DjPunjab.Com.Se

Arjaan Karde Bachre Varindar Veer Mp3 Song Download

Arjaan Karde Bachre
Arjaan Karde Bachre Mp3 Download Varindar Veer
Title : Arjaan Karde Bachre
Singer : Varindar Veer ,
Lyric : Anil Sharma
Music : Ravindar Tina
Label : Hi Tech Recording Company
Duration : 04:54
Released : 01, Jul 2010
Description: Arjaan Karde Bachre Varindar Veer Mp3 Song Download from Arjaan Karde Bachre Album, Arjaan Karde Bachre Song Sung by Varindar Veer, This Latest Song Music composed By Ravindar Tina and Lyrics written by Anil Sharma, Arjaan Karde Bachre Song Ringtone Download. Download Arjaan Karde Bachre Varindar Veer mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [6.84 mb]

Play Online

Cover
Arjaan Karde Bachre Varindar Veer
0:00
0:00

Share This Song

Arjaan Karde Bachre Song Lyrics

ਮੇਲ ਵਿਚ ਆਈ ਫਿਰਦੀ ਸੀ ਮੇਲਾ ਲੁੱਟਦੀ
ਸਿਰੇ ਦੀ ਸੁਨੱਖੀ ਨਾਰ ਪੌਣੇ 6 ਫੁਟ ਦੀ
ਮੇਲ ਵਿਚ ਆਈ ਫਿਰਦੀ ਸੀ ਮੇਲਾ ਲੁੱਟਦੀ
ਸਿਰੇ ਦੀ ਸੁਨੱਖੀ ਨਾਰ ਪੌਣੇ 6 ਫੁਟ ਦੀ
ਜੱਟ ਚਾੜਦਾ ਸੀ ਮੁੱਛ ਓਹਨੇ ਜੜੋ ਦਿੱਤਾ ਪੁੱਟ
ਚਾੜਦਾ ਸੀ ਮੁੱਛ ਓਹਨੇ ਜੜੋ ਦਿੱਤਾ ਪੁੱਟ
ਜਦੋਂ ਖਿੱਚ ਖਿੱਚ ਠੁਮਕੇ ਸੀ ਮਾਰੇ
ਗਿੱਧੇ ਵਿਚ ਨੱਚਦੀ ਤੋਂ ਰੌਂਦ ਵਾਰਤੇ ਰਫ਼ਲ ਦੇ ਸਾਰੇ
ਗਿੱਧੇ ਵਿਚ ਨੱਚਦੀ ਤੋਂ ਰੌਂਦ ਵਾਰਤੇ ਰਫ਼ਲ ਦੇ ਸਾਰੇ
ਗਿੱਧੇ ਵਿਚ ਨੱਚਦੀ ਤੋਂ

ਰਖ ਕੇ ਸਿਰਹਾਣੇ ਨੀ ਬੰਦੂਕ ਸੌਣ ਵਾਲੇ ਨੂੰ
ਬਣਾ ਲਿਆ ਨਿਸ਼ਾਨਾ ਤੂੰ ਨਿਸ਼ਾਨੇ ਲਾਉਣ ਵਾਲੇ ਨੂੰ
ਰਖ ਕੇ ਸਿਰਹਾਣੇ ਨੀ ਬੰਦੂਕ ਸੌਣ ਵਾਲੇ ਨੂੰ
ਬਣਾ ਲਿਆ ਨਿਸ਼ਾਨਾ ਤੂੰ ਨਿਸ਼ਾਨੇ ਲਾਉਣ ਵਾਲੇ ਨੂੰ
ਮਾਰ ਹਿਰਨੀ ਦੀ ਮਾਰੀ ਮੁੰਡਾ ਸਿਰੇ ਦਾ ਸ਼ਿਕਾਰੀ
ਹਿਰਨੀ ਦੀ ਮਾਰੀ ਮੁੰਡਾ ਸਿਰੇ ਦਾ ਸ਼ਿਕਾਰੀ
ਜਮਾ ਰੱਖਤਾ ਰਗੜ ਕੇ ਨਾਰੇ
ਗਿੱਧੇ ਵਿਚ ਨੱਚਦੀ ਤੋਂ ਰੌਂਦ ਵਾਰਤੇ ਰਫ਼ਲ ਦੇ ਸਾਰੇ
ਗਿੱਧੇ ਵਿਚ ਨੱਚਦੀ ਤੋਂ ਰੌਂਦ ਵਾਰਤੇ ਰਫ਼ਲ ਦੇ ਸਾਰੇ
ਗਿੱਧੇ ਵਿਚ ਨੱਚਦੀ ਤੋਂ

