Kithon Mile Tera Varindar Veer Mp3 Song Download
Get This Song
Play Online
Share This Song
Kithon Mile Tera Song Lyrics
ਓ ਬੇਸ਼ਕ ਵੈਲੀ ਐਥੇ ਬੰਨੇ ਜੱਮੇ ਆ
ਪਰ ਮਾਲਵੇ ਦੇ ਜੱਟ ਮੰਨੇ ਪਰਮੰਨੇ ਆ
ਵੈਰੀ ਦਾ ਗਰੂਰ ਅੱਸੀ ਸੰਨੇ ਲੱਤ ਭਣੇ ਆ
ਤੇ ਮੌਤ ਨੂ ਮਿਤਰਾਂ ਨੇ ਰਖੇਲ ਮੰਨਿਆ
ਰਖੇਲ ਮੰਨਿਆ
ਕੀਤੇ ਬਿਹ ਖਿਲਾਫ ਸਾਡੇ ਹੁੰਦੇ ਸਾਜ਼ਿਸ਼ਾ
ਡਿੱਗ ਪਏ ਛੱਤਾਂ ਦੇ ਤਾਹਿ ਡੱਬੇ ਓ
ਜਿਨਾ ਰੋਂਦਾ ਸੀ ਤੇ ਮੇਰਾ ਨਾ ਲਿਖਯਾ
ਨਾ ਦੁਨਾਲੀਆਂ ਚ ਆਈਆਂ ਨਾ ਜਵਾਨ ਲਬੇ ਓ
ਅਣਖਾਂ ਪਗੌਣੀਯਾ ਨੇ ਜੱਟ ਜਾਂਦੇ
ਲੇਨੀ ਕਿਵੇਂ ਜਾਂ ਜਿਵੇਂ ਜ਼ੇਹਾਰ ਨੂ ਪਤਾ
ਚੰਗਾ ਕਿੰਨਾ ਜੱਟ ਕੱਲੀ ਤੂ ਜਾਣ ਦੀ
ਮਾੜਾ ਕਿੰਨਾ ਮੈਂ ਤੇਰੇ ਸ਼ਿਅਰ ਨੂ ਪਤਾ
ਚੰਗਾ ਕਿੰਨਾ ਜੱਟ ਕੱਲੀ ਤੂ ਜਾਣ ਦੀ
ਮਾੜਾ ਕਿੰਨਾ ਮੈਂ ਤੇਰੇ ਸ਼ਿਅਰ ਨੂ ਪਤਾ
ਫੋਂਚ ਦਾ ਬਰਾਬਰ ਕੋਈ ਕੀਤੇ ਯਾਰ ਦੇ
ਕੁੰਡੀ ਲੌਂ ਨੇ ਫਿਰਦੇ ਆ ਛਿੱਟੇ ਮਾਰ ਦੇ
ਯਾਰਾਂ ਲਈ ਫੱਟ ਕਿਹੰਦੇ ਆ ਸਹਾਰੀ ਦੇ
ਓ ਦਿਲਾਂ ਵਿਚ ਕੋਣ ਸਾਲੇ ਯਧੇ ਯਾਰੀ ਦੇ
ਭੇਦ ਸਾਡਾ ਹਾਲੇ ਤਕ ਸਾਨੂ ਨੀ ਆਯਾ
ਕਿਵੇਂ ਦਿਲਾਂ ਦੇ ਤੂ ਰਾਜ਼ ਦੱਸ ਗੈਰ ਨੂ ਪਤਾ
ਚੰਗਾ ਕਿੰਨਾ ਜੱਟ ਕੱਲੀ ਤੂ ਜਾਣ ਦੀ
ਮਾੜਾ ਕਿੰਨਾ ਮੈਂ ਤੇਰੇ ਸ਼ਿਅਰ ਨੂ ਪਤਾ
ਚੰਗਾ ਕਿੰਨਾ ਜੱਟ ਕੱਲੀ ਤੂ ਜਾਣ ਦੀ
ਮਾੜਾ ਕਿੰਨਾ ਮੈਂ ਤੇਰੇ ਸ਼ਿਅਰ ਨੂ ਪਤਾ
ਤੂ ਲੋਂਗੋਵਾਲ ਦਿਯਾ ਧੀਯਾਂ ਵਾਂਗੂ ਜੱਟ ਲੂਟਯਾ
ਤੇਰੇ ਨੈਨਾ ਦੇ ਨਿਸ਼ਾਨੇ ਸਤੋ ਰੋਕੇ ਨੀ ਗਏ
5-7 ਯਾਮਦੂਟ ਪਕਾ ਮਰੇ ਹੋਣਗੇ
ਸਾਡੇ ਤਹਆਂ ਨੂ ਮਾਰੇ ਵੀ ਫਿਰੇ ਫੋਕੇ ਨੀ ਗਏ
ਓ ਲੋਕਿ ਕਿਹੰਦੇ ਗੱਲ ਕਿਤੋਂ ਏ ਲਯਾ ਕੇ ਲਿਖਦੇ
ਏ ਤਾ ਸੰਧੂ ਤੇ ਸੰਘੇ ਦੀ ਬਸ ਲੇਹਰ ਨੂ ਪਤਾ
ਚੰਗਾ ਕਿੰਨਾ ਜੱਟ ਕੱਲੀ ਤੂ ਜਾਣ ਦੀ
