Kishat Pyaar Di Gurtej Jind Mp3 Song Download
Get This Song
Play Online
Share This Song
Kishat Pyaar Di Song Lyrics
ਹੋ, ਲਾਵਾਂ ਇਸ਼ਕੇ ਦੇ ਅੰਬਰੀਂ ਉਡਾਰੀਆਂ
ਸਾਨੂੰ ਪਿਆਰ ਦੀਆਂ ਚੜ੍ਹੀਆਂ ਖ਼ੁਮਾਰੀਆਂ
ਹੋ, ਲਾਵਾਂ ਇਸ਼ਕੇ ਦੇ ਅੰਬਰੀਂ ਉਡਾਰੀਆਂ
ਮੈਨੂੰ ਪਿਆਰ ਦੀਆਂ ਚੜ੍ਹੀਆਂ ਖ਼ੁਮਾਰੀਆਂ
ਮੈਨੂੰ ਪਿਆਰ ਦੀਆਂ ਚੜ੍ਹੀਆਂ ਖ਼ੁਮਾਰੀਆਂ
ਆਹ ਮੇਰੇ ਪੈਰ ਨਾ ਜ਼ਮੀਨ ਉੱਤੇ ਲੱਗਦੇ
ਪੈਰ ਨਾ ਜ਼ਮੀਨ ਉੱਤੇ ਲੱਗਦੇ
ਲੱਖਾਂ ਚਸ਼ਮੇ ਮੁਹੱਬਤਾਂ ਦੇ ਵੱਗਦੇ
ਆ ਰਾਤੀ ਮਿੱਠੇ-ਮਿੱਠੇ ਸੁਫ਼ਨੇ ਵੀ ਠੱਗਦੇ
ਨਾ ਗੱਲ ਮੇਰੇ ਵੱਸ ਦੀ ਰਹੀ
ਨਾ ਗੱਲ ਮੇਰੇ ਵੱਸ ਦੀ ਰਹੀ
ਹੋ, ਕਿਸੇ ਐਸੀਆਂ ਨਿਗ੍ਹਾਹਾਂ ਮੈਨੂੰ ਤੱਕਿਆ
ਐਸੀਆਂ ਨਿਗ੍ਹਾਹਾਂ ਮੈਨੂੰ ਤੱਕਿਆ
ਚਾਹੁੰਦੇ ਹੋਏ ਵੀ ਨਾ ਦਿਲ ਰੁੱਕ ਸਕਿਆ
ਗਿਆ ਪੈਰ ਇਸ਼ਕੇ ਦੇ ਵਿੱਚ ਰੱਖਿਆ
ਨਾ ਗੱਲ ਮੇਰੇ ਵੱਸ ਦੀ ਰਹੀ
ਨਾ ਗੱਲ ਮੇਰੇ ਵੱਸ ਦੀ ਰਹੀ
ਹੋ, ਕਿਸੇ ਐਸੀਆਂ ਨਿਗ੍ਹਾਹਾਂ ਮੈਨੂੰ ਤੱਕਿਆ
ਹੋ, ਲਵਾਂ ਬਾਂਹਾਂ 'ਚ ਸਮੇਟ ਕਾਇਨਾਤ ਮੈਂ
ਦੱਸਾਂ ਕਿਹਨੂੰ-ਕਿਹਨੂੰ ਇਸ਼ਕੇ ਦੀ ਬਾਤ ਮੈਂ?
ਹੋ, ਲਵਾਂ ਬਾਂਹਾਂ 'ਚ ਸਮੇਟ ਕਾਇਨਾਤ ਮੈਂ
ਦੱਸਾਂ ਕਿਹਨੂੰ-ਕਿਹਨੂੰ ਇਸ਼ਕੇ ਦੀ ਬਾਤ ਮੈਂ?
ਦੱਸਾਂ ਕਿਹਨੂੰ-ਕਿਹਨੂੰ ਇਸ਼ਕੇ ਦੀ ਬਾਤ ਮੈਂ?