ਸੂਟ ਪਾਈ ਫਿਰਦੀ ਸੀ ਗੂੜਾ ਨਾਭੀ ਰੰਗ ਦਾ
ਨਖਰਾ ਰਕਾਨ ਦਾ ਸੀ ਸੂਲੀ ਉੱਤੇ ਟੰਗਦਾ
ਸੂਟ ਪਾਈ ਫਿਰਦੀ ਸੀ ਗੂੜਾ ਨਾਭੀ ਰੰਗ ਦਾ
ਨਖਰਾ ਰਕਾਨ ਦਾ ਸੀ ਸੂਲੀ ਉੱਤੇ ਟੰਗਦਾ
ਹੋ ਕੋਲੋਂ ਜਾਂਦੀ ਜਾਂਦੀ ਖਹਿ ਗਈ
ਕੁਝ ਅੱਖਾਂ ਨਾਲ ਕਹਿ ਗਈ
ਜਾਂਦੀ ਜਾਂਦੀ ਖਹਿ ਗਈ ਕੁਝ ਅੱਖਾਂ ਨਾਲ ਕਹਿ ਗਈ
ਕੁੜੀ Positive ਦੇ ਗਈ ਇਸ਼ਾਰੇ
ਓ ਗਿੱਧੇ ਵਿਚ ਨੱਚਦੀ ਤੋਂ ਰੌਂਦ ਵਾਰਤੇ ਰਫ਼ਲ ਦੇ ਸਾਰੇ
ਗਿੱਧੇ ਵਿਚ ਨੱਚਦੀ ਤੋਂ ਰੌਂਦ ਵਾਰਤੇ ਰਫ਼ਲ ਦੇ ਸਾਰੇ
ਗਿੱਧੇ ਵਿਚ ਨੱਚਦੀ ਤੋਂ

ਚਾਚੀ ਤੋਂ ਕਢਾ ਲਈ ਮੈਂ ਸਕੀਰੀ ਉਸ ਹੀਰ ਦੀ
ਆਈ ਸੀ Chicago ਤੋਂ ਓ ਸਾਲੀ ਵੱਡੇ ਵੀਰ ਦੀ
ਚਾਚੀ ਤੋਂ ਕਢਾ ਲਈ ਮੈਂ ਸਕੀਰੀ ਉਸ ਹੀਰ ਦੀ
ਆਈ ਸੀ Chicago ਤੋਂ ਓ ਸਾਲੀ ਵੱਡੇ ਵੀਰ ਦੀ
ਮੰਨ ਭਾਬੀ ਦੀਏ ਭੈਣੇ ਨੈਣੇਵਾਲੀਏ ਦੇ ਕਹਿਣੇ
ਭਾਬੀ ਦੀਏ ਭੈਣੇ ਨੈਣੇਵਾਲੀਏ ਦੇ ਕਹਿਣੇ
ਗੱਲ ਕਰਲੈ ਤੂੰ ਘਰੇ ਸਾਡੇ ਬਾਰੇ
ਗਿੱਧੇ ਵਿਚ ਨੱਚਦੀ ਤੋਂ ਰੌਂਦ ਵਾਰਤੇ ਰਫ਼ਲ ਦੇ ਸਾਰੇ
ਗਿੱਧੇ ਵਿਚ ਨੱਚਦੀ ਤੋਂ ਰੌਂਦ ਵਾਰਤੇ ਰਫ਼ਲ ਦੇ ਸਾਰੇ
ਗਿੱਧੇ ਵਿਚ

You May Also Like

» Maha Kali [Varindar Veer] » Saon De Mele Ch [Varindar Veer] » Shiva De Dar Baike [Varindar Veer] » Tere Hi Pyar Wala [Varindar Veer] » Kardi E Mansa Maa [Varindar Veer] » Maa De Dar Jana [Varindar Veer] » Kithon Mile Tera [Varindar Veer]

FAQs for Arjaan Karde Bachre

Who is singer of Arjaan Karde Bachre song ?

Singer of Varindar Veer.

Who is writer of Arjaan Karde Bachre song ?

Anil Sharma wrote this Song.

Who is the music director of Arjaan Karde Bachre song ?

Arjaan Karde Bachre is Tuned by Ravindar Tina.

Which label release Arjaan Karde Bachre song ?

Arjaan Karde Bachre is released under the label of Hi Tech Recording Company.

Whats the playtime (duration) of Arjaan Karde Bachre song ?

Playtime of song Arjaan Karde Bachre is 04:54 minute.

How can I download Arjaan Karde Bachre song ?

You can download Arjaan Karde Bachre song via click above download links.

Google Tags :

Arjaan Karde Bachre mp3 song , Arjaan Karde Bachre mp3 song download , Arjaan Karde Bachre song download , Arjaan Karde Bachre Varindar Veer mp3 song , Arjaan Karde Bachre Prem Dhillon mp3 song download , Arjaan Karde Bachre Varindar Veer song download, Arjaan Karde Bachre Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer