Ghagra Daljeet Sandhu Mp3 Song Download
Get This Song
Play Online
Share This Song
Ghagra Song Lyrics
ਹੋ ਵਾਲ ਖਿਲਾਰ ਕੇ ਆ ਜਾ ਨੀ
ਮੋਰਨੀਏ ਪੈਲਾਂ ਪਾ ਜਾ ਨੀ
ਵਾਲ ਖਿਲਾਰ ਕੇ ਆ ਜਾ ਨੀ
ਮੋਰਨੀਏ ਪੈਲਾਂ ਪਾ ਜਾ ਨੀ
ਤੇ ਖੋਲ ਲੈ ਅੜੀਏ ਵਾਲ
ਨਹੀਂ ਤੈ ਮੈਂ ਖੋਲ ਦੂੰ
ਜੇ ਤੂ ਨੱਚੀ ਨਾ ਮੇਰੇ ਨਾਲ ਗੋਰੀਏ
ਨੀ ਲਹਿੰਗੇ ਤੇ ਸ਼ਰਾਬ ਡੋਲ ਦੂੰ
ਜੇ ਤੂ ਨੱਚੀ ਨਾ ਮੇਰੇ ਨਾਲ ਗੋਰੀਏ
ਨੀ ਲਹਿੰਗੇ ਤੇ ਸ਼ਰਾਬ ਡੋਲ ਦੂੰ
ਜੇ ਤੂ ਨੱਚੀ ਨਾ ਨੱਚੀ ਨਾ ਗੋਰੀਏ
ਨੀ ਲਹਿੰਗੇ ਤੇ ਸ਼ਰਾਬ ਡੋਲ ਦੂੰ
ਵਾਲ ਖਿਲਾਰ ਕੇ ਆ ਜਾ ਨੀ
ਮੋਰਨੀਏ ਪੈਲਾਂ ਪਾ ਜਾ ਨੀ
ਓਹ ਤੇਰੇ ਮੇਰੇ ਵਿਚ ਰਕਾਨੇ ਆਵੇ ਨਾ ਕੋਈ ਤੀਜਾ
ਨਾ ਤੇਰੀਆਂ ਸਹੇਲੀਆਂ ਨਾ ਤੇਰੀ ਭੈਣ ਨਾ ਤੇਰਾ ਜੀਜਾ
ਓਹ ਤੇਰੇ ਮੇਰੇ ਵਿਚ ਰਕਾਨੇ ਆਵੇ ਨਾ ਕੋਈ ਤੀਜਾ
ਨਾ ਤੇਰੀਆਂ ਸਹੇਲੀਆਂ ਨਾ ਤੇਰੀ ਭੈਣ ਨਾ ਤੇਰਾ ਜੀਜਾ
ਓਹ ਤੇਰੇ ਭਰਾ ਨੂੰ ਕਰਲਾ ਪਾਸੇ
ਪੁਠਾ ਸਿੱਧਾ ਬੋਲ ਦੂੰ
ਜੇ ਤੂ ਨੱਚੀ ਨਾ ਮੇਰੇ ਨਾਲ ਗੋਰੀਏ
ਨੀ ਲਹਿੰਗੇ ਤੇ ਸ਼ਰਾਬ ਡੋਲ ਦੂੰ
ਜੇ ਤੂ ਨੱਚੀ ਨਾ ਨੱਚੀ ਨਾ ਗੋਰੀਏ
ਨੀ ਲਹਿੰਗੇ ਤੇ ਸ਼ਰਾਬ ਡੋਲ ਦੂੰ
ਵਾਲ ਖਿਲਾਰ ਕੇ ਆ ਜਾ ਨੀ
ਮੋਰਨੀਏ ਪੈਲਾਂ ਪਾ ਜਾ ਨੀ
ਨੀ ਐਨਾ ਲੱਕ ਨੂ ਗੋਲ ਘੁਮਾਵੇ ਸਾਹ ਚੜਾ ਗਿਆ ਨੀ
ਮੂਵੀ ਆਲਾ ਭਰਾ ਵੀ ਅੜੀਏ ਚੱਕਰ ਖਾ ਗਿਆ ਨੀ
ਨੀ ਐਨਾ ਲੱਕ ਨੂ ਗੋਲ ਘੁਮਾਵੇ ਸਾਹ ਚੜਾ ਗਿਆ ਨੀ
ਮੂਵੀ ਆਲਾ ਭਰਾ ਵੀ ਅੜੀਏ ਚੱਕਰ ਖਾ ਗਿਆ ਨੀ
ਜੇ ਲੱਕ ਘੁਮਾਈ ਗਈ ਮੈਂ ਨੋਟਾਂ ਨਾਲ ਤੋਲ ਦੂੰ
ਜੇ ਤੂ ਨੱਚੀ ਨਾ ਮੇਰੇ ਨਾਲ ਗੋਰੀਏ
ਨੀ ਲਹਿੰਗੇ ਤੇ ਸ਼ਰਾਬ ਡੋਲ ਦੂੰ
ਜੇ ਤੂ ਨੱਚੀ ਨਾ ਨੱਚੀ ਨਾ ਗੋਰੀਏ
