Kadhe Pind Di Tu Gurtej Jind Mp3 Song Download
Get This Song
Play Online
Share This Song
Kadhe Pind Di Tu Song Lyrics
ਕੇਹੜਾ ਉੱਡਣਾ ਤੇ ਕੇਹੜਾ ਸੱਪ ਜ਼ਹਰੀ ਮਿੱਠੀਏ
ਕੇਹੜਾ ਯਾਰ ਆ ਤੇ ਕੇਹੜਾ ਸਾਡਾ ਵੈਰੀ ਮਿੱਠੀਏ
ਕੇਹੜਾ ਗੁੱਸੇ ਖੋਰ ਕੇਹੜਾ ਬੰਦਾ ਲਹਿਰੀ ਮਿੱਠੀਏ
ਨੀ ਕੇਹੜਾ ਖਰੀਆ ਤੇ ਕੇਹੜਾ ਬਦਨਾਮੀ ਕਰਦਾ
ਹੋ 2 4 ਬੰਦਿਆਂ ਨੂ ਛੱਡਕੇ
ਨੀ ਬਾਕੀ ਸਾਰਾ ਪਿੰਡ ਮਿੱਤਰਾਂ ਦੀ ਹਾਮੀ ਭਰਦਾ
ਹੋ 2 4 ਬੰਦਿਆਂ ਨੂ ਛੱਡਕੇ
ਨੀ ਬਾਕੀ ਸਾਰਾ ਪਿੰਡ ਮਿੱਤਰਾਂ ਦੀ ਹਾਮੀ ਭਰਦਾ
ਹੋ ਕਈ ਨਾਲ ਹੁੰਦੇ ਆ ਨੀ ਮਾਨ ਲਈ ਤਿਆਰ
ਕਈ ਸਾਲੇ ਹੁੰਦੇ ਕੱਲੀ ਲਾਣ ਲਈ ਤਿਆਰ
ਡੱਬ ਨਾਲ ਰੱਖਾਂ ਮੈਂ ਵੀ ਤੰਗਕੇ ਰਕਾਨੇ
ਜਿਹੜਾ 24/7 ਹੁੰਦਾ ਬੰਦਾ ਖਾਣ ਲਈ ਤਿਆਰ
ਹੋ ਦਿਨੇ ਦਿਨੇ ਮਸਲੇ ਨਬੇੜਕੇ
ਨੀ ਸਾਡਾ ਸੋਹਣੀਏ ਚੁਬਾਰਾ ਨਿੱਤ ਸ਼ਾਮੀ ਭਰਦਾ
ਹੋ 2 4 ਬੰਦਿਆਂ ਨੂ ਛੱਡਕੇ
ਨੀ ਬਾਕੀ ਸਾਰਾ ਪਿੰਡ ਮਿੱਤਰਾਂ ਦੀ ਹਾਮੀ ਭਰਦਾ
ਹੋ 2 4 ਬੰਦਿਆਂ ਨੂ ਛੱਡਕੇ
ਨੀ ਬਾਕੀ ਸਾਰਾ ਪਿੰਡ ਮਿੱਤਰਾਂ ਦੀ ਹਾਮੀ ਭਰਦਾ
ਹੋ ਗੱਜਦੇ ਗੱਜਦੇ ਗੱਜਦੇ ਗੱਜਦੇ ਗੱਜਦੇ ਗੱਜਦੇ
ਨੀ ਜੱਟ ਮੌੜੇ ਗੇਹੜੇ ਅੱਡਦੇ
ਠੁੱਕ ਗਿੱਟੇਆ ਨੂ ਲਾ ਲਾ ਕੇ ਭੱਜਦੇ
ਨੀ ਜੱਟ ਮੌੜੇ ਗੇਹੜੇ ਅੱਡਦੇ
ਠੁੱਕ ਗਿੱਟੇਆ ਨੂ ਲਾ ਲਾ ਕੇ ਭੱਜਦੇ
ਹੋ ਸਾਨੂੰ ਵਾਲਿਆ ਕੁੜੇ ਨੀ ਨੱਥ ਪਾਉਂਦਾ
ਸ਼ੌਂਕ ਮਿੱਤਰਾਂ ਨੂ ਵੈਰੀ ਨੂ ਭਜੋਣ ਦਾ
ਕੱਲ ਉੱਥੇ ਸਾਲੇ ਫਿਰਦੇ ਦਬੋਣ ਨੂ
ਏਹ ਨੀ ਜਾਣਦੇ ਨਤੀਜਾ ਗੇਮ ਪਾਉਂਦਾ
Midland ਚ ਰੱਖਣੇ ਡੇਹਰੇ ਜੱਟ ਦੇ
ਕਰਾਂ ਘੱਟ ਪਰ ਕੰਮ ਮੈਂ ਤੂਫ਼ਾਨੀ ਕਰਦਾ
ਹੋ 2 4 ਬੰਦਿਆਂ ਨੂ ਛੱਡਕੇ
ਨੀ ਬਾਕੀ ਸਾਰਾ ਪਿੰਡ ਮਿੱਤਰਾਂ ਦੀ ਹਾਮੀ ਭਰਦਾ
ਹੋ 2 4 ਬੰਦਿਆਂ ਨੂ ਛੱਡਕੇ