ਆਹ ਰੰਗ ਫ਼ੁੱਲਾਂ ਦਾ ਵੀ ਹੋਰ ਗੂੜ੍ਹਾ ਹੋ ਗਿਆ
ਫ਼ੁੱਲਾਂ ਦਾ ਵੀ ਹੋਰ ਗੂੜ੍ਹਾ ਹੋ ਗਿਆ
ਪਾਣੀ ਪਿਆਰ ਵਾਲ਼ਾ ਪੱਤੀਆਂ ਨੂੰ ਧੋ ਗਿਆ
ਅੱਜ ਉਸ ਦਾ ਦੀਦਾਰ ਮੈਨੂੰ ਹੋ ਗਿਆ
ਨਾ ਗੱਲ ਮੇਰੇ ਵੱਸ ਦੀ ਰਹੀ
ਨਾ ਗੱਲ ਮੇਰੇ ਵੱਸ ਦੀ ਰਹੀ
ਆਹ ਕਿਸੇ ਐਸੀਆਂ ਨਿਗ੍ਹਾਹਾਂ ਮੈਨੂੰ ਤੱਕਿਆ
ਐਸੀਆਂ ਨਿਗ੍ਹਾਹਾਂ ਮੈਨੂੰ ਤੱਕਿਆ
ਚਾਹੁੰਦੇ ਹੋਏ ਵੀ ਨਾ ਦਿਲ ਰੁੱਕ ਸਕਿਆ
ਗਿਆ ਪੈਰ ਇਸ਼ਕੇ ਦੇ ਵਿੱਚ ਰੱਖਿਆ
ਨਾ ਗੱਲ ਮੇਰੇ ਵੱਸ ਦੀ ਰਹੀ
ਨਾ ਗੱਲ ਮੇਰੇ ਵੱਸ ਦੀ ਰਹੀ
ਹੋ, ਕਿਸੇ ਐਸੀਆਂ ਨਿਗ੍ਹਾਹਾਂ ਮੈਨੂੰ ਤੱਕਿਆ
ਬੜੀ ਲੰਬੀ ਏਂ ਕਹਾਣੀ ਮੇਰੇ ਪਿਆਰ ਦੀ
ਹੋ, ਬੜੀ ਲੰਬੀ ਐ ਕਹਾਣੀ ਮੇਰੇ ਪਿਆਰ ਦੀ
ਆਵੇ ਸੰਗ ਜਦੋਂ ਸ਼ੀਸ਼ਾ ਮੈਂ ਨਿਹਾਰਦੀ
ਆਵੇ ਸੰਗ ਜਦੋਂ ਸ਼ੀਸ਼ਾ ਮੈਂ ਨਿਹਾਰਦੀ
ਅੱਖ ਲਾਈ ਨਾ, ਓਦੋਂ ਦੀ ਕੰਘੀ ਵਾਹੀ ਨਾ
ਲਾਈ ਨਾ, ਓਦੋਂ ਦੀ ਕੰਘੀ ਵਾਹੀ ਨਾ
ਨਾ ਹੀ ਦੱਸ ਹੁੰਦੀ, ਜਾਂਦੀ ਵੀ ਛੁਪਾਈ ਨਾ
ਕਹੀ ਨੈਣਾਂ ਨੇ, ਸਮਝ ਉਹਨੂੰ ਆਈ ਨਾ
ਨਾ ਗੱਲ ਮੇਰੇ ਵੱਸ ਦੀ ਰਹੀ
ਨਾ ਗੱਲ ਮੇਰੇ ਵੱਸ ਦੀ ਰਹੀ
ਆਹ ਕਿਸੇ ਐਸੀਆਂ ਨਿਗ੍ਹਾਹਾਂ ਮੈਨੂੰ ਤੱਕਿਆ
ਐਸੀਆਂ ਨਿਗ੍ਹਾਹਾਂ ਮੈਨੂੰ ਤੱਕਿਆ
ਚਾਹੁੰਦੇ ਹੋਏ ਵੀ ਨਾ ਦਿਲ ਰੁੱਕ ਸਕਿਆ
ਗਿਆ ਪੈਰ ਇਸ਼ਕੇ ਦੇ ਵਿੱਚ ਰੱਖਿਆ
ਨਾ ਗੱਲ ਮੇਰੇ ਵੱਸ ਦੀ ਰਹੀ
ਨਾ ਗੱਲ ਮੇਰੇ ਵੱਸ ਦੀ ਰਹੀ
ਹੋ, ਕਿਸੇ ਐਸੀਆਂ ਨਿਗ੍ਹਾਹਾਂ ਮੈਨੂੰ ਤੱਕਿਆ
ਨਿਗ੍ਹਾ ਜਿਸ 'ਤੇ ਸਵੱਲੀ ਹੋਵੇ ਰੱਬ ਦੀ
ਹੋ, ਨਿਗ੍ਹਾ ਜਿਸ 'ਤੇ ਸਵੱਲੀ ਹੋਵੇ ਰੱਬ ਦੀ
ਸੱਚੇ ਇਸ਼ਕੇ ਦੀ ਲਾਗ ਉਹਨੂੰ ਲੱਗਦੀ
ਹੋ, ਨਿਗ੍ਹਾ ਜਿਸ 'ਤੇ ਸਵੱਲੀ ਹੋਵੇ ਰੱਬ ਦੀ
ਸੱਚੇ ਇਸ਼ਕੇ ਦੀ ਲਾਗ ਉਹਨੂੰ ਲੱਗਦੀ
ਸੱਚੇ ਇਸ਼ਕੇ ਦੀ ਲਾਗ ਉਹਨੂੰ ਲਗਦੀ
ਆਹ ਰੋਮ-ਰੋਮ 'ਚ Satinder ਹੈ ਵੱਸਿਆ