ਮਾੜਾ ਕਿੰਨਾ ਮੈਂ ਤੇਰੇ ਸ਼ਿਅਰ ਨੂ ਪਤਾ
ਚੰਗਾ ਕਿੰਨਾ ਜੱਟ ਕੱਲੀ ਤੂ ਜਾਣ ਦੀ
ਮਾੜਾ ਕਿੰਨਾ ਮੈਂ ਤੇਰੇ ਸ਼ਿਅਰ ਨੂ ਪਤਾ
ਓ ਜਾਂ ਜੀਨੁ ਤੂ ਕਿਹੰਦੀ ਆਏ
ਨੀ ਲੋਕਿ ਕਿਹੰਦੇ ਜਾਣਾ ਕਦ ਦਾ
ਇਕ ਤੂ ਜਾਣੇ ਨੀ ਦੂਜਾ ਰੱਬ ਜਾਣੇ ਨੀ
ਮੈਨੂ ਗੁੱਸਾ ਕੇਟੋ ਚੜ੍ਹਦਾ
ਸੈਡੀ ਗੋਲੀ ਵਜਦੀ ਤੇ ਕਦੇ ਲਾਲ ਰੰਗ ਨੀ
ਸਾਡਾ ਵਜੇ ਜੇ ਲਫੇਦਾ ਕਰੇ ਨੀਲਾ ਨਖਰੋ
ਯਾਰ ਖਾਦੇ ਜੱਟ ਨਾਲ ਜੱਟ ਖਡ਼ਾ ਤੇਰੇ ਨਾਲ
ਚਾਲ ਬੇਖੌਫ ਜ਼ਿੰਦਗਈ ਨੂ ਜੀ ਲਾਂ ਨਖਰੋ
ਸੈਡੀ ਪੋਲੀਸ ਨਾਲ ਕਦੋ ਕ ਸਕੀਰੀ ਬਣ ਜੇ
ਕਦੋ ਸਾਡੇ ਆਲਾ ਮੁੱਦਾ ਕਸ਼ਮੀਰੀ ਬਣ ਜੇ
ਮੇਰੇ ਦੱਬ ਨਾਲ ਲਗੇ ਦੀ ਜਦੋ ਘੁਮ ਦੀ ਗਰੜੀ
ਪੂਰੀ ਘੂਮਦੀ ਆਏ ਦੁਨਿਯਾ ਭਾਂਬੀਰੀ ਬਣ ਕੇ
ਓ ਸਾਡਾ ਦਿਨ ਸ਼ੁਰੂ ਹੋਂਡਾ ਕਰਵਯੀ ਨਾਲ ਨੀ
ਸਾਤੋ ਹੁੰਦਾ ਨਈ ਕੋਈ ਕਾਮ ਨਰਮਯੀ ਨਾਲ ਨੀ
ਇਕ ਤੂ ਹੀ ਕੱਲੀ ਜੱਟ ਜੀਨੁ ਰਾਂਝਾ ਲਗ ਦਾ
ਬਾਕੀ ਕਰਦੇ ਕਂਪੇਰ ਰਘੁ ਬਈ ਨਾਲ ਨੀ
ਮੇਰਾ ਚਲਦਾ ਦਿਮਾਗ ਥੋਡਾ ਤੱਤਾ ਨਖਰੋ
ਤਾਵਈ ਦਿਲ ਵਿਚ ਸਾਂਭ ਤੈਨੂ ਰਾਖਾ ਨਖਰੋ
ਓਹਦਾ ਗਿਣਤੀ ਨੀ ਵੈਰਿਯਾਨ ਦੀ ਕਿਨੇ ਬਣ ਗੇ
ਨੀ ਜਾਂ ਤੂ ਹੀ ਸੀ ਤੇ ਬਸ ਟੇਣੂ ਰਾਖਾ ਨਖਰੋ
ਵਾਦ ਵਾਦ ਕਿਨੇ ਿਹਦੇ ਵਿਚ ਸਿੱਟੇ ਆ ਨੀ
ਜਿਵੇਂ ਸਾਡੇ ਪਿੰਡ ਵਾਲੀ ਬਸ ਨਿਹਾਰ ਨੂ ਪਤਾ
ਚੰਗਾ ਕਿੰਨਾ ਜੱਟ ਕੱਲੀ ਤੂ ਜਾਣ ਦੀ
ਮਾੜਾ ਕਿੰਨਾ ਮੈਂ ਤੇਰੇ ਸ਼ਿਅਰ ਨੂ ਪਤਾ
ਚੰਗਾ ਕਿੰਨਾ ਜੱਟ ਕੱਲੀ ਤੂ ਜਾਣ ਦੀ
ਮਾੜਾ ਕਿੰਨਾ ਮੈਂ ਤੇਰੇ ਸ਼ਿਅਰ ਨੂ ਪਤਾ
ਭੋਂਕ੍ਦੇ ਆ ਸੇਯੇਲ ਕੁਜ ਕਰਦੇ ਨਈ
ਗਾਜ ਦੇ ਜੋ ਸੁਣਾ ਮੈਂ ਵੜਦੇ ਨਈ
ਸਾਡੇ ਡਿੱਗੇ ਝਦੇ ਜਿਹਦੇ ਵੱਡੇ ਬਦਮਾਸ਼
ਮੁਹ ਬਦਮਸ਼ੀ ਵਲ ਕਰਦੇ ਨਈ
ਓ ਕਿਦੇ ਕਿਦੇ ਧੁਨੀ ਤਕ ਜਾ ਕੇ ਲਗਨੀ
ਮੇਰੀ ਕਲਮ ਚੋ ਨਿਕਲੀ ਹੋਯੀ ਲਾਇਨ ਨੂ ਪਤਾ
ਹੋ ਚੰਗਾ ਕਿੰਨਾ ਜੱਟ ਕੱਲੀ ਤੂ ਜਾਣ ਦੀ