ਨੀ ਲਹਿੰਗੇ ਤੇ ਸ਼ਰਾਬ ਡੋਲ ਦੂੰ
ਓਹ ਕਲੇ Sad ਨੀ ਲਿਖਦਾ ਅੜੀਏ ਜਾਨੀ ਤੇਰਾ ਗਾਣੇ
ਅਸੀ ਮਾਲਵੇ ਦੀ ਮਿੱਟੀ ਦੇ ਜੰਮੇ ਪਲੇ ਨਿਆਣੇ
ਅਸੀ ਮਾਲਵੇ ਦੀ ਮਿੱਟੀ ਦੇ ਜੰਮੇ ਪਲੇ ਨਿਆਣੇ
ਜੇ ਲਿਖਾ ਮੈਂ ਗਾਣੇ ਦੇਸੀ ਕੁੜੀਏ ਸਾਰੇ ਰੋਲ ਦੂੰ
ਜੇ ਤੂ ਨੱਚੀ ਨਾ ਮੇਰੇ ਨਾਲ ਗੋਰੀਏ
ਨੀ ਲਹਿੰਗੇ ਤੇ ਸ਼ਰਾਬ ਡੋਲ ਦੂੰ
ਜੇ ਤੂ ਨੱਚੀ ਨਾ ਨੱਚੀ ਨਾ ਗੋਰੀਏ
ਨੀ ਲਹਿੰਗੇ ਤੇ ਸ਼ਰਾਬ ਡੋਲ ਦੂੰ
ਜੇ ਤੂ ਨੱਚੀ ਨਾ ਨੱਚੀ ਨਾ ਗੋਰੀਏ
ਨੀ ਲਹਿੰਗੇ ਤੇ ਸ਼ਰਾਬ ਡੋਲ ਦੂੰ
You May Also Like
» Vekh Lia Tera Pyar [Daljeet Sandhu] » Babiha Bole [Daljeet Sandhu] » Kiven Milan Main Avan [Daljeet Sandhu] » Redd Police Di [Daljeet Sandhu] » Ho Gaye La La [Daljeet Sandhu] » Balle Ni Balle [Daljeet Sandhu] » Ajj Talli Hona [Daljeet Sandhu]FAQs for Ghagra
Who is singer of Ghagra song ?
Singer of Daljeet Sandhu.
Who is writer of Ghagra song ?
Daljeet Sandhu wrote this Song.
Who is the music director of Ghagra song ?
Ghagra is Tuned by Kawar Iqbal.
Which label release Ghagra song ?
Ghagra is released under the label of Goyal Music.
Whats the playtime (duration) of Ghagra song ?
Playtime of song Ghagra is 04:52 minute.
How can I download Ghagra song ?
You can download Ghagra song via click above download links.