ਨੀ ਬਾਕੀ ਸਾਰਾ ਪਿੰਡ ਮਿੱਤਰਾਂ ਦੀ ਹਾਮੀ ਭਰਦਾ
ਕੌਣ ਚੰਗਾ ਕੌਣ ਮਾੜਾ ਕੇਹੜਾ ਕਰਦਾ ਏ ਸਾਡਾ
ਕੇਹੜਾ ਖੁਸ਼ ਆ ਚੁਬਾਰੇ ਸਾਡੇ ਪਏ ਤੋਂ
ਨਵੇਂ ਪਿੰਡ ਜੱਟਾ ਰਾਜ ਲੈਂਦਾ ਏ ਨਜ਼ਾਰੇ
ਲੈਂਦਾ ਏ ਨਜ਼ਾਰੇ ਪਿੰਡ ਗਏ ਤੋਂ
ਘੜੀ ਗੁੱਟ ਤੇ ਖੜੀ ਆ ਪਰ ਟਾਈਮ ਸਾਡਾ ਚੱਲੇ
ਜ਼ਿੰਦਗੀ ਤਾਂ ਵਿਚ ਪੂਰੀ ਪਲਵਾਨੀ ਕਰਦਾ
ਹੋ 2 4 ਬੰਦਿਆਂ ਨੂ ਛੱਡਕੇ
ਨੀ ਬਾਕੀ ਸਾਰਾ ਪਿੰਡ ਮਿੱਤਰਾਂ ਦੀ ਹਾਮੀ ਭਰਦਾ
ਹੋ 2 4 ਬੰਦਿਆਂ ਨੂ ਛੱਡਕੇ
ਨੀ ਬਾਕੀ ਸਾਰਾ ਪਿੰਡ ਮਿੱਤਰਾਂ ਦੀ ਹਾਮੀ ਭਰਦਾ
You May Also Like
» Na Dhoke Baj Menu Aakh [Gurtej Jind] » Kuri Ma Yateem Ve [Gurtej Jind] » Raji Nama Kar Mittra [Gurtej Jind] » Kishat Pyaar Di [Gurtej Jind] » Tu Nachdi Bathinde Vich [Gurtej Jind] » Kosish Kari Bulane Di [Gurtej Jind] » Challa Chichi Paiya [Gurtej Jind]FAQs for Kadhe Pind Di Tu
Who is singer of Kadhe Pind Di Tu song ?
Singer of Gurtej Jind.
Who is the music director of Kadhe Pind Di Tu song ?
Kadhe Pind Di Tu is Tuned by Milan Studio.
Which label release Kadhe Pind Di Tu song ?
Kadhe Pind Di Tu is released under the label of Alpine Records.
Whats the playtime (duration) of Kadhe Pind Di Tu song ?
Playtime of song Kadhe Pind Di Tu is 05:13 minute.
How can I download Kadhe Pind Di Tu song ?
You can download Kadhe Pind Di Tu song via click above download links.