ਮਾੜਾ ਕਿੰਨਾ ਮੈਂ ਤੇਰੇ ਸ਼ਿਅਰ ਨੂ ਪਤਾ
ਚੰਗਾ ਕਿੰਨਾ ਜੱਟ ਕੱਲੀ ਤੂ ਜਾਣ ਦੀ
ਮਾੜਾ ਕਿੰਨਾ ਮੈਂ ਤੇਰੇ ਸ਼ਿਅਰ ਨੂ ਪਤਾ
ਸਾਡੀਆਂ ਗੱਲਾਂ ਸੁਣ ਕੇ
ਤੈਨੂ ਬਾਕੀ ਹਲਕੇ ਲਗਨ ਲਗ ਪੈਨੇ
ਜਿਨਾ ਨੂ ਏ ਕਲਮਾ ਕਿਹੰਦੇ ਆ
ਓ ਤੈਨੂ ਡੱਕੇ ਲਗਨ ਲਗ ਪੈਨੇ
ਲੋਕੀ ਕਿਹੰਦੇ ਗਾਨੇਯਾ ਨੂ ਏਹੋ ਜਾ ਕਿ ਕਰਦਾ
ਵਰਿੰਦੇਰ ਬ੍ਰਾੜ ਦੀ ਗਲ ਸੁਣ ਕੇ
ਸਾਲਾ ਬੰਦਾ ਮਾਰਨ ਨੂ ਜੀ ਕਰਦਾ
You May Also Like
» Tere Hi Pyar Wala [Varindar Veer] » Arjaan Karde Bachre [Varindar Veer] » Kardi E Mansa Maa [Varindar Veer] » Maa De Dar Jana [Varindar Veer] » Saon De Mele Ch [Varindar Veer] » Shiva De Dar Baike [Varindar Veer] » Maha Kali [Varindar Veer]FAQs for Kithon Mile Tera
Who is singer of Kithon Mile Tera song ?
Singer of Varindar Veer.
Who is writer of Kithon Mile Tera song ?
Anil Sharma wrote this Song.
Who is the music director of Kithon Mile Tera song ?
Kithon Mile Tera is Tuned by Ravindar Tina.
Which label release Kithon Mile Tera song ?
Kithon Mile Tera is released under the label of Hi Tech Recording Company.
Whats the playtime (duration) of Kithon Mile Tera song ?
Playtime of song Kithon Mile Tera is 06:49 minute.
How can I download Kithon Mile Tera song ?
You can download Kithon Mile Tera song via click above download links.