱਕਦੀ ਮੀਨਾ ਮੀਨਾ)
ਉਤਲੇ Level ਦੀ ਗੱਲਬਾਤ ਆ (ਤੂੰ ਐ ਕੱਲੀ ਤੇ ਜੱਟ ਕਮੀਨਾ)
You May Also Like
» Ajj Talli Hona [Daljeet Sandhu] » Balle Ni Balle [Daljeet Sandhu] » Ho Gaye La La [Daljeet Sandhu] » Vekh Lia Tera Pyar [Daljeet Sandhu] » Redd Police Di [Daljeet Sandhu] » Babiha Bole [Daljeet Sandhu] » Ghagra [Daljeet Sandhu]FAQs for Kiven Milan Main Avan
Who is singer of Kiven Milan Main Avan song ?
Singer of Daljeet Sandhu.
Who is writer of Kiven Milan Main Avan song ?
Jassi Duneke wrote this Song.
Who is the music director of Kiven Milan Main Avan song ?
Kiven Milan Main Avan is Tuned by Kawar Iqbal.
Which label release Kiven Milan Main Avan song ?
Kiven Milan Main Avan is released under the label of Goyal Music.
Whats the playtime (duration) of Kiven Milan Main Avan song ?
Playtime of song Kiven Milan Main Avan is 04:20 minute.
How can I download Kiven Milan Main Avan song ?
You can download Kiven Milan Main Avan song via click above download links.