ਰੋਮ 'ਚ Satinder ਹੈ ਵੱਸਿਆ
ਮੇਰੀ ਆਪਣੀ ਪਰਾਂਦੀ ਮੈਨੂੰ ਡੱਸਿਆ
ਜਦੋਂ ਤੱਕ ਮੈਨੂੰ ਮਿੰਨ੍ਹਾ ਜਿਹਾ ਹੱਸਿਆ
ਨਾ ਗੱਲ ਮੇਰੇ ਵੱਸ ਦੀ ਰਹੀ
ਨਾ ਗੱਲ ਮੇਰੇ ਵੱਸ ਦੀ ਰਹੀ
ਆਹ ਕਿਸੇ ਐਸੀਆਂ ਨਿਗ੍ਹਾਹਾਂ ਮੈਨੂੰ ਤੱਕਿਆ
ਐਸੀਆਂ ਨਿਗ੍ਹਾਹਾਂ ਮੈਨੂੰ ਤੱਕਿਆ
ਚਾਹੁੰਦੇ ਹੋਏ ਵੀ ਨਾ ਦਿਲ ਰੁੱਕ ਸਕਿਆ
ਗਿਆ ਪੈਰ ਇਸ਼ਕੇ ਦੇ ਵਿੱਚ ਰੱਖਿਆ
ਨਾ ਗੱਲ ਮੇਰੇ ਵੱਸ ਦੀ ਰਹੀ
ਨਾ ਗੱਲ ਮੇਰੇ ਵੱਸ ਦੀ ਰਹੀ
ਹੋ, ਕਿਸੇ ਐਸੀਆਂ ਨਿਗ੍ਹਾਹਾਂ ਮੈਨੂੰ ਤੱਕਿਆ
ਹੋ, ਹੋ, ਹੋ-ਹੋ-ਹੋ
You May Also Like
» Kosish Kari Bulane Di [Gurtej Jind] » Challa Chichi Paiya [Gurtej Jind] » Kadhe Pind Di Tu [Gurtej Jind] » Raji Nama Kar Mittra [Gurtej Jind] » Na Dhoke Baj Menu Aakh [Gurtej Jind] » Tu Nachdi Bathinde Vich [Gurtej Jind] » Kuri Ma Yateem Ve [Gurtej Jind]FAQs for Kishat Pyaar Di
Who is singer of Kishat Pyaar Di song ?
Singer of Gurtej Jind.
Who is the music director of Kishat Pyaar Di song ?
Kishat Pyaar Di is Tuned by Milan Studio.
Which label release Kishat Pyaar Di song ?
Kishat Pyaar Di is released under the label of Alpine Records.
Whats the playtime (duration) of Kishat Pyaar Di song ?
Playtime of song Kishat Pyaar Di is 04:43 minute.
How can I download Kishat Pyaar Di song ?
You can download Kishat Pyaar Di song via click above download links.